ਮਲਟੀਪਰਪਜ਼ ਕੇਡਰ ਫੀਮੇਲ ਵੱਲੋਂ ਮੰਗਾਂ ਨੂੰ ਲੈ ਕੇ ਡਾਇਰੈਕਟਰ ਸਿਹਤ ਸੇਵਾਵਾ ਅੱਗੇ ਰੋਸ ਪ੍ਰਦਰਸ਼ਨ 23 ਨੂੰ : ਮੂਨਕ, ਬਾਜਵਾ, ਅਰੋੜਾ
ਚੰਡੀਗੜ੍ਹ, 19 ਜੂਨ, ਦੇਸ਼ ਕਲਿੱਕ ਬਿਓਰੋ : ਸਿਹਤ ਵਿਭਾਗ ਦੇ ਵਿੱਚ ਕੰਮ ਕਰਦੀਆਂ ਮਲਟੀਪਰਪਜ ਫੀਮੇਲ ਕੇਡਰ ਵੱਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਡਾਇਰੈਕਟਰ ਦਫਤਰ ਸੈਕਟਰ 34 ਏ ਚੰਡੀਗੜ੍ਹ ਵਿਖੇ ਇੱਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਸਬੰਧੀ ਏ ਐਨ ਐਮ, ਐਲਐਚਵੀ ਯੂਨੀਅਨ ਪੰਜਾਬ ਦੇ ਸਰਪ੍ਰਸਤ ਜਸਵੀਰ ਕੌਰ ਮੂਨਕ, ਪ੍ਰਧਾਨ ਸੁਸਮਾ ਅਰੋੜਾ, ਸੂਬਾਈ ਆਗੂ ਮਨਜੀਤ ਕੌਰ ਬਾਜਵਾ, […]
Continue Reading