English Hindi Sunday, October 24, 2021

ਮਨੋਰੰਜਨ

India-Pakistan T20 ਮੈਚ ਨੂੰ ਲੈ ਕੇ ਫਿਲਮੀ ਅਦਾਕਾਰ ਨੇ ਕੀਤਾ ਟਵੀਟ, ਕਿਹਾ ‘ਇਹ ਇੱਕ ਮਜ਼ਾਕ ਹੈ.....‘

ਖੁਸੀ ਸ਼ਰਮਾ ਵੱਲੋਂ ਕੱਥਕ ਦੀ ਪੇਸ਼ਕਾਰੀ

ਮਸ਼ਹੂਰ ਅਦਾਕਾਰਾ ਮੀਨੂ ਮੁਮਤਾਜ਼ ਦਾ ਦਿਹਾਂਤ

ਗਾਇਕ ਸਿਮਰ ਢਿੱਲੋਂ ਨੇ ਗੀਤ “ਕਲਾਕਾਰ ਬੰਦੇ” ਨਾਲ ਸਰੋਤਿਆਂ ਦਾ ਦਿਲ ਜਿੱਤਿਆ

ਸੁਰਾਂ ਦੇ ਨਾਲ ਹਾਸੇ ਵਖੇਰਦਾ ਹੋਇਆ ਪ੍ਰੀਤ ਥਿੰਦ ਦੇ ਨਵੇਂ ਟਰੈਕ ‘ਇਨਅੱਫ’ ਦਾ ਪੋਸਟਰ ਰਲੀਜ਼

10ਵੇਂ ਨਾਟਿਅਮ ਮੇਲੇ ‘ਤੇ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 10 ਲੱਖ ਰੁ. ਗ੍ਰਾਂਟ ਦੀ ਘੋਸ਼ਣਾ

ਯਾਦਗਾਰੀ ਹੋ ਨਿਬੜਿਆ ਫੈਪ ਨੈਸ਼ਨਲ ਐਵਾਰਡ ਦਾ ਪਹਿਲਾ ਦਿਨ

ਕਰੂਜ਼ ’ਚ ਚੱਲਦੀ ਡਰੱਗ ਪਾਰਟੀ ’ਤੇ ਐਨਸੀਬੀ ਵੱਲੋਂ ਛਾਪੇਮਾਰੀ

ਬੀਤੇ ਰਾਤ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਮੁੰਬਈ ਵਿੱਚ ਇੱਕ ਕਰੂਜ਼ ਵਿੱਚ ਕੀਤੀ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਮਾਮਲੇ ਵਿੱਚ ਐਨਸੀਬੀ ਵੱਲੋਂ ਸੁਪਰ–ਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਲਮਾਨ ਦੇ ਸ਼ੋਅ ਬਿੱਗ ਬੋਸ ’ਚ ਹੋਈ 5 ਦੀ ਐਂਟਰੀ

ਬਿੱਗ ਬੋਸ ਓਟੀਟੀ ਦੇ ਖਤਮ ਹੋਣ ਦੇ ਨਾਲ ਹੀ ਚਾਹੁਣ ਵਾਲੇ ਬੇਸ਼ਬਰੀ ਨਾਲ ਸੁਪਰਸਟਾਰ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾਣ ਵਾਲੇ ਹਰਮਨ ਪਿਆਰੇ ਬਿੱਗ ਬੋਸ 15 ਨੂੰ ਟੀਵੀ ਉਤੇ ਦੇਖਣ ਦੀ ਉਡੀਕ ਕਰ ਰਹੇ ਹਨ। ਉਥੇ ਇਸ ਵਿੱਚ ਵੀਰਵਾਰ ਨੂੰ ਨਾਗਪੁਰ ਦੇ ਜੰਗਲਾਂ ਵਿੱਚ ਇਹ ਸ਼ੋਅ ਦਾ ਲਾਂਚ ਹੋਇਆ ਅਤੇ ਪ੍ਰੋਗਰਾਮ ਨੂੰ ਹੋਸਟ ਕਰਦੇ ਹੋਏ ਨਜ਼ਰ ਆਈ ਬਿੱਗ ਬੋਸ 13 ਵਿੱਚ ਪ੍ਰਤੀਯੋਗੀ ਰਹੀ ਆਰਤੀ ਸਿੰਘ ਅਤੇ ਦੇਵੋਲੀਨਾ ਭੱਟਾਚਾਰੀਆ।

60 ਦਿਨ ਜੇਲ੍ਹ 'ਚ ਰਹਿਣ ਤੋਂ ਬਾਅਦ ਰਾਜ ਕੁੰਦਰਾ ਨੂੰ ਮਿਲੀ ਜ਼ਮਾਨਤ

ਅਸ਼ਲੀਲ ਫਿਲਮਾਂ ਮਾਮਲੇ ਦੇ ਦੋਸ਼ੀ ਕਾਰੋਬਾਰੀ ਰਾਜ ਕੁੰਦਰਾ ਨੇ 60 ਦਿਨ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਅੱਜ 50,000 ਰੁਪਏ ਦੇ ਮੁਚੱਲਕੇ 'ਤੇ ਜ਼ਮਾਨਤ ਹਾਸਲ ਕਰ ਲਈ।

ਮੁੰਬਈ ਸੈਸ਼ਨ ਕੋਰਟ ਨੇ ਕੁੰਦਰਾ ਅਤੇ ਉਸਦੇ ਸਹਿ ਦੋਸ਼ੀ ਰਿਆਨ ਥੋਰਪੇ ਨੂੰ ਜ਼ਮਾਨਤ ਦੇ ਦਿੱਤੀ।ਦੋਵਾਂ ਨੂੰ 19 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ।15 ਸਤੰਬਰ ਨੂੰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ 1,400 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੂੰ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਕੀਤਾ ਗਿਆ ਸੀ।

ਸੋਨੂੰ ਸੂਦ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ

ਮੁੰਬਈ, 15 ਸਤੰਬਰ, ਦੇਸ਼ ਕਲਿੱਕ ਬਿਊਰੋ  :

ਬਾਲੀਵੁਡ ਐਕਟਰ ਸੋਨੂੰ ਸੂਦ ਦੇ ਘਰ ਮੁੰਬਈ ਵਿਖੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ।

‘ਸ਼ਰਾਬ’ ਗੀਤ ਨੂੰ ਲੈ ਕੇ ਕਰਨ ਔਜਲਾ, ਹਰਜੀਤ ਹਰਮਨ ਤੇ ਸਪੀਡ ਰਿਕਾਰਡ ਕੰਪਨੀ ਨੂੰ ਮਹਿਲਾ ਕਮਿਸ਼ਨ ਨੇ ਕੀਤਾ ਤਲਬ

ਪੰਜਾਬੀ ਗਾਇਕ ਕਰਨ ਔਜਲਾ, ਹਰਜੀਤ ਹਰਮਨ ਦਾ ਆਇਆ ਗੀਤ ‘ਸ਼ਰਾਬ’ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਸ਼ਰਾਬ ਗੀਤ ਨੂੰ ਲੈ ਕੇ ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰੋ. ਪੰਡਿਤਰਾਓ ਧਰੇਨਵਰ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ। 

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ ’ਤੇ ਵਾਪਰਿਆ ਹਾਦਸਾ

ਖਮਾਣੋਂ ਦੇ ਨਜ਼ਦੀਕੀ ਪਿੰਡ ਖੰਟ ਵਿਖੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਅਤੇ ਆਦਾਕਾਰ ਨੀਰੂ ਬਾਜਵਾ ਦੀ ਫਿਲਮ ਦੀ ਚਲ ਰਹੀ ਸੂਟਿੰਗ ਵਾਲੀ ਥਾਂ ਕੋਲ ਅੱਜ ਸਵੇਰ ਸਮੇਂ ਇਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਈ ਵਾਹਨ ਆਪਸ ਵਿੱਚ ਟਕਰਾਅ ਗਈ। ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ।

ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਦਿਹਾਂਤ

ਬਾਲੀਵੁਡ ਅਭਿਨੇਤਾ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆਂ ਅੱਜ ਮੁੰਬਈ ਵਿੱਚ ਦਿਹਾਂਤ ਹੋ ਗਿਆ। ਇਸਦੀ ਜਾਣਕਾਰੀ ਖੁਦ ਅਕਸ਼ੈ ਕੁਮਾਰ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਲਿਖਿਆ ਹੈ ਕਿ ਉਹ ਮੇਰੀ ਸਭ ਕੁਝ ਸੀ। ਅੱਜ ਮੈਂ ਬਹੁਤ ਦੁੱਖੀ ਹਾਂ। ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਉਹ ਇਸ ਦੁਨੀਆਂ ਨੂੰ ਛੱਡਕੇ ਹੁਣ ਦੂਜੀ ਦੁਨੀਆਂ ਵਿੱਚ ਪਾਪਾ ਨਾਲ ਮਿਲ ਗਈ ਹੈ।

ਬਿੱਗ ਬੌਸ-13 ਦੇ ਜੇਤੂ ਤੇ ਅਦਾਕਾਰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਰਿਅਲਟੀ ਸ਼ੋਅ ਬਿੱਗ ਬੌਸ ਸੀਜਨ 13 ਦੇ ਜੇਤੂ ਸਿਧਾਰਥ ਸ਼ਕੁਲਾ ਦੀ ਅਚਾਨਕ ਅੱਜ ਮੌਤ ਹੋ ਗਈ। 40 ਸਾਲਾ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਬਾਅਦ ਇਲਾਜ ਲਈ ਉਸ ਨੂੰ ਕਪੂਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਮ ਤੋੜ ਦਿੱਤਾ।

ਮਸ਼ਹੂਰ ਅਦਾਕਾਰਾ ਸ਼ਇਰਾ ਬਾਨੋ ਦੀ ਸਿਹਤ ਵਿਗੜੀ, ICU ਵਿੱਚ ਭਰਤੀ

ਦੁੱਖ ਹੁੰਦਾ ਹੈ ਜਦੋਂ ਮੇਰੇ ਬੱਚੇ ਨੂੰ ਉਸਦੇ ਧਰਮ ਲਈ ਟ੍ਰੋਲ ਕੀਤਾ ਜਾਂਦਾ ਹੈ : ਫਰਾਹ ਖਾਨ

ਫਿਲਮ ਨਿਰਮਾਤਾ ਫਰਾਹ ਖਾਨ ਦਾ ਕਹਿਣਾ ਹੈ ਕਿ ਭਵੇਂ ਹੀ ਉਨ੍ਹਾਂ ਸੋਸ਼ਲ ਮੀਡੀਆ ਉਤੇ ਟ੍ਰੋਲਿੰਗ ਦਾ ਸਾਹਮਣਾ ਕਰਨ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ, ਪ੍ਰੰਤੂ ਦਜੋਂ ਕਿਸੇ ਵੀ ਤਿਉਹਾਰ ਦੌਰਾਨ ਉਨ੍ਹਾਂ ਦੇ ਬੱਚਿਆਂ ਨੂੰ ਟ੍ਰੋਲ ਕੀਤਾ ਜਾਂਦ ਹੈ ਤਾਂ ਬਹੁਤ ਬੁਰਾ ਲੱਗਦਾ ਹੈ। ਫਰਾਹ ਨੇ ਚੈਟ ਸ਼ੋਅ ‘ਪਿਚ ਬਾਏ ਅਰਬਾਜ ਖਾਨ’ ਵਿੱਚ ਅਭਿਨੇਤਾ ਅਰਬਾਜ ਖਾਨ ਨਾਲ ਗੱਲਬਾਤ ਦੌਰਾਨ ਕੀਤੀ।

ਡਰੱਗ ਮਾਮਲੇ ’ਚ ਈਡੀ ਨੇ ਕਈ ਫਿਲਮੀ ਕਲਾਕਾਰਾਂ ਨੂੰ ਕੀਤਾ ਤਲਬ

ਈਡੀ ਵੱਲੋਂ ਇਕ ਡਰੱਗ ਮਾਮਲੇ ਵਿੱਚ ਕਈ ਫਿਲਮੀ ਕਲਾਕਾਰਾਂ ਨੂੰ ਤਲਬ ਕੀਤਾ ਹੈ। ਸ਼ੁਮਾਰ ਰਕੁਲ ਪ੍ਰੀਤ ਸਿੰਘ, ਰਾਣਾ ਦਗਗੁਬਾਤੀ ਅਤੇ ਹੋਰ 10 ਕਲਾਕਾਰਾਂ ਕੋਲੋਂ ਪੁੱਛਗਿੱਛ ਦੇ ਲਈ ਈਡੀ ਵੱਲੋਂ ਤਲਬ ਕੀਤਾ ਗਿਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਈਡੀ ਨੇ 6 ਸਤੰਬਰ ਨੂੰ ਰਕੁਲ ਪ੍ਰੀਤ ਸਿੰਘ, 8 ਸਤੰਬਰ ਨੂੰ ਬਾਹੁਬਲੀ ਅਭਿਨੇਤਾ ਰਾਣਾ ਦਗਗੁਬਾਤੀ, 9 ਸਤੰਬਰ ਨੂੰ ਤੇਲੁਗੂ ਅਭਿਨੇਤਾ ਰਵਿ ਤੇਜਾ ਸਿੰਘ ਅਤੇ 31 ਸਤੰਬਰ ਨੂੰ ਨਿਰਦੇਸ਼ ਪੁਰੀ ਜਗਨਨਾਥ ਨੂੰ ਤਲਬ ਕੀਤਾ ਹੈ। ਰਕੁਲ ਪ੍ਰੀਤ ਸਿੰਘ, ਰਾਣਾ ਦਗਗੁਬਾਤੀ, ਰਵਿ ਤੇਜਾ ਜਾਂ ਪੁਰੀ ਜਗਨਨਾਥ ਨੂੰ ਆਰੋਪੀ ਨਹੀਂ ਬਣਾਇਆ ਗਿਆ ਹੈ। ਏਜੰਸੀ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਉਹ ਮਨੀ ਲਾਂਰਡਿੰਗ ਸ਼ਾਮਲ ਹਨ ਜਾਂ ਨਹੀਂ

ਗੁਰਦਾਸ ਮਾਨ ਨੇ ਮੰਗੀ ਮੁਆਫੀ

ਬੀਤੇ ਦਿਨੀਂ ਡੇਰਾ ਬਾਬਾ ਮੁਰਾਦ ਸ਼ਾਹ ਦੇ ਨਕੋਦਰ 'ਚ ਖ਼ਤਮ ਹੋਏ ਮੇਲੇ ਦੌਰਾਨ ਟਰੱਸਟ ਦੇ ਚੇਅਰਮੈਨ ਤੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਸਿੱਖ ਗੁਰੂ ਬਾਰੇ ਬੋਲਣ ਨੂੰ ਲੈ ਕੇ ਮੁਆਫੀ ਮੰਗੀ ਹੈ।

ਉਨ੍ਹਾਂ ਕਿਹਾ ਕਿ ਅਜਿਹੀ ਗਲਤੀ ਕਦੇ ਵੀ ਨਹੀਂ ਹੋ ਸਕਦੀ ਜੋ ਗੁਰੂ ਸਾਹਿਬਾਨਾਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਵੱਲੋਂ ਕਹੀ ਗਈ ਕਿਸੇ ਵੱਲੋਂ ਗੱਲ ਕਿਸੇ ਠੇਸ ਪਹੁੰਚਾ ਗਈ ਹੋਵੇ ਤਾਂ ਮੈਂ ਮੁਆਫੀ ਮੰਗਦਾ ਹਾਂ।

‘ਕੌਣ ਬਣੇਗਾ ਕਰੋੜਪਤੀ ਸੀਜ਼ਨ 13‘ ਸੋਨੀ ਟੀ ਵੀ ‘ਤੇ 23 ਅਗਸਤ ਤੋਂ ਸ਼ੁਰੂ

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ 'ਡਾਂਸ ਦੀਵਾਨੇ 3' 'ਤੇ ਨਜ਼ਰ ਆਉਣਗੇ

ਨਾਟਕ ਗ਼ਦਰ ਐਕਸਪ੍ਰੈਸ ਨੇ ਦਰਸ਼ਕ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ

ਪੰਜਾਬੀ ਗਾਇਕ ਸਿੰਘਾ ਤੇ ਸਾਥੀ ‘ਤੇ ਜਨਤਕ ਥਾਂ ‘ਤੇ ਫਾਇਰਿੰਗ ਦਾ ਕੇਸ ਦਰਜ

ਉਤਰਾਖੰਡ ਦੇ ਪਵਨ ਰਾਜਨ ਨੇ ਜਿੱਤਿਆ ‘ਦਿ ਇੰਡੀਅਨ ਆਈਡਲ ਸੀਜ਼ਨ 12‘ ਦਾ ਖਿਤਾਬ

ਮੰਨਤ ਨੂਰ: 'ਲੌਂਗ ਲਾਚੀ' ਵਰਗਾ ਕੋਈ ਹੋਰ ਗੀਤ ਨਹੀਂ ਹੋ ਸਕਦਾ

ਗੋਵਿੰਦਾ, ਸ਼ਕਤੀ ਕਪੂਰ 'ਜ਼ੀ ਕਾਮੇਡੀ ਸ਼ੋਅ' 'ਚ' ਰਾਜਾ ਬਾਬੂ 'ਐਕਟ ਨੂੰ ਦੁਬਾਰਾ ਬਣਾਉਣਗੇ

ਟੈਲੀਵਿਜ਼ਨ ਅਦਾਕਾਰ ਅਨੁਪਮ ਸ਼ਿਆਮ ਦਾ ਦਿਹਾਂਤ

ਐਮੀ ਵਿਰਕ ਦੀ ‘ਪੁਆੜਾ‘ ਵਿਦੇਸ਼ਾਂ ਵਿੱਚ ਰਿਲੀਜ਼ ਤੋਂ ਨਿਰਦੇਸ਼ਕ ਉਤਸ਼ਾਹਿਤ

ਆਉਣ ਵਾਲੀ ਪੰਜਾਬੀ ਫਿਲਮ 'ਪੁਆੜਾ‘' ਨਾ ਸਿਰਫ ਭਾਰਤ ਦੇ ਸਿਨੇਮਾ ਘਰਾਂ ਵਿੱਚ, ਬਲਕਿ ਕੈਨੇਡਾ, ਅਮਰੀਕਾ ਅਤੇ ਯੂਕੇ ਵਿੱਚ ਵੀ ਰਿਲੀਜ਼ ਹੋ ਰਹੀ ਹੈ, ਫਿਲਮ ਦੇ ਨਿਰਮਾਤਾ ਉਤਸ਼ਾਹਤ ਹਨ ਕਿਉਂਕਿ ਸ਼ੁਰੂਆਤੀ ਫਿਲਮ ਸਿਨੇਮਾ ਘਰ ਵੱਡੇ ਪਰਦੇ 'ਤੇ ਦੇਖਣ ਲਈ ਦਿਲਚਸਪੀ ਦਿਖਾ ਰਹੇ ਹਨ।

ਹੁੱਬਕੀ-ਹੁੱਬਕੀ ਰੋਏ ਦਲੇਰ ਮਹਿੰਦੀ, ਭਰਾ ਸੰਭਾਲਦਾ ਰਿਹਾ

ਮਸ਼ਹੂਰ ਗਾਇਕ ਦਲੇਰ ਮਹਿੰਦੀ ਇਕ ਪ੍ਰੋਗਰਾਮ ਵਿੱਚ ਭਾਵੁਕ ਹੋ ਕੇ ਰੋਣ ਲੱਗ ਗਏ। ਕਲਰਸ ਟੀਵੀ (Colors TV) 'ਤੇ ਆਉਣ ਵਾਲੇ ਡਾਂਸ ਰਿਐਲਿਟੀ ਸ਼ੋਅ (Dance Reality Show) 'ਡਾਂਸ ਦੀਵਾਨੇ 3 'ਦੇ ਪ੍ਰੋਗਰਾਮ ਵਿੱਚ ਦਲੇਰ ਮਹਿੰਦੀ ਆਪਣੇ ਛੋਟੇ ਭਰਾ ਮੀਕਾ ਸਿੰਘ ਦੇ ਨਾਲ ਸ਼ੋਅ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਜਾ ਰਹੇ ਹਨ।

ਪਾਕਿਸਤਾਨ ਨੇ ਲਾਈ ਹੈ ਕਰਤਾਰਪੁਰ ਲਾਂਘਾ ਖੋਲਣ ‘ਤੇ ਪਾਬੰਦੀ :ਕੇਂਦਰ ਸਰਕਾਰ

ਯੋ ਯੋ ਹਨੀ ਸਿੰਘ ਖਿਲਾਫ ਪਤਨੀ ਨੇ ਕਰਵਾਇਆ ਕੇਸ ਦਰਜ

ਰੈਪਰ ਅਤੇ ਗਾਇਕ ਹਨੀ ਸਿੰਘ ਯਾਨੀ ਹਰਦੇਸ਼ ਸਿੰਘ ਦੇ ਖਿਲਾਫ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਦਾ ਕੇਸ ਕੀਤਾ ਹੈ। ਹਨੀ ਸਿੰਘ ਦੀ ਪਤਨੀ ਨੇ ਇਹ ਕੇਸ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਕੀਤਾ ਹੈ। ਸ਼ਾਲਿਨੀ ਨੇ ਆਪਣੇ ਪਤੀ 'ਤੇ ਸਰੀਰਕ ਅਤੇ ਮਾਨਸਿਕ ਹਿੰਸਾ ਦਾ ਦੋਸ਼ ਲਗਾਇਆ ਹੈ। ਸ਼ਾਲਿਨੀ ਨੇ ਅੱਜ ਅਦਾਲਤ ਵਿੱਚ ਆਪਣਾ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।

ਪਾਕਿ ਅਦਾਕਾਰਾ ਸਜਲ ਅਲੀ ਦਾ ਕਹਿਣਾ ਹੈ ਕਿ 'ਧੂਪ ਕੀ ਦੀਵਾਰ' ਭਾਰਤ–ਪਾਕਿਸਤਾਨ ਵਿਚ ਏਕਤਾ ਦੀ ਜੜ੍ਹ ਹੈ

ਬੀਨੂ ਢਿੱਲੋਂ ਦੀ ਨਵੀਂ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ 22 ਅਕਤੂਬਰ ਨੂੰ ਹੋਵੇਗੀ ਰਿਲੀਜ਼

ਬੀਨੂ ਢਿੱਲੋਂ ਦੀ ਪੰਜਾਬੀ ਫ਼ਿਲਮ ‘ਜਿੰਨੇ ਜੰਮੇ ਸਾਰੇ ਨਿਕੰਮੇ’ 22 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੀਨੂ ਨੇ ਕਿਹਾ ਕਿ ਇੱਕ ਅਭਿਨੇਤਾ ਹੋਣ ਦੇ ਨਾਤੇ ਅਸੀਂ ਆਪਣੇ ਨਾਲ ਜੁੜੇ ਹਰ ਪ੍ਰਾਜੈਕਟ ਵਿੱਚ ਆਪਣੀ ਪੂਰੀ ਵਾਹ ਲਾਉਂਦੇ ਹਾਂ।

ਨੂਰੀ ਨੂੰ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਪ੍ਰਧਾਨ ਚੁਣਿਆ

ਅੱਜ ਇੱਥੇ ਅੰਤਰਰਾਸ਼ਟਰੀ ਕਲਾਕਾਰ ਮੰਚ ਦੀ ਮੀਟਿੰਗ ਹੋਈ।ਇਸ ਮੀਟਿੰਗ ‘ਚ ਨਾਮਵਰ ਪੰਜਾਬੀ ਗਾਇਕ ਸ਼ਾਮਲ ਹੋਏ।ਇਸ ਮੀਟਿੰਗ ‘ਚ ਸਰਬ-ਸੰਮਤੀ ਨਾਲ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮੰਚ ਦੀ ਪ੍ਰਧਾਨ ਚੁਣ ਲਿਆ ਗਿਆ।

ਬਿੱਗ ਬੌਸ ਓਟੀਟੀ ਵਿੱਚ ਸਲਮਾਨ ਖਾਨ ਦੀ ਥਾਂ ਕਿਰਨ ਜੌਹਰ ਹੋਣਗੇ ਹੋਸਟ, 8 ਅਗਸਤ ਤੋਂ ਸ਼ੁਰੂ

ਟੈਲੀਵੀਜ਼ਨ ਦਾ ਰਿਐਲਿਟੀ ਸ਼ੋਅ ਬਿੱਗ ਬਾਸ ਓ ਟੀ ਟੀ ਛੇਤੀ ਹੀ ਦਰਸ਼ਕਾਂ ਦੇ ਮਨੋਰੰਜਨ ਕਰਨ ਲਈ ਸ਼ੁਰੂ ਹੋਣ ਵਾਲਾ ਹੈ

‘ਨਜ਼ਫਟਾ’ ਨੇ ਪੰਜਾਬੀ ਸਿਨੇਮਾ ਸਬੰਧੀ ਪੁਸਤਕ ਕੀਤੀ ਲੋਕ ਅਰਪਨ

ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ’ਚ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਗ੍ਰਿਫਤਾਰ

ਮੁੰਬਈ, 20 ਜੁਲਾਈ, ਦੇਸ਼ ਕਲਿੱਕ ਬਿਊਰੋ :

ਮੁੰਬਈ ਪੁਲਿਸ ਵੱਲੋਂ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਬਿਜਨੈਸਮੈਨ ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੰਬਈ ਪੁਲਿਸ ਦੇ ਕਮਿਸ਼ਨਰ ਵੱਲੋਂ ਬੀਤੇ ਦੇਰ ਰਾਤ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਉਨ੍ਹਾਂ ਨੂੰ ਅਸ਼ਲੀਲ ਫਿਲਮ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 

ਮਸ਼ਹੂਰ ਅਦਾਕਾਰਾ ਸੁਰੇਖਾ ਸੀਕਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਲਾਕਡਾਊਨ ਕਾਰਨ ਫਿਲਮਾਂ ਦੀ ਪ੍ਰੋਮੋਸ਼ਨ ਨੂੰ ਮਿਸ ਕਰ ਰਿਹਾ ਹਾਂ: ਜਿੰਮੀ ਸ਼ੇਰਗਿੱਲ

ਪ੍ਰਸਿੱਧ ਰਿਐਲਟੀ ਸ਼ੋਅ ”ਬਿੱਗ ਬੌਸ” ਦਾ ਅਗਲਾ ਸੀਜ਼ਨ ਪਹਿਲਾਂ ਓਟੀਟੀ ‘ਤੇ

ਪ੍ਰਸਿੱਧ ਰਿਐਲਿਟੀ ਸ਼ੋਅ "ਬਿੱਗ ਬੌਸ" ਦਾ ਅਗਲਾ ਸੀਜ਼ਨ ਓਟੀਟੀ 'ਤੇ ਆਪਣੇ ਪਹਿਲੇ ਛੇ ਹਫਤੇ ਪ੍ਰਸਾਰਿਤ ਕਰੇਗਾ ਅਤੇ ਫਿਰ ਹੌਲੀ ਹੌਲੀ ਟੈਲੀਵਿਜ਼ਨ' ਤੇ ਤਬਦੀਲ ਹੋਵੇਗਾ। ਨਵੇਂ ਸੀਜ਼ਨ ਨੂੰ "ਬਿੱਗ ਬੌਸ ਓਟੀਟੀ" ਕਿਹਾ ਜਾਵੇਗਾ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਆ ਜਾਵੇਗਾ।

123