English Hindi Monday, October 25, 2021

ਸੋਸ਼ਲ ਮੀਡੀਆ

Viral Video : ਅਕਾਲੀਆਂ ਦੇ ਪ੍ਰੋਗਰਾਮ ’ਚ ਸੁਖਬੀਰ ਬਾਦਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਖਤਮ ਕਰੋ Work From Home, ਨਹੀਂ ਟੁੱਟ ਜਾਵੇਗੀ ਸਾਡੀ ਸ਼ਾਦੀ, ਪਤਨੀ ਨੇ ਪਤੀ ਦੇ ਬੋਸ ਨੂੰ ਲਿਖਿਆ ਪੱਤਰ

ਸੋਸ਼ਲ ਮੀਡੀਆ ਉਤੇ ਇਕ ਪੱਤਰ ਵਾਇਰਲ ਹੋ ਰਿਹਾ ਹੈ। ਇਹ ਪੱਤਰ ਇਕ ਮੁਲਾਜ਼ਮ ਦੀ ਪਤਨੀ ਵੱਲੋਂ ਆਪਣੇ ਪਤੀ ਦੇ ਬੋਸ ਨੂੰ ਲਿਖਿਆ ਗਿਆ ਹੈ। ਪੱਤਰ ਵਿੱਚ ਉਸ ਨੇ ਕਿਹਾ ਕਿ ਘਰੋਂ ਕੰਮ ਕਰਨਾ ਬੰਦ ਕਰਕੇ ਦਫ਼ਤਰ ਬੁਲਾਉਣਾ ਸ਼ੁਰੂ ਕੀਤਾ ਜਾਵੇ। 

3 ਘੰਟਿਆਂ ’ਚ ਵਧਿਆ 15 ਕਿਲੋ ਵਜ਼ਨ

ਲੋੜ ਤੋਂ ਜ਼ਿਆਦਾ ਵਧਦੇ ਵਜ਼ਨ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਸੋਸ਼ਲ ਮੀਡੀਆ ਉਤੇ ਅਜਿਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ 3 ਘੰਟਿਆਂ ਦੌਰਾਨ ਕਰੀਬ 15 ਕਿਲੋ ਵਜ਼ਨ ਵਧ ਜਾਂਦਾ ਹੈ। ਇਸ ਵੀਡੀਓ ਵਿੱਚ ਦੁਲਹਨ ਦੇ ਗੇਟਅਪ ਵਿੱਚ ਨਜ਼ਰ ਆ ਰਹੀ ਬਾਲੀਵੁਡ ਆਦਾਕਾਰ ਕ੍ਰਿਤੀ ਖਰਬੰਦਾ ਦਿਖਾਈ ਦੇ ਰਹੀ ਹੈ।

ਠੇਕੇ ਉਤੇ MLA ਭਰਤੀ ਕਰਨ ਦਾ ਇਸ਼ਤਿਹਾਰ ਸੋਸ਼ਲ ਮੀਡੀਆ ’ਤੇ ਵਾਇਰਲ

ਚੰਡੀਗੜ੍ਹ, 25 ਜੁਲਾਈ, ਦੇਸ਼ ਕਲਿੱਕ ਬਿਊਰੋ :

ਅੱਜ-ਕੱਲ੍ਹ ਸੋਸ਼ਲ ਮੀਡੀਆ ਉਤੇ ਇਕ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਸ ਇਸ਼ਤਿਹਾਰ ਰਾਹੀ ਰਾਜਨੀਤਿਕ ਅਸਾਮੀਆਂ ਭਰਨ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜਨੀਤਿਕ ਵਿਭਾਗ XYZ ਪੰਜਾਬ ਵੱਲੋਂ 117 ਐਮਐਲਏ ਦੀਆਂ ਅਸਾਮੀਆਂ ਲਈ ਨਿਰੋਲ ਠੇਕੇ ਉਤੇ ਭਰਨ ਵਾਸਤੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। 

VIDEO : ਬ੍ਰੇਕ–ਅਪ ਤੋਂ ਬਾਅਦ ਲੜਕੀ ਨੇ ਬੁਆਏਫ੍ਰੈਂਡ ਦੀ 23 ਲੱਖ ਰੁਪਏ ਦੀ ਸੁਪਰ ਬਾਈਕ ਨੂੰ ਲਾਈ ਅੱਗ

ਬੈਂਕਾਕ :

 ਪਿਆਰ ਦੇ ਚੱਕਰ ਵਿੱਚ ਇਕ ਲੜਕੀ ਨੇ ਲੱਖਾਂ ਰੁਪਏ ਦੀ ਬਾਈਕ ਨੂੰ ਅੱਗ ਦੀ ਭੇਟ ਚੜ੍ਹ ਦਿੱਤਾ। ਅਜਿਹੀ ਇਕ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਲੜਕੀ ਨੂੰ ਉਸਦੇ ਬੁਆਏਫ੍ਰੈਂਡ ਨਾਲੋਂ ਬ੍ਰੇਕਅੱਪ ਹੋਣ ਬਾਅਦ ਲੜਕੀ ਨੇ ਸੁਪਰਬਾਈਕ ਨੂੰ ਅੱਗ ਲਗਾ ਦਿੱਤਾ। 

ਰਾਕੇਸ਼ ਟਿਕੈਤ ਨੂੰ ਗ੍ਰਿਫਤਾਰ ਕਰਨ ਦੀ ਅਫਵਾਹ ਝੂਠੀ ਨਿਕਲੀ

ਚੰਡੀਗੜ੍ਹ, 26 ਜੂਨ, ਦੇਸ਼ ਕਲਿੱਕ ਬਿਊਰੋ :

ਕਿਸਾਨ ਅੰਦੋਲਨ ਦੇ ਵੱਡੇ ਆਗੂ ਰਾਕੇਸ਼ ਟਿਕੈਤ ਦੇ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਸੋਸ਼ਲ ਮੀਡੀਆ ਉਤੇ ਅਫਵਾਹ ਫੈਲ੍ਹ ਗਈ। ਸੋਸ਼ਲ ਮੀਡੀਆ ਉਤੇ ਕਿਹਾ ਗਿਆ ਕਿ ਰਿਕੇਸ਼ ਟਿਕੈਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 

ਛੇਵੇਂ ਪੇ ਕਮਿਸ਼ਨ ‘ਤੇ ਟਿੱਪਣੀ ਕਰਦੀ ਚਰਚਿਤ ਕਵਿਤਾ

ਵੀਡੀਓ ਵਾਇਰਲ : ਪਾਣੀ ਬਰਬਾਦ ਕਰਨ ਵਾਲਿਆਂ ਦੀ ਲਾਈ ਕਲਾਸ

ਚੰਡੀਗੜ੍ਹ, 8 ਮਈ, ਦੇਸ਼ ਕਲਿੱਕ ਬਿਊਰੋ :

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਸਿੰਘ ਗੁਰਦੁਆਰਾ ਸਾਹਿਬ ਵਿੱਚੋਂ ਸੂਚਨਾ ਬੋਲਦਾ ਹੋਇਆ ਉਹ ਲੋਕਾਂ ਦੀ ਕਲਾਸ ਲਗਾ ਰਿਹਾ ਹੈ, ਜੋ ਖੇਤਾਂ, ਘਰਾਂ ਵਿੱਚ ਪਾਣੀ ਦੀ ਬਰਬਾਦੀ ਕਰਦੇ ਹਨ। 

ਅੱਜ ਦਾ ਵਿਚਾਰ

ਘਟੀ ਹੋਈ ਨਜ਼ਰ ਦਾ ਇਲਾਜ ਤਾ ਹੋ ਸਕਦਾ

ਪਰ ਘਟੀਆ ਨਜ਼ਰ ਦਾ ਇਲਾਜ ਕਦੇ ਨੀ ਹੋ ਸਕਦਾ

ਅੱਜ ਦਾ ਵਿਚਾਰ

ਮੈਦਾਨ ’ਚ ਹਾਰਿਆ ਹੋਇਆ ਇਨਸਾਨ ਫਿਰ ਜਿੱਤ ਸਕਦਾ ਹੈ

ਪ੍ਰੰਤੂ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ

ਅੱਜ ਦਾ ਵਿਚਾਰ

ਕਿਸੇ ਨੂੰ ਹਰਾਉਣਾ ਬਹੁਤ ਸੌਖਾ ਹੈ, ਪ੍ਰੰਤੂ ਕਿਸੇ ਨੂੰ ਜਿੱਤਣਾ ਬਹੁਤ ਮੁਸ਼ਕਿਲ ਹੈ।


ਏ ਪੀ ਜੇ ਅਬਦੁਲ ਕਲਾਮ

ਵੀਡੀਓ ਵਾਇਰਲ : ਬੱਤਖ ਤੇ ਬੱਚਿਆਂ ਸੜਕ ਲੰਘਾਉਣ ਲਈ ਰੋਕੀ ਟ੍ਰੈਫਿਕ

ਸੋਸ਼ਲ ਮੀਡੀਆ ਉਤੇ ਇਕ ਮਹਿਲਾ ਦੀ ਬੱਤਖ ਤੇ ਉਸਦੇ ਬੱਚਿਆਂ ਨੂੰ ਸੜਕ ਲੰਘਾਉਣ ਦੀ ਵੀਡੀਓ ਵਾਈਰਲ ਹੋ ਰਹੀ ਹੈ। ਇਸ ਵੀਡੀਓ ਨੂੰ Jessica Fay Unda ਨੇ ਆਪਣੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤਾ ਹੈ। ਬੱਤਖ ਸੜਕ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਉਸ ਸਮੇਂ ਮਹਿਲਾ ਅੱਗੇ ਆਉਂਦੇ ਹੈ 

ਸਾਵਧਾਨ ! ਇਕ SMS ਰਾਹੀਂ ਖਾਲੀ ਹੋ ਸਕਦਾ ਤੁਹਾਡਾ ਬੈਂਕ ਖਾਤਾ

ਨਵੀਂ ਦਿੱਲੀ, 14 ਅਪ੍ਰੈਲ :

ਦਿਨੋਂ ਦਿਨ ਆਨਲਾਈਨ ਧੋਖਾਧੜੀਆਂ ਦੇ ਮਾਮਲਿਆਂ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਆਪਣੇ ਖਪਤਕਾਰਾਂ ਲਈ ਇਕ ਚੇਤਾਵਨੀ ਜਾਰੀ ਕਰਦੇ ਹੋਏ ਚੌਕਸ ਕੀਤਾ ਹੈ। 

ਜੇਕਰ ਫੋਨ ਗੁਆਚ ਜਾਵੇ ਜਾਂ ਚੋਰੀ ਹੋ ਜਾਵੇ ਤਾਂ ਆਪਣਾ WhatsApp ਇਸ ਤਰ੍ਹਾਂ ਰੱਖੋ ਸੁਰੱਖਿਅਤ

ਮੋਬਾਇਲ ਵਿੱਚ ਵਾਟਸਐਪ ਕੇਵਲ ਤਾਂ ਹੀ ਕੰਮ ਕਰਦਾ ਹੈ, ਜਦੋ ਤੁਹਾਡਾ ਫੋਨ ਚਾਲੂ ਹੋਵੇ। ਨਾਲ ਹੀ, ਉਸ ਵਿੱਚ ਡਾਟਾ ਆਨ ਹੋਵੇ ਜਾਂ ਉਹ ਵਾਈਵਾਈ ਨਾਲ ਜੁੜਿਆ ਹੋਵੇ। ਪ੍ਰੰਤੂ ਉਸ ਸਮੇਂ ਸਾਡੀ ਮੁਸ਼ਕਲ ਹੋਰ ਕਾਫੀ ਵਧ ਜਾਂਦੀ ਹੈ, ਜਦੋਂ ਮੋਬਾਇਲ ਚੋਰੀ ਹੋ ਗਿਆ ਹੋਵੇ ਜਾਂ ਕਿਤੇ ਡਿੱਗ ਗਿਆ ਹੋਵੇ। 

ਕਸ਼ਮੀਰ ’ਚ ਬਣ ਰਿਹਾ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ

ਨਵੀਂ ਦਿੱਲੀ, 5 ਅਪ੍ਰੈਲ :

ਜੰਮੂ ਕਸ਼ਮੀਰ ਵਿੱਚ ਚਿਨਾਬ ਨਦੀ ਉਤੇ ਬਣ ਰਹੇ ਰੇਲਵੇ ਪੁਲ ਨੂੰ ਅੱਜ ਮੇਹਰਾਬ ਤਕਨੀਕ ਭਾਵ ਹੈਂਗਿੰਗ ਆਰਚ ਰਾਹੀਂ ਪੂਰਾ ਕੀਤਾ ਜਾਵੇਗਾ, ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੋਵੇਗਾ ਅਤੇ ਇਸਦੀ ਕੁਲ ਉਚਾਈ 467 ਮੀਟਰ ਹੋਵੇਗੀ। 

ਮੋਬਾਇਲ ਦੀ ਬੈਟਰੀ ਫਟਣ ਨਾਲ ਬੱਚੇ ਦੀ ਮੌਤ

ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਵਿੱਚ ਮੋਬਾਇਲ ਦੀ ਬੈਟਰੀ ਫਟਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ । ਬਲਾਸਟ ਇੰਨਾ ਭਿਆਨਕ ਸੀ ਕਿ  ਬੱਚੇ  ਦੇ ਚਿਹਰੇ ਦਾ ਕਾਫ਼ੀ ਹਿੱਸਾ ਧਮਾਕੇ ਦੀ ਚਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਖਰਾਬ ਹੋ ਗਿਆ ।

ਵਾਟਸਐਪ ਦੀ ਗੋਪਨੀਯਤਾ ਨੀਤੀ ਤੋਂ ਹੈ ਸਮੱਸਿਆ, ਤਾਂ ਉਸ ਦੀ ਵਰਤੋਂ ਨਾ ਕਰੋ :  ਹਾਈ ਕੋਰਟ

ਨਵੀਂ ਦਿੱਲੀ, 18 ਜਨਵਰੀ :

ਦਿੱਲੀ ਹਾਈ ਕੋਰਟ ਨੇ ਵਾਟਸਐਪ ਦੀ ਨਵੀਂ ਗੋਪਨੀਯਤਾ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਵਟਸਐਪ ਇਕ ਨਿੱਜੀ ਐਪ ਹੈ ਅਤੇ ਜੇਕਰ ਪਟੀਸ਼ਨਰ ਨੂੰ ਮੁਸ਼ਕਲਾਂ ਹੋਣ ਤਾਂ ਇਸ ਦੀ ਵਰਤੋਂ ਨਾ ਕਰਨ। ਹਾਈਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 25 ਜਨਵਰੀ ਨੂੰ ਕਰੇਗੀ।

ਕੋਵਿਡ-19: ਪੰਜਾਬ ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ

ਚੰਡੀਗੜ੍ਹ, 20 ਮਈ :
ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਲਾਕਡਾਉਨ ਦੌਰਾਨ ਇੰਟਰਨੈਟ ਮੁਫਤ ਦੇਣ ਵਾਲੀ ਖ਼ਬਰ ਝੂਠੀ : ਪੀਆਈਬੀ

ਨਵੀਂ ਦਿੱਲੀ, 23 ਅਪ੍ਰੈਲ :

ਪ੍ਰੈਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਦੀ ਤੱਥ ਜਾਂਚ ਇਕਾਈ ਨੇ ਸਪੱਸ਼ਟ ਕੀਤਾ ਹੈ ਕਿ ਦੂਰਸੰਚਾਰ ਵਿਭਾਗ 3 ਮਈ, 2020 ਤੱਕ ਸਾਰੇ ਉਪਭੋਗਤਾਵਾਂ ਨੂੰ ਮੁਫਤ ਇੰਟਰਨੈਟ ਨਹੀਂ ਦੇ ਰਿਹਾ, ਤਾਂ ਜੋ ਉਹ ਘਰੋਂ ਕੰਮ ਕਰ ਸਕਣ।

ਜ਼ੂਮ ਐਪ ਸੁਰੱਖਿਅਤ ਪਲੇਟਫਾਰਮ ਨਹੀਂ, ਕੰਪਨੀਆਂ-ਯੂਜ਼ਰ ; ਸਾਵਧਾਨੀ ਨਾਲ ਵਰਤਣ : ਸਰਕਾਰ

ਨਵੀਂ ਦਿੱਲੀ, 16 ਅਪ੍ਰੈਲ :

ਕੋਵਿਡ -19 ਅਤੇ ਦੇਸ਼ ਵਿਆਪੀ ਤਾਲਾਬੰਦੀ ਦੇ ਮਹਾਂਮਾਰੀ ਵਿਰੁੱਧ ਚੱਲ ਰਹੀ ਇਸ ਲੜਾਈ ਦੌਰਾਨ, ਨਿੱਜੀ ਕੰਪਨੀਆਂ ਆਪਣੇ ਕਰਮਚਾਰੀਆਂ ਨਾਲ ਮੀਟਿੰਗਾਂ ਲਈ ਜ਼ੂਮ ਐਪ ਦੀ ਵਰਤੋਂ ਕਰ ਰਹੀਆਂ ਹਨ। ਪਰ ਗ੍ਰਹਿ ਮੰਤਰਾਲੇ ਨੇ ਇਸ ਐਪ ਦੀ ਵਰਤੋਂ ਬਾਰੇ ਉਪਭੋਗਤਾਵਾਂ ਨੂੰ ਚੇਤਾਵਨੀ ਦਿੱਤੀ ਹੈ।

BSNL ਵੱਲੋਂ ਨਵਾਂ ਬ੍ਰਾਂਡਬੈਂਡ ਪਲਾਨ ਲਾਂਚ

ਸੈਮਸੰਗ ਨੇ Galaxy A50s ਦੀਆਂ ਕੀਮਤਾਂ ਘਟਾਈਆਂ

ਸੈਮਸੰਗ ਵੱਲੋਂ Galaxy A50s ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ।  ਸੈਮਸੰਗ ਗਲੈਕਸੀ ਏ50ਐਸ ਦੀਆਂ ਕੀਮਤਾਂ ਘੱਟ ਕੀਤੇ ਜਾਣ ਬਾਅਦ ਹੁਣ 4ਜੀਬੀ ਰੈਮ ਵੇਰੀਐਂਟ 17,499 ਰੁਪਏ ਤੇ ਉਥੇ 6 ਜੀਬੀ ਰੈਮ ਵੇਰੀਐਂਟ ਹੁਣ 19,999 ਰੁਪਏ ਵਿਚ ਉਪਲੱਬਧ ਹੈ।

Motorola ਦੇ ਨਵੇਂ ਫੋਨ ਦੀਆਂ ਆਉਣ ਪਹਿਲਾਂ ਹੋਈਆਂ ਫੋਟੋ ਲੀਕ

22 ਫਰਵਰੀ ਨੂੰ ਲਾਂਚ ਹੋਵੇਗਾ Oppo Find X2

Xiaomi ਭਾਰਤੀ ਬਾਜ਼ਾਰ ਵਿਚ ਲਾਂਚ ਕਰੇਗਾ ਲੈਪਟਾਪ

ਮਹਿੰਗੇ ਫੋਨ ਰੱਖਣ ਦੇ ਸ਼ੌਕੀਆਂ ਲਈ ਨਵਾਂ ਮੋਬਾਇਲ

ਕਈ ਲੋਕਾਂ ਦਾ ਇਹ ਸ਼ੌਕ ਹੁੰਦਾ ਹੈ ਕਿ ਉਹ ਮਹਿੰਗੇ ਤੋਂ ਮਹਿੰਗੇ ਫੋਨ ਰੱਖਣ। ਫੋਨ ਰੱਖਣ ਲਈ ਲੋਕ ਲੱਖਾਂ ਰੁਪਏ ਤੱਕ ਖਰਚ ਕਰ ਦਿੰਦੇ ਹਨ। ਆਈਫੋਨ ਵਲੋਂ ਹੁਣ ਨਵਾਂ ਫੋਨ ਲਿਆਂਦਾ ਜਾ ਰਿਹਾ ਹੈ