ਪੰਜਾਬ ‘ਚ ਸਰਪੰਚ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ, ਪਹਿਲਾਂ Facebook ‘ਤੇ ਪਾਈ ਪੋਸਟ

ਫਿਰੋਜ਼ਪੁਰ, 1 ਜੂਨ, ਦੇਸ਼ ਕਲਿਕ ਬਿਊਰੋ :ਫਿਰੋਜ਼ਪੁਰ ਦੇ ਪਿੰਡ ਤਰਿਡਾ ‘ਚ ਸਰਪੰਚ ਜਸ਼ਨ ਬਾਵਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਜਸ਼ਨ ਬਾਵਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਬੈਕਗ੍ਰਾਊਂਡ ਵਿੱਚ ਇੱਕ ਹਿੰਦੀ ਗ਼ਜ਼ਲ ‘ਜਬ ਮੇਰੀ ਅਰਥੀ ਉਠਾ ਕੇ ਚਲੇਂਗੇ ਮੇਰੇ ਯਾਰ’ ਵੱਜ […]

Continue Reading

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਘਰ ਵਿੱਚ ਨਜ਼ਰਬੰਦ

ਫਰੀਦਕੋਟ, 1 ਜੂਨ, ਦੇਸ਼ ਕਲਿਕ ਬਿਊਰੋ :ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਅੱਜ ਐਤਵਾਰ ਨੂੰ ਡੱਲੇਵਾਲ ਨੇ ਬਠਿੰਡਾ ਜਾ ਕੇ ਗੰਦੇ ਪਾਣੀ ਦੀ ਨਿਕਾਸੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ, ਪਰ ਇਸ […]

Continue Reading

ਹਿਮਾਚਲ ’ਚ ਪੁੱਲ ਤੋਂ ਹੇਠਾਂ ਡਿੱਗੀ ਵੈਨ, 3 ਪੰਜਾਬੀਆਂ ਸਮੇਤ 5 ਦੀ ਮੌਤ

ਮੰਡੀ, 1 ਜੂਨ, ਦੇਸ਼ ਕਲਿੱਕ ਬਿਓਰੋ : ਹਿਮਾਚਲ ਪ੍ਰਦੇਸ਼ ਵਿੱਚ ਇਕ ਪਿਕਅੱਪ ਗੱਡੀ ਦੇ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ 5 ਜਾਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਪੰਜਾਬੀਆਂ ਦੀ ਪਹਿਚਾਣ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੁਧਿਆਣਾ ਤੋਂ ਮੰਡੀ ਵਿੱਚ ਆਈਆਈਟੀ ਕਮਾਂਦ ਜਾ ਰਹੇ ਸਨ। ਮੁਢਲੀ ਜਾਂਚ […]

Continue Reading

‘ਆਪ’ ਨੇ ਅਮਨਦੀਪ ਕੌਰ ਨੂੰ ਸੌਂਪੀ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ

ਚੰਡੀਗੜ੍ਹ, 1 ਜੂਨ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਵੱਲੋਂ ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।

Continue Reading

ਮਨੀਕਰਣ ਨੇੜੇ ਤੇਜ਼ ਤੂਫ਼ਾਨ ਕਾਰਨ ਦਰੱਖਤ ਡਿੱਗਣ ਕਾਰਨ ਲੁਧਿਆਣਾ ਦੀਆਂ ਸੱਸ-ਨੂੰਹ ਦੀ ਮੌਤ

ਲੁਧਿਆਣਾ, 1 ਜੂਨ, ਦੇਸ਼ ਕਲਿਕ ਬਿਊਰੋ :ਹਿਮਾਚਲ ‘ਚ ਕੁੱਲੂ ਜ਼ਿਲ੍ਹੇ ਦੀ ਮਣੀਕਰਨ ਘਾਟੀ ਦੇ ਸੁਮਰੋਪਾ ਵਿੱਚ ਪਾਰਵਤੀ ਨਦੀ ਦੇ ਕੰਢੇ ਇੱਕ ਦਰੱਖਤ ਡਿੱਗਣ ਨਾਲ ਲੁਧਿਆਣਾ ਦੀ ਸੱਸ ਅਤੇ ਨੂੰਹ ਦੀ ਮੌਤ ਹੋ ਗਈ। ਤੇਜ਼ ਤੂਫ਼ਾਨ ਕਾਰਨ ਦੋਵੇਂ ਔਰਤਾਂ ਅਚਾਨਕ ਦਰੱਖਤ ਦੀ ਲਪੇਟ ਵਿੱਚ ਆ ਗਈਆਂ। ਹਿਮਾਚਲ ਘੁੰਮਣ ਗਿਆ ਪਰਿਵਾਰ ਮਨੀਕਰਨ ਘਾਟੀ ਦੇ ਨੇੜੇ ਖਾਣਾ ਖਾਣ […]

Continue Reading

‘ਆਪ’ ਵੱਲੋਂ ਪੰਜਾਬ ‘ਚ ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ, ਬੁਲਾਰਿਆਂ ਤੇ ਜ਼ਿਲ੍ਹਾ ਮੁਖੀਆਂ ਦਾ ਐਲਾਨ

ਚੰਡੀਗੜ੍ਹ, 31 ਮਈ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਵੱਲੋਂ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਅੱਜ ਸੂਬਾ ਮੀਤ ਪ੍ਰਧਾਨ, ਜਨਰਲ ਸਕੱਤਰ, ਬੁਲਾਰਿਆਂ ਅਤੇ ਜ਼ਿਲ੍ਹਾ ਮੁਖੀਆਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਪੰਜਾਬ ਜ਼ਮੀਨੀ ਪੱਧਰ ਦੀ ਰਾਜਨੀਤੀ ਨਾਲ ਜੁੜੇ ਨਵੇਂ ਸਾਥੀਆਂ ਨੂੰ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਦਾ […]

Continue Reading

ਅਧਿਆਪਕ ਯੂਨੀਅਨ ਪੰਜਾਬ ਸੂਬਾ ਕਮੇਟੀ ਦੀ ਚੋਣ

ਲੁਧਿਆਣਾ, 31 ਮਈ 2025, ਦੇਸ਼ ਕਲਿੱਕ ਬਿਓਰੋ : ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ, ਜਿਸ ਦਾ ਮੁੱਖ ਏਜੰਡਾ ਸੂਬਾ ਕਮੇਟੀ ਦਾ ਸੰਗਠਨ ਅਤੇ ਜ਼ਿਲ੍ਹਾ ਕਮੇਟੀਆਂ ਦਾ ਗਠਨ ਕਰਨਾ ਰਿਹਾ। ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਇਹ ਮੀਟਿੰਗ ਡਾ. ਬੀ. ਆਰ. ਅੰਬੇਦਕਰ ਭਵਨ ਮੁੱਲਾਪੁਰ ਦਾਖਾ, ਲੁਧਿਆਣਾ ਵਿਖੇ ਹੋਈ। […]

Continue Reading

ਮੋਹਾਲੀ : ਅੱਜ ਰਾਤ ਨੂੰ ਹੋਵੇਗਾ ਬਲੈਕਆਊਟ

ਮੋਹਾਲੀ, 31 ਮਈ, ਦੇਸ਼ ਕਲਿੱਕ ਬਿਓਰੋ : ਮੋਹਾਲੀ ਜ਼ਿਲ੍ਹੇ ਦਾ ਅੱਜ ਕੁਝ ਹਿੱਸਾ ਰਾਤ ਨੂੰ ਕੁਝ ਸਮੇਂ ਵਾਸਤੇ ਬਲੈਕਆਊਟ ਰਹੇਗਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ  ਮੌਕ ਡ੍ਰਿਲ ਕੀਤੀ ਜਾਣੀ ਹੈ। ਇਸਨੂੰ ‘ਆਪ੍ਰੇਸ਼ਨ ਸ਼ੀਲਡ’ ਦਾ ਨਾਮ ਦਿੱਤਾ ਗਿਆ ਹੈ। […]

Continue Reading

ਪੰਜਾਬ ’ਚ ਦੋ ਵੱਖ ਵੱਖ ਝਗੜਿਆਂ ਦੌਰਾਨ ਚੱਲੀਆਂ ਗੋਲੀਆਂ, ਦੋ ਦੀ ਮੌਤ

ਚੰਡੀਗੜ੍ਹ, 31 ਮਈ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿੱਚ ਆਪਸੀ ਝਗੜਿਆਂ ਦੌਰਾਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਅੱਜ ਫਿਰ ਸੂਬੇ ਵਿੱਚ ਦੋ ਥਾਵਾਂ ਉਤੇ ਹੋਏ ਆਪਸੀ ਝਗੜਿਆਂ ਦੌਰਾਨ ਚੱਲੀ ਗੋਲੀ ਨੇ ਦੋ ਜਾਣਿਆਂ ਦੀ ਜਾਨ ਲੈ ਲਈ। ਅੰਮ੍ਰਿਤਸਰ ਜ਼ਿਲ੍ਹੇ ਦੇ ਵੇਰਕਾ ਖੇਤਰ ਵਿੱਚ ਇਕ ਢਾਬੇ ਉਤੇ ਦੋ ਧਿਰਾਂ ਵਿੱਚ ਹੋਏ […]

Continue Reading

ਭਲਕੇ ਤੋਂ ਕਈ ਚੀਜ਼ਾਂ ਵਿਚ ਹੋਵੇਗਾ ਬਦਲਾਅ

ਚੰਡੀਗੜ੍ਹ, 31 ਮਈ, ਦੇਸ਼ ਕਲਿੱਕ ਬਿਓਰੋ : ਭਲਕੇ ਐਤਵਾਰ ਨੂੰ ਨਵਾਂ ਮਹੀਨਾ 1 ਜੂਨ ਸ਼ੁਰੂ ਹੋ ਜਾਵੇਗਾ। ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ ਜਿੰਨਾਂ ਨਾਲ ਆਮ ਮਨੁੱਖ ਉਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਹ ਬਦਲਣ ਨਾਲ ਸਿੱਧਾ ਜੇਬ ਉਤੇ ਅਸਰ ਪੈਂਦਾ ਹੈ। EPFO ਭਾਰਤ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਵਿਭਾਗ ਅਧੀਨ […]

Continue Reading