ਅਰਵਿੰਦ ਕੇਜਰੀਵਾਲ ਦੀ ਬੇਟੀ ਦਾ ਹੋਇਆ ਵਿਆਹ
ਨਵੀਂ ਦਿੱਲੀ, 18 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦਾ ਸੰਭਵ ਜੈਨ ਨਾਲ ਵਿਆਹ ਹੋ ਗਿਆ। ਇਹ ਵਿਆਹ ਦਿੱਲੀ ਦੇ ਇਕ ਹੋਟਲ ਵਿੱਚ ਹੋਇਆ। ਬੀਤੀ ਵੀਰਵਾਰ ਦੀ ਰਾਤ ਨੂੰ ਸਾਮਗਮ ਹੋਇਆ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਤੇ ਉਨ੍ਹਾਂ ਦੀ […]
Continue Reading
