ਮੋਹਾਲੀ ‘ਚ ਸਵੇਰੇ-ਸਵੇਰੇ ਜਿਮ ਮਾਲਕ ਨੂੰ ਗੋਲੀਆਂ ਮਾਰੀਆਂ
ਮੋਹਾਲੀ, 25 ਸਤੰਬਰ, ਦੇਸ਼ ਕਲਿਕ ਬਿਊਰੋ :ਮੋਹਾਲੀ ਦੇ ਫੇਜ਼ 2 ਵਿੱਚ ਸਵੇਰੇ 4:45 ਵਜੇ ਦੇ ਕਰੀਬ ਇੱਕ ਜਿਮ ਮਾਲਕ ‘ਤੇ ਪੰਜ ਰਾਉਂਡ ਗੋਲੀਆਂ ਚਲਾਈਆਂ ਗਈਆਂ। ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਗੰਭੀਰ ਹਾਲਤ ਵਿੱਚ ਇੰਡਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫੇਜ਼ 1 ਪੁਲਿਸ ਸਟੇਸ਼ਨ ਘਟਨਾ ਦੀ ਜਾਂਚ ਕਰ ਰਿਹਾ ਹੈ।ਜਿਮ ਮਾਲਕ ਆਪਣੀ ਬਲੇਨੋ ਕਾਰ […]
Continue Reading
