ਦਿੱਲੀ ਟੈਸਟ: ਦੂਜੇ ਦਿਨ ਦੀ ਖੇਡ ਖਤਮ: ਵੈਸਟਇੰਡੀਜ਼ ਦੇ 4 ਬੱਲੇਬਾਜ਼ ਹੋਏ ਆਊਟ
ਨਵੀਂ ਦਿੱਲੀ, 11 ਅਕਤੂਬਰ: ਦੇਸ਼ ਕਲਿਕ ਬਿਊਰੋ : ਟੀਮ ਇੰਡੀਆ ਨੇ ਦਿੱਲੀ ਟੈਸਟ ਦੇ ਦੂਜੇ ਦਿਨ ਵੈਸਟਇੰਡੀਜ਼ ‘ਤੇ ਮਜ਼ਬੂਤ ਪਕੜ ਬਣਾਈ ਹੈ। ਟੀਮ 378 ਦੌੜਾਂ ਨਾਲ ਅੱਗੇ ਹੈ। ਭਾਰਤ ਨੇ ਚਾਹ ਦੇ ਬ੍ਰੇਕ ਤੋਂ ਪਹਿਲਾਂ 5 ਵਿਕਟਾਂ ‘ਤੇ 518 ਦੌੜਾਂ ‘ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ ਸੀ। ਫਿਰ, ਦਿਨ ਦੇ ਖੇਡ ਦੇ ਅੰਤ ਤੱਕ, ਭਾਰਤੀ […]
Continue Reading
