English Hindi Sunday, October 24, 2021

ਬਾਲ ਸੰਸਾਰ

ਭਾਦੜਾ ਸਕੂਲ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵੱਲੋਂ ਸਵੱਛ ਭਾਰਤ 'ਤੇ ਪ੍ਰੋਗਰਾਮ ਦਾ ਆਯੋਜਨ

ਤੂੰ ਮੇਰਾ ਮੀਂਹ ਏਂ

ਇਕ ਦਿਨ ਸ਼ਾਮੀਂ ਬੱਦਲ ਛਾਏ

ਬਿਜਲੀ ਵਿੱਚੋਂ ਮੂੰਹ ਵਿਖਾਏ

ਫੇਰ ਜ਼ੋਰ ਦੀ ਬੁੱਲਾ ਆਇਆ

ਨਾਲ ਆਪਣੇ ਮੀਂਹ ਲਿਆਇਆ

ਮੇਰਾ ਮਨ ਨ੍ਹਾਉਣ ਦਾ ਕਰਿਆ

ਸਾਰਾ ਕੁਝ ਲਾਹ ਮੰਜੇ ਧਰਿਆ

ਮੀਂਹ ਵਿੱਚ ਭਿੱਜਾਂ ਖ਼ੁਸ਼ ਹੋ ਜਾਵਾਂ

ਐਧਰ ਓਧਰ ਦੌੜ ਲਗਾਵਾਂ

ਮੈਂ ਮੰਮੀਂ ਦੇ ਕੋਲ ਖਲੋਇਆ

'ਵੇਖੋ ਮੰਮੀ ਮੈਂ ਮੀਂਹ ਹੋਇਆ'

ਮੰਮੀ ਅੱਗੋਂ ਹੱਸਣ ਲੱਗੇ

ਮੈਨੂੰ ਅੱਗੋਂ ਦੱਸਣ ਲੱਗੇ

'ਹਾਂ ਪੁੱਤਰ ਤੂੰ ਮੇਰਾ ਮੀਂਹ ਏਂ

ਮੇਰੇ ਸਭ ਕਾਸੇ ਦੀ ਨੀਂਹ ਏਂ'

ਮੈਂ ਪੁੱਛਿਆ, 'ਮੈਂ ਕਿਦਾਂ ਮੀਂਹ ਹਾਂ?

ਤੇਰੇ ਸਭ ਕਾਸੇ ਦੀ ਨੀਂਹ ਹਾਂ'

ਨਵਜਨਮੇਂ ਬੱਚਿਆਂ/ਮਾਵਾਂ ਦੀ ਕੋਵਿਡ ਸਥਿਤੀ ਦੇ ਬਾਵਜੂਦ ਬੱਚਿਆਂ ਲਈ ਮਾਂ ਦਾ ਦੁੱਧ ਜਰੂਰੀ

ਆਓ ਗੱਲ ਕਰੀਏ ਸਿਆਣੀ /ਕਸ਼ਮੀਰ ਘੇਸਲ

ਕਵਿਤਾ : ਕੀੜੀ ਅਤੇ ਕਬੂਤਰ