ਬੱਸ ’ਚ ਔਰਤਾਂ ਹੋਈਆਂ ਜੁੰਡਮ-ਜੁੰਡੀ, ਦੇਖੋ ਵੀਡੀਓ

ਚੰਡੀਗੜ੍ਹ, 9 ਅਕਤੂਬਰ, ਦੇਸ਼ ਕਲਿੱਕ ਬਿਓਰੋ : ਬੱਸ ਵਿੱਚ ਔਰਤਾਂ ਦੇ ਆਪਸੀ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਦੋ ਔਰਤਾਂ ਸਫਰ ਦੌਰਾਨ ਇਕ ਦੂਜੇ ਦੇ ਵਾਲ ਪੁੱਟਣ ਉਤੇ ਉਤਰ ਆਈਆਂ। ਇਕ ਏਸੀ ਬੱਸ ਵਿੱਚ ਦੋ ਔਰਤਾਂ ਵਿੱਚ ਲੜਾਈ ਹੋ ਗਈ ਅਤੇ ਲੜਾਈ ਇਸ ਤਰ੍ਹਾਂ ਹੋਈ ਕਿ ਇਕ ਦੂਜੀ ਦੇ ਵਾਲ […]

Continue Reading

ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ : ਸੋਸ਼ਲ ਮੀਡੀਏ ਦੇ ਕੀ ਹੋ ਸਕਦੇ ਨੇ ਪੰਜਾਬੀ ਨਾਂ

ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਦੇ ਜੇਕਰ ਪੰਜਾਬੀ ਲੋਕਾਂ ਮੁਤਾਬਕ ਨਾਮ ਹੋਣ ਤਾਂ ਕੀ ਹੋ ਸਕਦੇ ਹਨ :-WhatsApp :“ਮੁਫ਼ਤ ਮੱਤਭੇਦ ਕੇਂਦਰ” (ਹਰ ਗਰੁੱਪ ਵਿੱਚ ਝਗੜੇ ਹੀ ਝਗੜੇ)“ਗੱਪਾਂ ਦਾ ਹਵਾਈ ਅੱਡਾ” Facebook :“ਫੋਟੋ ਮੇਲਾ ਮੈਦਾਨ”“ਜਾਣ-ਪਛਾਣ ਦੀ ਨਾਟਕਸ਼ਾਲਾ” Instagram :“ਨਖਰੇ ਨੁਮਾਇਸ਼ ਘਰ”“ਫਿਲਟਰਾਂ ਦਾ ਕੱਚਘਰ” Twitter (X) :“ਝਗੜਾਲੂ ਪੰਛੀ ਬਾਜ਼ਾਰ”“ਬਿਨਾਂ ਸੋਚੇ-ਸਮਝੇ ਬੋਲਣ ਵਾਲਾ ਮੰਚ” YouTube […]

Continue Reading

ਸੋਸ਼ਲ ਮੀਡੀਆ ਉਤੇ ਚੱਲ ਰਹੀ ਪਤੀ-ਪਤਨੀ ਦੀ ਲੜਾਈ ਦਾ ਅਸਲ ਸੱਚ ਕੀ?

ਮੋਹਾਲੀ, 16 ਸਤੰਬਰ: ਦੇਸ਼ ਕਲਿੱਕ ਬਿਓਰੋ ਇਕ ਔਰਤ ਵੱਲੋਂ ਆਪਣੇ ਹੀ ਪਤੀ ਉਤੇ ਨਿੱਜੀ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਜਨਤਕ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ, ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਮੋਹਾਲੀ ਨੂੰ ਦਿੱਤੀ ਜਾ ਚੁੱਕੀ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਇਕ ਪ੍ਰੈਸ ਕਾਨਫਰੰਸ […]

Continue Reading

Apple iPhone 17 ਸੀਰੀਜ਼ ਲਾਂਚ, ਕੀਮਤ ਤੇ ਫ਼ੀਚਰ ਆਏ ਸਾਹਮਣੇ

ਨਵੀਂ ਦਿੱਲੀ, 10 ਸਤੰਬਰ, ਦੇਸ਼ ਕਲਿਕ ਬਿਊਰੋ :Apple iPhone 17 ਸੀਰੀਜ਼ ਦਾ ਉਦਘਾਟਨ ਹੋ ਗਿਆ ਹੈ। ਇਸ ਸੀਰੀਜ਼ ਵਿੱਚ ਚਾਰ ਸਮਾਰਟਫੋਨ ਆਈਫੋਨ 17, ਆਈਫੋਨ 17 ਏਅਰ, ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ ਲਾਂਚ ਕੀਤੇ ਗਏ ਹਨ। ਆਈਫੋਨ 17 ਦੀ ਕੀਮਤ ਆਈਫੋਨ 17 ਦੀ ਸ਼ੁਰੂਆਤੀ ਕੀਮਤ ਅਮਰੀਕਾ ਵਿੱਚ $799 ਰੱਖੀ ਗਈ ਹੈ। ਭਾਰਤ ਵਿੱਚ […]

Continue Reading

ਨੇਪਾਲ ਸਰਕਾਰ ਨੇ 19 ਲੋਕਾਂ ਦੀ ਮੌਤ ਤੋਂ ਬਾਅਦ ਲਿਆ U-Turn, ਸੋਸ਼ਲ ਮੀਡੀਆ ‘ਤੇ ਲੱਗੀ ਪਾਬੰਦੀ ਹਟਾਈ

ਕਾਠਮੰਡੂ, 9 ਸਤੰਬਰ, ਦੇਸ਼ ਕਲਿਕ ਬਿਊਰੋ :ਨੇਪਾਲ ਸਰਕਾਰ ਨੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਇਸ ਪਾਬੰਦੀ ਨੂੰ ਹਟਾਉਣ ਦਾ ਐਲਾਨ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਸਰਕਾਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਨੇ ਕੀਤਾ। ਭ੍ਰਿਸ਼ਟਾਚਾਰ, ਅਸਮਾਨਤਾ ਅਤੇ ਘੁਟਾਲਿਆਂ ਦਾ ਦੋਸ਼ ਲਗਾਉਂਦੇ ਹੋਏ, […]

Continue Reading

ਯੂਟਿਊਬਰ ਐਲਵਿਸ਼ ਯਾਦਵ ਦੀ ਰਿਹਾਇਸ਼ ‘ਤੇ ਗੋਲੀਬਾਰੀ

ਗੁਰੂਗ੍ਰਾਮ: 17 ਅਗਸਤ, ਦੇਸ਼ ਕਲਿੱਥ ਬਿਓਰੋਅੱਜ ਸਵੇਰੇ ਗੁਰੂਗ੍ਰਾਮ ਇਲਾਕੇ ਵਿੱਚ ਯੂਟਿਊਬਰ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਖ਼ਬਰ ਮਿਲੀ ਹੈ। ਤਿੰਨ ਅਣਪਛਾਤੇ ਹਮਲਾਵਰ ਸਵੇਰੇ 5.30 ਤੋਂ 6 ਵਜੇ ਦੇ ਕਰੀਬ ਸੈਕਟਰ 56 ਸਥਿਤ ਉਸਦੇ ਘਰ ‘ਤੇ ਬਾਈਕ ‘ਤੇ ਆਏ। ਐਲਵਿਸ਼ ਯਾਦਵ ਉਸ ਘਰ ਦੀ ਦੂਜੀ ਮੰਜ਼ਿਲ ‘ਤੇ ਰਹਿੰਦਾ […]

Continue Reading

ਕਪੂਰਥਲਾ : ਔਰਤ ਨੂੰ What’sApp ਗਰੁੱਪ ‘ਚ ਜੋੜ ਕੇ ਭੇਜੇ ਅਸ਼ਲੀਲ Videos, 3 ਖਿਲਾਫ਼ ਪਰਚਾ ਦਰਜ

ਕਪੂਰਥਲਾ, 11 ਅਗਸਤ, ਦੇਸ਼ ਕਲਿਕ ਬਿਊਰੋ :ਕਪੂਰਥਲਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਇੱਕ ਔਰਤ ਦਾ ਮੋਬਾਈਲ ਨੰਬਰ ਇੱਕ ਅਸ਼ਲੀਲ ਵਟਸਐਪ ਗਰੁੱਪ ਵਿੱਚ ਜੋੜਨ ਅਤੇ ਅਸ਼ਲੀਲ ਫਿਲਮਾਂ (obscene videos) ਭੇਜਣ ਦੇ ਦੋਸ਼ ਵਿੱਚ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਵਿੱਚ ਦੋ ਨਾਮਜ਼ਦ ਮੁਲਜ਼ਮ ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹੈ। ਪੁਲਿਸ ਨੇ ਐਤਵਾਰ ਨੂੰ […]

Continue Reading

ਹੁਸ਼ਿਆਰਪੁਰ ‘ਚ ਮਸ਼ਹੂਰ ਸਮਾਜ ਸੇਵਕ ਤੇ ਯੂਟਿਊਬਰ ਸੈਮ ਹੁਸੈਨਪੁਰੀ ਦੇ ਘਰ ਬਾਹਰ ਫਾਇਰਿੰਗ

ਹੁਸ਼ਿਆਰਪੁਰ, 10 ਅਗਸਤ, ਦੇਸ਼ ਕਲਿਕ ਬਿਊਰੋ :ਹੁਸ਼ਿਆਰਪੁਰ ‘ਚ ਹੁਸੈਨਪੁਰ ਦੇ ਮਾਡਲ ਟਾਊਨ ਇਲਾਕੇ ਵਿੱਚ ਮਸ਼ਹੂਰ ਸਮਾਜ ਸੇਵਕ ਅਤੇ ਯੂਟਿਊਬਰ ਸੈਮ ਹੁਸੈਨਪੁਰੀ ਦੇ ਘਰ ਦੇ ਬਾਹਰ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਰਾਤ 12:45 ਵਜੇ ਦੇ ਕਰੀਬ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਘਰ ਦੇ ਗੇਟ ‘ਤੇ ਦੋ ਰਾਊਂਡ ਫਾਇਰਿੰਗ ਕਰਕੇ ਭੱਜ ਗਏ। ਇਹ ਘਟਨਾ ਨੇੜੇ […]

Continue Reading

ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਨੂੰ ਕਾਲੀ ਮਾਤਾ ਮੰਦਰ ਕਮੇਟੀ ਨੇ ਸੁਣਾਈ ਧਾਰਮਿਕ ਸਜ਼ਾ

ਮੋਹਾਲੀ, 23 ਜੁਲਾਈ, ਦੇਸ਼ ਕਲਿਕ ਬਿਊਰੋ :ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਅਤੇ ਬਿੱਗ ਬੌਸ ਓਟੀਟੀ ਸੀਜ਼ਨ 3 ਦੀ ਪ੍ਰਤੀਯੋਗੀ ਪਾਇਲ ਮਲਿਕ ਨੂੰ ਕਾਲੀ ਮਾਤਾ ਮੰਦਰ ਦੀ ਕਮੇਟੀ ਨੇ ਧਾਰਮਿਕ ਸਜ਼ਾ ਸੁਣਾਈ ਹੈ। ਉਹ 7 ਦਿਨਾਂ ਲਈ ਮੰਦਰ ਦੀ ਸਫਾਈ ਕਰੇਗੀ। ਉਹ 8ਵੇਂ ਦਿਨ ਕੰਜਕ ਪੂਜਨ ਕਰੇਗੀ।ਪਾਇਲ ਨੇ ਹਾਲ ਹੀ ਵਿੱਚ ਮਾਂ ਕਾਲੀ ਦੇ ਰੂਪ […]

Continue Reading

ਸਾਵਧਾਨ : ਠੱਗੀ ਮਾਰਨ ਦਾ ਨਵਾਂ ਤਰੀਕਾ

ਚੰਡੀਗੜ੍ਹ, 13 ਜੁਲਾਈ, ਦੇਸ਼ ਕਲਿੱਕ ਬਿਓਰੋ : ਭੋਲੇ ਭਾਲੇ ਲੋਕਾਂ ਨੂੰ ਠੱਗਣ ਲਈ ਧੋਖੇਬਾਜ਼ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤਦੇ ਰਹਿੰਦੇ ਹਨ। ਕਈ ਲੋਕਾਂ ਨੂੰ ਮੋਬਾਇਲ ਉਤੇ ਫੋਨ ਕਰਕੇ ਪੁਲਿਸ, ਸੀਬੀਆਈ ਜਾਂ ਹੋਰ ਅਫਸਰਾਂ ਦੇ ਨਾਮ ਉਤੇ ਆਪਣਾ ਸ਼ਿਕਾਰ ਬਣਾਉਂਦੇ ਹਨ। ਹੁਣ ਇਕ ਹੋਰ ਨਵਾਂ ਤਰੀਕਾ ਸਾਹਮਣੇ ਆਇਆ ਹੈ ਜਿਸ ਰਾਹੀਂ ਖਾਸ ਕਰਕੇ ਨੌਜਵਾਨਾਂ ਨੂੰ ਸ਼ਿਕਾਰ […]

Continue Reading