ਕੈਨੇਡਾ ‘ਚ ਦਰਜਨ ਪੰਜਾਬੀ ਨਸ਼ਾ ਤਸਕਰ ਗ੍ਰਿਫ਼ਤਾਰ

ਓਟਾਵਾ, 20 ਸਤੰਬਰ, ਦੇਸ਼ ਕਲਿਕ ਬਿਊਰੋ :ਕੈਨੇਡਾ ਵਿੱਚ ਵਿਨੀਪੈਗ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ। ਇਸ ਕਾਰਵਾਈ ਦੌਰਾਨ ਦੋ ਪੰਜਾਬੀ ਗਰੋਹਾਂ ਦੇ ਦਰਜਨ ਤੋਂ ਵੱਧ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ।ਪੁਲੀਸ ਮੁਤਾਬਕ, ਵਿਸ਼ੇਸ਼ ਨਸ਼ਾ ਐਨਫੋਰਸਮੈਂਟ ਯੂਨਿਟ ਵੱਲੋਂ ਚਲਾਏ ਪ੍ਰਾਜੈਕਟ ਤਹਿਤ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਤਲਾਸ਼ੀ […]

Continue Reading

ਕਿਲ੍ਹਾ ਰਾਏਪੁਰ ’ਚ ਐਨ ਆਰ ਆਈ ਔਰਤ ਦਾ ਕਤਲ

ਲੁਧਿਆਣਾ, 17 ਸਤੰਬਰ, ਦੇਸ਼ ਕਲਿੱਕ ਬਿਓਰੋ : ਅਮਰੀਕਾ ਤੋਂ ਆਈ ਇਕ ਐਨ ਆਰ ਆਈ ਦਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਿਲਾ ਰਾਏਪੁਰ ਵਿੱਚ ਕਤਲ ਕਰਕੇ ਲਾਸ਼ ਸਾੜਣ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਸੀਐਟਲ ਸ਼ਹਿਰ ਤੋਂ 72 ਸਾਲਾ ਐਨ ਆਰ ਆਈ ਔਰਤ ਆਈ ਸੀ , ਜਿਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਮੁੱਖ […]

Continue Reading

ਮੇਜਰ ਵਿਲੀਅਮ ਸ਼ਾਰਪ ਸੀਨੀਅਰ ਸਿਟੀਜ਼ਨ ਕਲੱਬ ਬਰੈਂਪਟਨ ਵਲੋਂ ਮਿਲਣੀ ਪ੍ਰੋਗਰਾਮ ਰਿਹਾ ਸਫਲ: ਗੁਰਦੀਸ਼ ਮਾਂਗਟ

ਬਰੈਂਪਟਨ ਕੈਨੇਡਾ, 14 ਸਤੰਬਰ (ਗੁਰਮੀਤ ਸੁਖਪੁਰ) ਅੱਜ ਇੱਥੇ ਪੰਜਾਬੀ ਪਰਿਵਾਰਾਂ ਵੱਲੋਂ ਆਂਢ ਗੁਆਂਢ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀ ਮਿਲਣੀ ਕਲੱਬ ਦੇ ਆਗੂਆਂ ਗੁਰਦੀਸ਼ ਸਿੰਘ ਮਾਂਗਟ, ਰਾਮਦਿਆਲ ਸਿੰਘ ਚੀਮਾ ਦੀ ਅਗਵਾਈ ਵਿੱਚ ਬਹੁਤ ਵਧੀਆ ਤਰੀਕੇ ਨਾਲ਼ ਕਰਵਾਈ ਗਈ । ਮੇਜਰ ਵਿਲੀਅਮ ਸ਼ਾਰਪ ਸੀਨੀਅਰ ਕਲੱਬ ਦੇ ਅਹੁਦੇਦਾਰਾਂ ਜਸਵਿੰਦਰ ਸਿੰਘ ਬਖਸੀ, ਬਲਵਿੰਦਰ ਸਿੰਘ ਸਿੱਧੂ, ਮਨਜੀਤ ਸਿੰਘ, ਬਲਵੀਰ ਸਿੰਘ […]

Continue Reading

ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ

ਓਟਾਵਾ, 14 ਸਤੰਬਰ, ਦੇਸ਼ ਕਲਿਕ ਬਿਊਰੋ :ਕੈਨੇਡਾ ਵਿੱਚ ਦੋ ਵੱਖ-ਵੱਖ ਘਟਨਾਵਾਂ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਪਹਿਲੀ ਘਟਨਾ ਲੈਂਗਲੀ, ਬੀਸੀ ਵਿੱਚ ਵਾਪਰੀ ਜਿੱਥੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 24 ਸਾਲਾ ਤਰਨ ਪੰਧੇਰ ਵਜੋਂ ਹੋਈ ਹੈ। ਤਰਨ ਨੂੰ ਲੈਂਗਲੀ, ਬੀਸੀ ਵਿੱਚ ਟੈਕਸੀ ਵਿੱਚ ਸਵਾਰ […]

Continue Reading

ਇੰਗਲੈਂਡ ‘ਚ ਸਿੱਖ ਕੁੜੀ ਨਾਲ ਸਮੂਹਿਕ ਬਲਾਤਕਾਰ

ਚੰਡੀਗੜ੍ਹ, 13 ਸਤੰਬਰ, ਦੇਸ਼ ਕਲਿਕ ਬਿਊਰੋ :ਇੰਗਲੈਂਡ ਦੇ ਓਲਡਬਰੀ ਪਾਰਕ ਵਿੱਚ ਪੰਜਾਬੀ ਮੂਲ ਦੀ ਸਿੱਖ ਕੁੜੀ ‘ਤੇ ਨਸਲੀ ਹਮਲੇ ਅਤੇ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸਵੇਰੇ ਲਗਭਗ 8:30 ਵਜੇ ਇੱਕ 20 ਸਾਲਾ ਸਿੱਖ ਕੁੜੀ ਨਾਲ ਦਿਨ-ਦਿਹਾੜੇ ਬਲਾਤਕਾਰ ਕੀਤਾ ਗਿਆ। ਇਹ ਹਮਲਾ ਨਾ ਸਿਰਫ਼ ਇੱਕ ਜਿਨਸੀ ਅਪਰਾਧ ਸੀ, ਸਗੋਂ ਇਸ ਵਿੱਚ ਨਸਲੀ ਟਿੱਪਣੀਆਂ […]

Continue Reading

92 ਪੰਜਾਬੀ ਨੇਪਾਲ ‘ਚ ਫਸੇ

ਚੰਡੀਗੜ੍ਹ, 11 ਸਤੰਬਰ, ਦੇਸ਼ ਕਲਿਕ ਬਿਊਰੋ :ਪੰਜਾਬ ਤੋਂ ਰਵਾਨਾ ਹੋਏ 92 ਯਾਤਰੀਆਂ ਦਾ ਇੱਕ ਜਥਾ ਵਿਗੜਦੀ ਸਥਿਤੀ ਵਿਚਕਾਰ ਨੇਪਾਲ ਵਿੱਚ ਫਸਿਆ ਹੋਇਆ ਹੈ। ਇਹ ਜੱਥਾ ਕਰਫਿਊ, ਅੱਗਜ਼ਨੀ ਅਤੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਰਾਤ ਨੂੰ ਨੇਪਾਲ ਸਰਹੱਦ ‘ਤੇ ਪਹੁੰਚਿਆ। ਅੱਜ, ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ ਕਿ ਇਹ ਜਥਾ ਸਰਹੱਦ ਪਾਰ ਕਰਕੇ ਸੁਰੱਖਿਅਤ ਭਾਰਤ ਆ ਸਕੇ।ਇਹ […]

Continue Reading

ਪਤੀ ਨੇ ਪਤਨੀ ਨੂੰ ਪੜ੍ਹਾਇਆ, ILETS ਕਰਵਾਈ ਤੇ 28 ਲੱਖ ਰੁਪਏ ਖਰਚ ਕੇ ਭੇਜਿਆ ਕੈਨੇਡਾ, PR ਹੁੰਦਿਆਂ ਹੀ ਬਦਲੇ ਤੇਵਰ

ਜਗਰਾਓਂ, 10 ਸਤੰਬਰ, ਦੇਸ਼ ਕਲਿਕ ਬਿਊਰੋ :ਵਿਆਹ ਤੋਂ ਬਾਅਦ, ਪਤਨੀ ਨੇ ਕੈਨੇਡਾ ਪਹੁੰਚ ਕੇ ਆਪਣੇ ਪਤੀ ਨਾਲ ਧੋਖਾ ਕੀਤਾ। ਪਤੀ ਨੇ ਆਪਣੀ ਪਤਨੀ ਨੂੰ ਪੜ੍ਹਾਇਆ, ਉਸਨੂੰ ਆਈਲੈਟਸ ਕਰਵਾਈ ਅਤੇ ਕੈਨੇਡਾ ਭੇਜਣ ਲਈ 28 ਲੱਖ ਰੁਪਏ ਖਰਚ ਕੀਤੇ। ਜਿਵੇਂ ਹੀ ਉਸਨੂੰ ਕੈਨੇਡਾ ਵਿੱਚ ਪੀਆਰ ਮਿਲੀ, ਪਤਨੀ ਨੇ ਆਪਣਾ ਅਸਲੀ ਰੰਗ ਦਿਖਾਇਆ ਅਤੇ ਆਪਣੇ ਪਤੀ ਨੂੰ ਠੁਕਰਾ […]

Continue Reading

ਕਤਲ ਕੇਸ ‘ਚ ਸ਼ਾਮਿਲ ਦੋਸ਼ੀ ਨੂੰ 21 ਸਾਲਾਂ ਬਾਅਦ  ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫਤਾਰ 

ਮੋਰਿੰਡਾ: 8 ਸਤੰਬਰ, ਭਟੋਆ  ਮੋਰਿੰਡਾ ਪੁਲਿਸ ਨੇ ਇੱਕ  ਪੁਰਾਣੇ ਕਤਲ ਕੇਸ ਵਿੱਚ  21 ਸਾਲਾਂ ਬਾਅਦ ਮੰਡੀ ਗੋਬਿੰਦਗੜ੍ਹ ਦੇ ਇੱਕ ਵਿਦੇਸ਼ੀ ਨਾਗਰਿਕਤਾ ਵਾਲੇ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ,  ਜਿਸ ਨੂੰ ਮੋਰਿੰਡਾ ਸਦਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਉਪਰੰਤ ਰੋਪੜ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਵੱਲੋਂ ਦੋਸ਼ੀ ਦਾ […]

Continue Reading

ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

ਅੰਮ੍ਰਿਤਸਰ, 7 ਸਤੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਤੋਂ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ ਹੋ ਗਈ। ਪਿੰਡ ਭਿੰਦੀਸੈਦਾਂ ਦਾ ਨੌਜਵਾਨ ਗੁਰਜੰਟ ਸਿੰਘ ਡੇਢ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਕੈਲੀਫੋਰਨੀਆ […]

Continue Reading

ਸਤਲੁਜ ਦਰਿਆ ‘ਤੇ ਪਿੰਡ ਸਸਰਾਲੀ ਨੇੜੇ ਬੰਨ੍ਹ ਟੁੱਟਿਆ

ਲੁਧਿਆਣਾ, 5 ਸਤੰਬਰ, ਦੇਸ਼ ਕਲਿਕ ਬਿਊਰੋ :ਲੁਧਿਆਣਾ ਪੂਰਬੀ ਇਲਾਕੇ ਵਿੱਚ ਹੜ੍ਹ ਦਾ ਖ਼ਤਰਾ ਹੈ। ਰਾਹੋਂ ਰੋਡ ‘ਤੇ ਸਤਲੁਜ ਦਰਿਆ ‘ਤੇ ਪਿੰਡ ਸਸਰਾਲੀ ਨੇੜੇ ਬੰਨ੍ਹ ਟੁੱਟ ਗਿਆ ਹੈ। ਕੱਲ੍ਹ ਹੀ ਸਤਲੁਜ ਦੇ ਤੇਜ਼ ਵਹਾਅ ਕਾਰਨ ਬੰਨ੍ਹ ਅਤੇ ਦਰਿਆ ਦੇ ਵਿਚਕਾਰਲੀ ਮਿੱਟੀ ਖਿਸਕ ਗਈ ਸੀ। ਸਥਿਤੀ ਨੂੰ ਦੇਖਦੇ ਹੋਏ ਬੰਨ੍ਹ ਦੇ ਨੇੜੇ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ […]

Continue Reading