ਕੌਂਸਲਰ ਸੁਖਦੇਵ ਪਟਵਾਰੀ ਦੇ ਯਤਨਾਂ ਸਦਕਾ ਨਗਰ ਨਿਗਮ ਵੱਲੋਂ ਧਰਤੀ ਅੰਦਰ ਬਣਾਏ ਜਾਣ ਵਾਲੇ ਟੈਂਕ ਲਈ 90 ਲੱਖ ਰੁਪਏ ਦਾ ਬਜਟ ਜਾਰੀ
ਮੋਹਾਲੀ, 6 ਨਵੰਬਰ: ਦੇਸ਼ ਕਲਿੱਕ ਬਿਓਰੋ: ਸੈਕਟਰ 70 ਦੇ ਐਮ ਆਈ ਜੀ (ਇੰਡੀਪੈਂਡੈਂਟ) ਦੇ ਵਾਸੀਆਂ ਨੂੰ ਬਰਸਾਤਾਂ ਦੌਰਾਨ ਪਾਣੀ ਇਕੱਠਾ ਹੋਣ ਅਤੇ ਘਰਾਂ ਵਿੱਚ ਵੜ ਜਾਣ ਦੀ ਪੁਰਾਣੀ ਸਮੱਸਿਆ ਤੋਂ ਹੁਣ ਛੁਟਕਾਰਾ ਮਿਲੇਗਾ। ਸਥਾਨਕ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੇ ਯਤਨਾਂ ਸਦਕਾ ਨਗਰ ਨਿਗਮ ਵੱਲੋਂ ਡੇਢ ਲੱਖ ਲੀਟਰ ਸਮਰੱਥਾ ਵਾਲੇ ਧਰਤੀ ਅੰਦਰ ਬਣਾਏ ਜਾਣ ਵਾਲੇ ਟੈਂਕ […]
Continue Reading
