ਬੱਜਰੀ ਨਾਲ ਭਰੇ ਟਿੱਪਰ ਦੀ ਬੱਸ ਨਾਲ ਟੱਕਰ, 17 ਲੋਕਾਂ ਦੀ ਮੌਤ
ਹੈਦਰਾਬਾਦ, 3 ਨਵੰਬਰ, ਦੇਸ਼ ਕਲਿਕ ਬਿਊਰੋ : ਤੇਲੰਗਾਨਾ ਦੇ ਰੰਗਾਰੇਡੀ ਜ਼ਿਲ੍ਹੇ ਵਿੱਚ ਅੱਜ ਸੋਮਵਾਰ ਸਵੇਰੇ ਬੱਜਰੀ ਨਾਲ ਭਰੇ ਇੱਕ ਟਿੱਪਰ ਦੀ ਇੱਕ ਆਰਟੀਸੀ ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਨ 17 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ, ਬੱਸ ਤੰਦੂਰ ਤੋਂ ਹੈਦਰਾਬਾਦ ਜਾ ਰਹੀ ਸੀ। ਐਤਵਾਰ ਨੂੰ ਛੁੱਟੀਆਂ ਮਨਾਉਣ ਤੋਂ […]
Continue Reading
