ਜਲੰਧਰ : ਮਹਿਲਾ ਸਰਪੰਚ ਸਮੇਤ ਚਾਰ ਵਿਅਕਤੀਆਂ ‘ਤੇ FIR ਦਰਜ
ਜਲੰਧਰ, 28 ਜੂਨ, ਦੇਸ਼ ਕਲਿਕ ਬਿਊਰੋ :ਜਲੰਧਰ ਜ਼ਿਲ੍ਹੇ ਦੇ ਨੰਗਲ ਸਲੇਮਪੁਰ ਪਿੰਡ ਦੀ ਮਹਿਲਾ ਸਰਪੰਚ, ਉਸਦੇ ਪਤੀ ਸਮੇਤ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਮਹਿਲਾ ਸਰਪੰਚ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਜੋੜੇ ਦੀ ਕੁੱਟਮਾਰ ਕੀਤੀ। ਨੰਗਲ ਸਲੇਮਪੁਰ ਪਿੰਡ ਦੇ ਰਹਿਣ ਵਾਲੇ ਭਜਨ ਸਿੰਘ ਅਤੇ ਉਸਦੀ ਪਤਨੀ ਭਜਨ […]
Continue Reading
