ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਅਸ਼ਲੀਲਤਾ : ਪੰਜਾਬੀ ਸੱਭਿਆਚਾਰ ਦੀ ਪਵਿੱਤਰਤਾ ਦਾ ਘਾਣ
ਚਾਨਣਦੀਪ ਸਿੰਘ ਔਲਖ ਪੰਜਾਬ, ਜਿਸਨੂੰ ਗੁਰੂਆਂ-ਪੀਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ, ਇੱਕ ਅਮੀਰ ਅਤੇ ਵਿਲੱਖਣ ਸੱਭਿਆਚਾਰ ਦਾ ਵਾਰਿਸ ਹੈ। ਇੱਥੋਂ ਦਾ ਸੱਭਿਆਚਾਰ ਮੇਲ-ਜੋਲ, ਸਹਿਣਸ਼ੀਲਤਾ, ਬਹਾਦਰੀ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਹੈ। ਭੰਗੜਾ, ਗਿੱਧਾ, ਲੰਬੇ ਬੋਲ, ਸੂਫ਼ੀਆਨਾ ਕਲਾਮ ਅਤੇ ਗੁਰਬਾਣੀ – ਇਹ ਸਭ ਸਾਡੇ ਵਿਰਸੇ ਦੀ ਸ਼ਾਨ ਹਨ। ਪਰ ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ […]
Continue Reading