ਸੈਫ ਅਲੀ ਖ਼ਾਨ ਦੀ ਇੰਸਟਾਗ੍ਰਾਮ ’ਤੇ ਐਂਟਰੀ
ਮੁੰਬਈ, 13 ਅਕਤੂਬਰ (ਦੇਸ਼ ਕਲਿੱਕ ਬਿਊਰੋ): ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਨੇ ਆਖ਼ਰਕਾਰ ਇੰਸਟਾਗ੍ਰਾਮ ’ਤੇ ਆਪਣਾ ਅਧਿਕਾਰਤ ਅਕਾਊਂਟ ਬਣਾ ਲਿਆ ਹੈ। ‘ਸੈਫ ਅਲੀ ਖ਼ਾਨ ਪਟੌਦੀ’ ਦੇ ਨਾਂ ਨਾਲ ਬਣੇ ਇਸ ਅਕਾਊਂਟ ’ਤੇ ਉਨ੍ਹਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਕਾਊਂਟ ਤੋਂ ਉਨ੍ਹਾਂ ਨੇ ਆਪਣੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੂੰ ਵੀ ਫਾਲੋ ਕੀਤਾ ਹੈ। […]
Continue Reading
