English Hindi Sunday, October 24, 2021

ਸਾਹਿਤ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਲਖੀਮਪੁਰ ਖੀਰੀ ਵਿਖੇ ਸ਼ਹੀਦ ਕਿਸਾਨਾਂ ਪ੍ਰਤੀ ਅਕੀਦਤ ਪੇਸ਼

ਸਾਹਿਤ ਦਾ ਨੋਬਲ ਪੁਰਸਕਾਰ ਤਨਜਾਨੀਆ ਦੇ ਨਾਵਲਕਾਰ ਅਬਦੁਲਰਜਾਕ ਗੁਰਨਾਹ ਨੂੰ ਮਿਲਿਆ

ਸੰਘਰਸ਼ ਲਈ ਉਤਸ਼ਾਹਿਤ ਕਰਦੇ ਬਖ਼ਸ਼ ਦੇ ਗੀਤ

ਬਖ਼ਸ਼ ਦੇ ਲਿਖੇ ਪ੍ਰਗਤੀਸ਼ੀਲ ਨਜ਼ਰੀਏ ਤੋਂ ਲਿਖੇ ਗਏ ਇਹ ਗੀਤ ਸਾਡੇ ਲਈ ਮੁੱਖ ਧਾਰਾ ਦੇ ਸੰਗੀਤ ਦਾ ਬਦਲ ਹਨ। ਇਹਨਾਂ ਗੀਤਾਂ ਵਿੱਚ ਕਿਤੇ ਮਾਰੂਥਲ ਦੀ ਥਾਹ ਹੈ ਤੇ ਕਿਤੇ ਚਾਨਣ ਦੀ ਛੋਹ। ਕਦੇ ਇਹ ਸੂਲ਼ ਵਰਗੇ ਤਿੱਖੇ ਲੱਗਦੇ ਹਨ ਤੇ ਕਦੇ ਗੁਲਾਬ ਦੀਆਂ ਪੰਖੜੀਆਂ ਵਰਗੇ ਕੋਮਲ।

ਗੱਲ ਸੁਣ ਲਓ ਕੰਨ ਖੋਲ੍ਹ ਕੇ

ਗੱਲ ਸੁਣ ਲਓ ਕੰਨ ਖੋਲ ਕੇ
ਅਸੀਂ ਸਭ ਸਮਝਦੇ ਹਾਂ
ਛੋਟੇ ਵੱਡੇ ਅਮੀਰ ਗਰੀਬ ਦੇਸ਼ਾਂ ਵਾਲਿਓ,
ਸਿਆਸੀ ਸਿੰਘਾਸਨ ਤੱਕ ਪਹੁੰਚਣ ਲਈ
ਵਿਖਾਵੇ ਖਾਤਰ ਪਹਿਨੇ ਭੇਸਾਂ ਵਾਲਿਓ,
ਸਿਆਸਤ ਦਾ ਢਿੱਡ ਭਰਨ ਲ‌ਈ
ਵਿਕਦੇ ਨੇ ਧਾਰਮਿਕ ਅਜੰਡੇ

ਆਰੀਅਨਜ਼ ਵਿਖੇ "ਪੇਂਡੂ ਸਮਾਜ ਦੀ ਉੱਨਤੀ ਲਈ ਖੇਤੀ ਦੀ ਮਹੱਤਤਾ" ਵਿਸ਼ੇ 'ਤੇ ਵੈਬੀਨਾਰ ਆਯੋਜਿਤ

ਲੋਕਪਾਲ ਵੱਲੋਂ ”ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ” ਨੂੰ ਦਰਸਾਉਂਦੀ ਕਿਤਾਬ ਲੋਕ ਅਰਪਣ

ਗੁਰਦੇਵ ਚੌਹਾਨ ਦੀਆਂ ਕਿਤਾਬਾਂ 'ਨਵੀਂ ਵਿਸ਼ਵ ਕਵਿਤਾ' ਅਤੇ 'ਮੱਕੀ ਦਾ ਗੀਤ' ਰੀਲੀਜ਼

ਮੋਹਾਲੀ, 19 ਜੁਲਾਈ, ਦੇਸ਼ ਕਲਿੱਕ ਬਿਊਰੋ :

ਪਰਵਾਸੀ ਕਵੀ ਗੁਰਦੇਵ ਚੌਹਾਨ ਦੀਆਂ ਦੋ ਇਕੱਠੀਆਂ ਪ੍ਰਕਾਸ਼ਿਤ ਹੋਈਆਂ ਪੁਸਤਕਾਂ, 'ਨਵੀਂ ਵਿਸ਼ਵ ਕਵਿਤਾ', ਅਤੇ 'ਮੱਕੀ ਦਾ ਗੀਤ' ਚੰਡੀਗੜ੍ਹ ਪ੍ਰੈਸ ਕਲੱਬ ਵਿਚ ਸਥਾਨਕ ਲੇਖਕਾਂ ਦੀ ਹਾਜ਼ਰੀ ਵਿਚ ਲੋਕ ਅਰਪਨ ਹੋਈਆਂ । 

ਜੇਲ ਮੰਤਰੀ ਰੰਧਾਵਾ ਵੱਲੋਂ ਬੰਦੀਆਂ ਦੇ ਰਸਾਲੇ ਦਾ ਪਲੇਠਾ ਅੰਕ 'ਸੋਚਾਂ ਦੀ ਉਡਾਣ' ਜਾਰੀ


ਪੰਜਾਬ ਦੇ ਜੇਲ ਵਿਭਾਗ ਵੱਲੋਂ ਕੀਤੇ ਗਏ ਆਪਣੀ ਕਿਸਮ ਦੇ ਪਹਿਲ-ਪਲੇਠੇ ਤੇ ਨਿਵੇਕਲੇ ਉਦਮ ਨੇ ਬੰਦੀਆਂ ਦੇ ਵਿਚਾਰਾਂ ਨੂੰ ਖੰਭ ਲਗਾ ਦਿੱਤੇ ਹਨ, ਸਿੱਟੇ ਵਜੋਂ ਬੰਦੀਆਂ ਨੇ ਆਪਣੇ ਵਿਚਾਰਾਂ ਨੂੰ ਕਲਮ ਦੀ ਛੂਹ ਨਾਲ ਕੇਂਦਰੀ ਜੇਲ ਪਟਿਆਲਾ ਵੱਲੋਂ ਸ਼ੁਰੂ ਕੀਤੇ ਗਏ ਤਿਮਾਹੀ ਰਸਾਲੇ ਦੀ ਕੈਨਵਸ 'ਤੇ ਉਕਰਿਆ ਹੈ।

ਗੁਰੂ ਤੇਗ ਬਹਾਦਰ  ਬਾਰੇ ਰਚਿਤ ਨਾਟਕਾਂ ਸਬੰਧੀ ਸੈਮੀਨਾਰ

ਚੰਡੀਗੜ੍ਹ, 20 ਜੂਨ, ਦੇਸ਼ ਕਲਿੱਕ ਬਿਊਰੋ :

ਪੰਜਾਬ  ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ  ਸਾਹਿਬ  ਦੀ ਚਾਰ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਲੜੀਵਾਰ  ਪ੍ਰੋਗਰਾਮਾਂ ਤਹਿਤ ਪੰਜਾਬ ਕਲਾ ਪਰਿਸ਼ਦ  ਵਲੋਂ ਇਕ ਵੈਬੀਨਾਰ  ਗੁਰੂ ਤੇਗ  ਬਹਾਦਰ ਜੀ ਬਾਰੇ ਰਚੇ ਗਏ ਵੱਖ ਵੱਖ ਨਾਟਕਾਂ ਬਾਰੇ ਕਰਵਾਇਆ ਗਿਆ। ਉਰਦੂ ਸ਼ਾਇਰ ਨਾਸਿਰ ਨਕਵੀ ਦੀ ਗੁਰੂ ਜੀ ਬਾਰੇ ਉਰਦੂ ਨਜਮ ਵੀ ਸੁਣਾਉਣ ਨਾਲ ਵੈਬੀਨਾਰ  ਦਾ ਆਰੰਭ ਹੋਇਆ। 

ਬੱਚਿਆਂ ਦੀ ਕਵਿਤਾ : ਕਸਰਤ

ਰੱਸੀ ਟੱਪ ਕੇ ਆਪਣਾ ਭਾਰ ਘਟਾਉਂਦੀ ਹਾਂ,
ਕਸਰਤ ਕਰਕੇ ਆਪਣੀ ਸਿਹਤ ਬਣਾਉਂਦੀ ਹਾਂ।
ਮੇਰੇ ਮਨ ਵਿੱਚ ਚੁਸਤੀ ਫੁਰਤੀ ਆਉਂਦੀ ਹੈ,
ਆਲਸ ਨੂੰ ਜੋ ਮੀਲਾਂ ਦੂਰ ਭਜਾਉਂਦੀ ਹੈ।
ਸਮਝ ਆਉਂਦਾ ਅਧਿਆਪਕ ਜੋ ਸਮਝਾਉਂਦੇ ਨੇ,

ਕਵਿਤਾ : ਪੰਜਾਬ - ਦਲਜਿੰਦਰ ਰਹਿਲ

ਜੀਅ ਕਰਦਾ ਸੀ ਇਕ ਦਿਨ ਮੈਂ ਵੀ ਦੇਸ਼ ਪੰਜਾਬ ਦੀ ਗੱਲ ਸੁਣਾਵਾਂ।

ਕਿੰਝ ਬੀਤੇ ਅੱਜ ਇਸਦੇ ਉਤੇ, ਬੀਤਿਆ ਹੋਇਆ ਕੱਲ ਸੁਣਾਮਾਂ।

 

ਲਿਖਣ ਲੱਗਾ ਜਦ ਹਾਲ ਮੈਂ ਇਸਦਾ, ਮੇਰੀ ਸੋਚ ਹੀ ਘੇਰਨ ਲੱਗੀ।

ਹਾਲ ਏਸਦਾ ਲਿਖਦੇ-ਲਿਖਦੇ, ਕਲਮ ਵੀ ਹੰਝੂ ਕੇਰਨ ਲੱਗੀ।

ਕਵਿਤਾ : ਫੌਜਾਂ ਕੌਣ ਦੇਸ ਤੋਂ ਆਈਆਂ – ਡਾ. ਹਰਿਭਜਨ ਸਿੰਘ

 (1)

ਫੌਜਾਂ ਕੌਣ ਦੇਸ ਤੋਂ ਆਈਆਂ ?

ਕਿਹੜੇ ਦੇਸ ਤੋਂ ਕਹਿਰ ਲਿਆਈਆਂ,

ਕਿੱਥੋਂ ਜ਼ਹਿਰ ਲਿਆਈਆਂ

ਕਿਸ ਫਨੀਅਰ ਦੀ ਫੂਕ ਕਿ

ਜਿਸ ਨੇ ਪੱਕੀਆਂ ਕੰਧਾਂ ਢਾਹੀਆਂ