English Hindi Monday, October 25, 2021

ਮਾਝਾ

ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਲਈ ਵਿਸ਼ਾਲ ਰੈਲੀ ਤੇ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਲਵਾਈ ਭਰਵੀਂ ਹਾਜ਼ਰੀ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ’ਚ ਕੱਲ੍ਹ ਦੀ ਛੁੱਟੀ ਦਾ ਐਲਾਨ

ਚੰਡੀਗੜ੍ਹ, 21 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਅਵਸਰ ਮੌਕੇ 22 ਅਕਤੂਬਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ।

PUNJAB CM GREETS PEOPLE ON PRAGAT DIWAS OF BHAGWAN VALMIKI JI & EXHORTS TO FOLLOW ADI-KAVI’s TEACHINGS

ਪੰਜਾਬ ਪੁਲਿਸ ਵਲੋਂ ਭਾਰਤ-ਪਾਕਿ ਸਰਹੱਦ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨਾਕਾਮ

ਘਰਵਾਲੀ ਦੀ ਮੌਤ ਲਈ ਗ੍ਰਿਫਤਾਰ ਨੌਜਵਾਨ ਵੱਲੋਂ ਥਾਣੇ ‘ਚ ਖ਼ੁਦਕੁਸ਼ੀ

ਥਾਣਾ ਡੀ ਡਵੀਜ਼ਨ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਹ ਨੌਜਵਾਨ ਆਪਣੀ ਪਤਨੀ ਦੀ ਆਤਮ ਹੱਤਿਆ ਦੇ ਦੋਸ਼ ਹੇਠ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਦਿਲਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਨੌਜਵਾਨ ਦੀ ਪਤਨੀ ਪਰਮਜੀਤ ਕੌਰ ਵਲੋਂ ਬੀਤੇ ਦਿਨ ਖ਼ੁਦਕੁਸ਼ੀ ਕੀਤੀ ਗਈ ਸੀ। ਜਿਸ ਦੇ ਦੋਸ਼ ਹੇਠ ਪੁਲਿਸ ਵਲੋਂ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਕੈਪਟਨ ਸਿੱਧੂ ਖਿਲਾਫ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਕੇ ਵੇਖ ਲਵੇ : ਨਵਜੋਤ ਕੌਰ ਸਿੱਧੂ

ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਚੈਲਜ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਸਿੱਧੂ ਖਿਲਾਫ ਅੰਮ੍ਰਿਤਸਰ ਈਸਟ ਹਲਕੇ ਤੋਂ ਚੋਣ ਲੜਨ। 

ਮੁੱਖ ਮੰਤਰੀ ਵਲੋਂ 'ਮੇਰਾ ਘਰ ਮੇਰੇ ਨਾਮ' ਸਕੀਮ ਦੀ ਸ਼ੁਰੂਆਤ

ਟਰਾਂਸਪੋਰਟ ਮੰਤਰੀ ਨੇ ਕੀਤੀ ਅੰਮ੍ਰਿਤਸਰ ਬੱਸ ਸਟੈਡ ਦੀ ਅਚਨਚੇਤੀ ਚੈਕਿੰਗ

ਜਲਦਬਾਜੀ ਵਿੱਚ ਕਰਵਾਇਆ ਸਿੰਘੂ ਬਾਰਡਰ ‘ਤੇ ਮਾਰੇ ਗਏ ਲਖਵੀਰ ਦਾ ਸਸਕਾਰ

ਸਿੰਘੂ ਬਾਰਡਰ ਘਟਨਾ ਸੰਬੰਧੀ ਹੋਈ ਇੱਕ ਹੋਰ ਗ੍ਰਿਫਤਾਰੀ

ਉਪ-ਮੁੱਖ ਮੰਤਰੀ ਰੰਧਾਵਾ ਵੱਲੋਂ ਦੇਰ ਰਾਤ ਸਰਹੱਦ ਨੇੜਲੇ ਪੁਲਿਸ ਨਾਕਿਆਂ ਦੀ ਚੈਕਿੰਗ

ਪੰਜਾਬ ਗਊ ਕਮਿਸ਼ਨ ਵੱਲੋਂ ਡੀ.ਸੀ. ਗੁਰਦਾਸਪੁਰ ਨੂੰ ਗਊਵੰਸ਼ ਦੇ ਕਾਤਲਾਂ ਵਿਰੁੱਧ ਠੋਸ ਕਾਰਵਾਈ ਦੇ ਹੁਕਮ

ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਗਏ ਵਪਾਰੀ ਤੋਂ ਪੰਜ ਲੱਖ ਰੁਪਏ ਲੁੱਟੇ

ਕੱਚੇ, ਠੇਕਾ ਅਤੇ ਮਾਣ-ਭੱਤਾ ਵਰਕਰਾਂ ਵੱਲੋਂ ਉਪ ਮੁੱਖ ਮੰਤਰੀ ਓ.ਪੀ. ਸੋਨੀ ਦੀ ਰਿਹਾਇਸ਼ ਵੱਲ ਰੋਸ ਮਾਰਚ

ਭਾਰਤ ਬੰਦ ਦੇ ਦੌਰਾਨ ਵੀ ਨਿਰਵਿਘਨ ਹੋ ਰਹੀ ਹੈ ਕਰੋਨਾ ਵੈਕਸੀਨੇਸ਼ਨ

ਪੰਜਾਬ ਪੁਲਿਸ ਨੇ ਖਾਲਿਸਤਾਨ ਟਾਈਗਰ ਫੋਰਸ ਦੇ ਇੱਕ ਹੋਰ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਟਿਫਿਨ ਬੰਬ, ਹੱਥ-ਗੋਲੇ ਅਤੇ ਪਿਸਤੌਲਾਂ ਸਮੇਤ 3 ਗਿ੍ਰਫਤਾਰ

ਬਟਾਲਾ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਵੀ ਬਦਲਿਆ

ਪੁਰਾਣਿਆਂ ਦੇ ਕਰੀਬੀ ਅਧਿਕਾਰੀਆਂ ਦੀਆਂ ਬਦਲੀਆਂ ਦਾ ਦੌਰ ਸ਼ੁਰੂ

ਬੱਸ-ਟਰੱਕ ਹਾਦਸੇ ‘ਚ 11 ਵਿਅਕਤੀ ਜ਼ਖ਼ਮੀ

ਕਾਰ ਸਵਾਰਾਂ ਵੱਲੋਂ ਫ਼ਰਨੀਚਰ ਹਾਊਸ ਮਾਲਕ ‘ਤੇ ਫਾਇਰਿੰਗ

ਭਾਰੀ ਮੀਂਹ ਕਾਰਨ ਅੰਮ੍ਰਿਤਸਰ ਸ਼ਹਿਰ ਪਾਣੀ ‘ਚ ਡੁੱਬਿਆ

ਬਲਾਕ ਦੀਆਂ ਅੱਠ ਸੁਸਾਈਟੀਆਂ ਦਾ ਕਰਜ਼ ਮੁਆਫ਼ ਨਾ ਹੋਣ ’ਤੇ ਕਰਜ਼ਧਾਰੀਆਂ ‘ਚ ਰੋਸ

ਛਿੰਝ ਮੇਲਿਆਂ ਨੂੰ ਕੋਈ ਪ੍ਰਵਾਨਗੀ ਨਹੀਂ, ਸਬੰਧਤ ਥਾਣਾ ਮੁਖੀ ਕਾਰਵਾਈ ਲਈ ਪਾਬੰਦ - ਐਸਡੀਐਮ ਮੁਕੇਰੀਆਂ

ਹਾਜੀਪੁਰ ਦੇ ਪਿੰਡਾਂ ‘ਚੋਂ ਲੰਘਦੀਆਂ ਮਾਈਨਿੰਗ ਦੀਆਂ ਗੱਡੀਆਂ ਤੋਂ ਲੋਕ ਪ੍ਰੇਸ਼ਾਨ

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਦੋ ਹੱਥ-ਗੋਲਿਆਂ ਸਮੇਤ ਮੋਟਰ ਸਾਈਕਲ ਸਵਾਰ ਕਾਬੂ

ਮੋਦੀ ਦੀ ਵਰਚੂਅਲ ਰੈਲੀ ਦਾ ਵਿਰੋਧ ਕਰਦੇ ਨੌਜਵਾਨ ਭਾਰਤ ਸਭਾ ਅਤੇ ਹੋਰ ਸੈਂਕੜੇ ਆਗੂ ਥਾਣੇ ਡੱਕੇ

ਸੁਨਿਆਰੇ ਦੀ ਦੁਕਾਨ ‘ਚੋਂ 25 ਲੱਖ ਦੇ ਗਹਿਣੇ ਲੁੱਟੇ

ਅੰਮ੍ਰਿਤਸਰ ਵਿੱਚ ਅੱਜ ਲੁੱਟ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਗਹਿਣਿਆਂ ਦੀ ਦੁਕਾਨ ਵਿੱਚ ਦਾਖਲ ਹੋਏ ਛੇ ਬਦਮਾਸ਼ਾਂ ਨੇ ਇੱਕ ਸੁਨਿਆਰੇ ਦੇ ਕੋਲ ਪਹੁੰਚਦੇ ਹੀ ਪਿਸਤੌਲ ਦਾ ਇਸ਼ਾਰਾ ਕੀਤਾ ਅਤੇ ਫਿਰ 25 ਲੱਖ ਰੁਪਏ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਸੂਚਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਬਦਮਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤਿੰਨ ਵਾਹਨ ਟਕਰਾਏ,ਨੌਜਵਾਨ ਫ਼ੌਤ

ਪੁਲਿਸ ਵੱਲੋਂ 16 ਕਿੱਲੋ ਹੈਰੋਇਨ ਬਰਾਮਦ

ਮੁੱਖ ਮੰਤਰੀ ਪੰਜਾਬ 27 ਅਗਸਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ, ਤਰਨ ਤਾਰਨ ਦਾ ਰੱਖਣਗੇ ਨੀਂਹ ਪੱਥਰ

ਪੰਚਾਇਤ ਯੂਨੀਅਨ ਤਲਵਾੜਾ ਵੱਲੋਂ ਸਰਪੰਚ ਯੂਨੀਅਨ ਦੇ ਸੰਘਰਸ਼ ਦੇ ਸਮਰਥਨ ਦਾ ਐਲਾਨ

ਟਰਾਲੇ ਨੇ ਅੱਧਾ ਦਰਜਨ ਵਾਹਨਾਂ ਨੂੰ ਮਾਰੀ ਟੱਕਰ,12 ਜ਼ਖ਼ਮੀ

ਗੁਰਦਾਸ ਮਾਨ ਦੇ ਵਿਵਾਦਤ ਬਿਆਨ ਕਾਰਨ ਪੰਥਕ ਜਥੇਬੰਦੀਆਂ ਸਖਤੇ ‘ਚ, ਕੇਸ ਦਰਜ ਕਰਕੇ ਤੁਰੰਤ ਗ੍ਰਿਫ਼ਤਾਰੀ ਮੰਗੀ

ਪ੍ਰੇਮ ਵਿਆਹ ਕਰਾਉਣ ’ਤੇ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਿਤਾ ਦਾ ਕਤਲ

ਤਰਨਤਾਰਨ ਜ਼ਿਲ੍ਹੇ ਵਿੱਚ ਸਰਹੱਦ ਦੇ ਨਾਲ ਲੱਗਦੇ ਪਿੰਡ ਵਾਂ ਤਾਰਾ ਸਿੰਘ ਵਿੱਚ ਬੀਤੇ ਰਾਤ ਨੂੰ ਇਕ ਬਜ਼ੁਰਗ ਦਾ ਕਤਲ ਕਰ ਦਿੱਤਾ। ਪ੍ਰੇਮ ਵਿਆਹ ਨੂੰ ਲੈ ਕੇ ਲੜਕੀ ਵਾਲਿਆਂ ਨੇ ਲੜਕੇ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 

ਪੰਜਾਬ ਨੂੰ ਕੈਪਟਨ ਵਰਗੇ ਸੂਝਵਾਨ ਤੇ ਤਜ਼ਰਬੇਕਾਰ ਨੇਤਾ ਦੀ ਹੀ ਲੋੜ- ਤਿਵਾੜੀ

ਮੁੱਖ ਮੰਤਰੀ ਵੱਲੋਂ ਸ਼ਹੀਦ ਸਿਪਾਹੀ ਲਵਪ੍ਰੀਤ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਆਰ.ਆਰ/11 ਸਿੱਖ ਦੇ ਸਿਪਾਹੀ ਲਵਪ੍ਰੀਤ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਜੋ ਆਪਣੀ ਡਿਊਟੀ ਦੌਰਾਨ ਸ਼ਹੀਦ ਹੋ ਗਏ। ਇਹ ਬਹਾਦਰ ਜਵਾਨ 20 ਅਗਸਤ ਨੂੰ ਜੰਮੂ ਕਸ਼ਮੀਰ ਵਿਚ ਸੂਰਨਕੋਟ (ਪੁੰਛ ਸੈਕਟਰ) ਵਿਖੇ ਆਪਣੀ ਡਿਊਟੀ ਉੱਤੇ ਗਸ਼ਤ ਕਰਦੇ ਸਮੇਂ ਪੈਰ ਤਿਲਕਣ ਕਾਰਨ ਡੂੰਘੀ ਖੱਡ ਵਿੱਚ ਡਿੱਗ ਪਿਆ ਸੀ।

ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਦੀਨਾਨਗਰ ਮੋਰਚਾ ਫਤਿਹ, ਸ਼ਾਨਦਾਰ ਅੰਸ਼ਕ ਜਿੱਤ ਉਤੇ ਸੀਟੂ ਵਲੋਂ ਵਧਾਈ

ਅੱਜ 21 ਅਸਗਤ ਨੂੰ ਆਂਗਣਵਾੜੀ ਮੁਲਾਜ਼ਮਾਂ ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰਕੈਟਰ ਵੱਲੋਂ ਜਾਰੀ ਪੱਤਰ ਪੰਜਾਬ ਦੀ ਸਬੰਧਤ ਵਿਭਾਗ ਦੀ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਵਲੋਂ ਦਿੱਤਾ ਗਿਆ। ਜਿਸ ’ਚ 1 ਅਕਤੂਬਰ 2018 ਤੋਂ ਕੱਟੇ ਜਾ ਰਹੇ ਮਾਨ ਭੱਤੇ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਨਾਲ 26074 ਆਂਗਣਵਾੜੀ ਵਰਕਰਾਂ ਦਾ 600 ਰੁਪਏ ਪ੍ਰਤੀ ਮਹੀਨਾ, 1240 ਮਿੰਨੀ ਆਂਗਨਵਾੜੀ ਵਰਕਰਾਂ ਦਾ 500 ਰੁਪਏ ਪ੍ਰਤੀ ਮਹੀਨਾ ਅਤੇ 26074 ਹੈਲਪਰਾਂ ਦਾ 300 ਰੁਪਏ ਪ੍ਰਤੀ ਮਹੀਨਾ ਰੋਕਿਆ ਹੋਇਆ ਮਾਨ ਭੱਤਾ ਬਹਾਲ ਕਰ ਦਿੱਤਾ ਹੈ। 

ਪਾਕਿਸਤਾਨ ਬਾਰਡਰ ਨੇੜਿਓਂ 40 ਕਿੱਲੋ ਹੈਰੋਇਨ ਬਰਾਮਦ 200 ਕਰੋੜ ਦੱਸੀ ਜਾ ਰਹੀ ਹੈ ਕੀਮਤ

ਜਨਮ ਦਿਨ ਦੀ ਪਾਰਟੀ ’ਚ ਮਾਮੂਲੀ ਤਕਰਾਰ ਹੋਣ ਬਾਅਦ ਚੱਲੀਆਂ ਗੋਲ਼ੀਆਂ, 2 ਨੌਜਵਾਨਾਂ ਦੀ ਮੌਤ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਜਨਮ ਦਿਨ ਦੀ ਪਾਰਟੀ ਦੌਰਾਨ ਮਾਮੂਲੀ ਝਗੜਾ ਹੋਣ ਉਤੇ ਚਲਾਈਆਂ ਗਈਆਂ ਗੋਲ਼ੀਆਂ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਜੀਠਾ ਰੋਡ ਉਤੇ ਇਕ ਹੋਟਲ ਵਿੱਚ ਨੌਜਵਾਨ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ।

1234