ਦੁੱਖੜੇ ਦਰਜੀ ਦੇ

ਸਿੱਖ ਲਿਆ ਕੱਪੜੇ ਸਿਉਣਾ, ਕਰਾਂ ਸਿਲਾਈ ਮੈਂ ਸਾਰਾ ਟੱਬਰ ਰੱਖਦੈਂ ਵਾਹਣੀ ਪਾਈ ਮੈਂ। ਕੋਈ ਕਰੇ ਕਾਜ-ਤਰਪਾਈ, ਕੋਈ ਕਰੇ ਪਰੈਸਾਂ ਨੂੰ ਤੂੰ ਵੀ ਆ ਕੇ ਦੇਖ ਟੇਲਰ ਦੀਆਂ ਐਸ਼ਾਂ ਨੂੰ। ਕਹਿੰਦੇ ਉਨੇ ਦਾ ਨੀ ਕੱਪੜਾ ਜਿੰਨੀ ਸਿਲਾਈ ਐ, ਨਿੱਤ ਲੋਕਾਂ ਨਾਲ ਰਹਿੰਦੀ ਇਹੀ ਲੜਾਈ ਐ। ਜਦ ਬਣਦੇ ਨਹੀਓਂ ਕੱਪੜੇ ਲੋਕ ਸਿਰ ਖਾਂਦੇ ਨੇ, ਜਦ ਬਣ ਕੇ […]

Continue Reading

ਨਵੀਆਂ ਕਲਮਾਂ ਨਵੀਂ ਉਡਾਣ ਬਾਲ ਸਾਹਿਤ ਪੁਸਤਕ ਦਾ ਲੋਕ ਅਰਪਣ ਕੀਤਾ

ਫਾਜ਼ਿਲਕਾ:18 ਜੁਲਾਈ, ਦੇਸ਼ ਕਲਿੱਕ ਬਿਓਰੋਪੰਜਾਬੀ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਦੀ ਤਰੱਕੀ ਅਤੇ ਇਸਦੇ ਹਰ ਘਰ ਘਰ ਦਫ਼ਤਰ ਅਤੇ ਹਰ ਸੰਸਥਾ ਅੰਦਰ ਪ੍ਰਚਲਨ ਅਤੇ ਪ੍ਰਸਾਰਣ ਵਾਸਤੇ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਜੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਸਕੂਲੀ ਵਿਦਿਆਰਥੀਆਂ ਦੇ ਪ੍ਰੋਜੈਕਟ “ਨਵੀਂਆਂ ਕਲਮਾ ਨਵੀਂ ਉਡਾਣ” ਅਧੀਨ ਬੀਤੀ ਕੱਲ੍ਹ 17 ਜੁਲਾਈ […]

Continue Reading

ਅੰਤਰਰਾਜੀ  ਭਗੌੜਾ ਗ੍ਰਿਫ਼ਤਾਰ-ਐਸ.ਐਸ.ਪੀ

ਕਿਹਾ, ਮਾਲੇਰਕੋਟਲਾ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਮਾੜੇ ਅਨਸਰਾਂ/ਭਗੌੜਿਆਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰਹੇਗੀ ਮਾਲੇਰਕੋਟਲਾ 12 ਜੁਲਾਈ : ਦੇਸ਼ ਕਲਿੱਕ ਬਿਓਰੋ          ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾੜੇ ਅਨਸਰਾਂ/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋਂ ਸਥਾਨਕ ਕਪਤਾਨ ਪੁਲਿਸ (ਇੰਨਵੈਸਟੀਗੇਸਨ) […]

Continue Reading

ਪੰਘੂੜੇ ਵਿੱਚ ਮਿਲੀ ਨਵਜੰਮੀ ਬੱਚੀ ਨੂੰ ਅਨੰਤ ਆਸ਼ਰਮ ਵਿਖੇ ਕੀਤਾ ਤਬਦੀਲ

ਬਠਿੰਡਾ, 7 ਜੁਲਾਈ : ਦੇਸ਼ ਕਲਿੱਕ ਬਿਓਰੋ ਬੀਤੇ ਦਿਨੀਂ ਨਥਾਣਾ ਵਿਖੇ ਬਣੇ ਪੰਘੂੜੇ ਵਿੱਚ ਇੱਕ ਨਵਜੰਮੀ ਬੱਚੀ (Newborn baby girl) ਮਿਲੀ ਸੀ। ਉਕਤ ਬੱਚੀ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਸ਼ਿਫਟ ਕੀਤਾ ਗਿਆ ਅਤੇ ਬੱਚੀ (Newborn baby girl) ਦੇ ਸਬੰਧ ਵਿੱਚ ਪੁਲਿਸ  ਥਾਣਾ, ਨਥਾਣਾ ਵਿਖੇ ਡੀ.ਡੀ.ਆਰ ਨੰ 27 ਦਰਜ ਕੀਤੀ ਗਈ। ਇਹ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ […]

Continue Reading

ਅਬੋਹਰ ਤੋਂ ਅਯੋਧਿਆ ਤੱਕ ਦੌੜ ਲਗਾਉਣ ਵਾਲੇ ਮੁਹੱਬਤ ਨੂੰ DC ਅਤੇ SSP ਨੇ ਕੀਤਾ ਸਨਮਾਨਿਤ

ਅਬੋਹਰ ਤੋਂ ਅਯੋਧਿਆ ਤੱਕ ਦੌੜ ਲਗਾਉਣ ਵਾਲੇ ਮੁਹੱਬਤ ਨੂੰ DC ਅਤੇ SSP ਨੇ ਕੀਤਾ ਸਨਮਾਨਿਤ ਫਾਜਿਲਕਾ 5 ਫਰਵਰੀ, ਦੇਸ਼ ਕਲਿੱਕ ਬਿਓਰੋਫਾਜ਼ਿਲਕਾ ਜਿਲੇ ਦੇ ਪਿੰਡ ਕਿਲਿਆਂ ਵਾਲੀ ਦੇ ਛੇ ਸਾਲਾਂ ਦੇ ਮੁਹੱਬਤ ਨੂੰ ਅੱਜ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਅਤੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਸਨਮਾਨਿਤ ਕੀਤਾ।ਯੂਕੇਜੀ ਜਮਾਤ ਦਾ ਵਿਦਿਆਰਥੀ ਮੁਹੱਬਤ ਆਪਣੇ […]

Continue Reading

ਕਹਾਣੀ : ਭਗਤੂ ਬਾਬਾ

ਮਨਇੰਦਰਜੀਤ ਸਿੰਘ ਮੌਖਾ ਭਗਤੂ ਬਾਬਾ ਸਹਿਰੋਂ ਬਾਹਰ ਛੋਟੀ ਨਹਿਰ ਲਾਗੇ ਆਪਣੀ ਝੋਪੜੀ ’ਚ ਰਹਿੰਦਾ, ਸਵੇਰੇ ਮੂੰਹ ਹਨੇਰੇ ਉੱਠ ਇਸ਼ਨਾਨ ਪਾਣੀ ਕਰਨਾ ਤੇ, ਫਿਰ ਵਾਹਿਗੁਰੂ ਦੀ ਬੰਦਗੀ ’ਚ ਲੀਨ ਹੋ ਜਾਣਾ। ਉਸ ਦਾ ਨਿਤਨੇਮ ਸੀ, ਪਰ ਨਾਲ ਹੀ ਦਿਹਾੜੀ ਲਈ ਵੀ ਲੇਬਰ ਚੌਂਕ ਸਵੱਖਤੇ ਹੀ ਪੁੱਜ ਜਾਣਾ ਵੀ ਉਸ ਦੇ ਜੀਵਨ ਦਾ ਇਕ ਅਹਿਮ ਹਿੱਸਾ ਸੀ […]

Continue Reading

ਬਾਲ ਸੁਰੱਖਿਆ ਟੀਮ ਨੇ ਸਕੂਲੀ ਵਿਦਿਆਰਥੀਆਂ ਨੂੰ ਬੱਚਿਆਂ ਦੇ ਮੌਲਿਕ ਅਧਿਕਾਰਾਂ ਸਬੰਧੀ ਕੀਤਾ ਜਾਗਰੂਕ

ਮਾਲੇਰਕੋਟਲਾ 18 ਅਕਤੂਬਰ : ਦੇਸ਼ ਕਲਿੱਕ ਬਿਓਰੋ                   ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਨੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਵਿਖੇ ਬੱਚਿਆਂ ਦੇ ਮੌਲਿਕ ਅਧਿਕਾਰਾਂ, ਪੋਕਸੋ ਐਕਟ, ਸੈਲਫ ਡਿਫੈਂਸ,ਬਾਲ ਵਿਵਾਹ ਦੀ ਰੋਕਥਾਮ ਅਤੇ ਚਾਇਲਡ ਹੈਲਪਲਾਈਨ ਨੰਬਰ 1098 ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਨੁਮਾਇੰਦਿਆ ਨੇ […]

Continue Reading