English Hindi Sunday, October 24, 2021

ਵਿਦੇਸ਼

ਅਫਗਾਨ ਕੁੜੀਆਂ ਸਕੂਲ ਜਾਣ ਤੋਂ ਰੋਕੇ ਜਾਣ ਤੋਂ ਬਾਅਦ ਸਿਲਾਈ ਸਿੱਖਣ ਲੱਗੀਆਂ

ਵਿਦਿਆਰਥੀ ਪੜ੍ਹਾਈ ਕਰਨ ਲਈ 2022 ਵਿੱਚ ਜਾ ਸਕਣਗੇ ਆਸਟ੍ਰੇਲੀਆ

ਹੈਤੀ ‘ਚ 17 ਅਮਰੀਕੀ ਇਸਾਈ ਮਿਸ਼ਨਰੀ ਪਰਿਵਾਰਾਂ ਸਮੇਤ ਅਗਵਾ

ਲਗਾਤਾਰ ਦੂਜੇ ਸ਼ੁੱਕਰਵਾਰ ਸ਼ੀਆਂ ਭਾਈਚਾਰੇ ਦੀ ਮਸਜਿਦ ‘ਚ ਬੰਬ ਧਮਾਕਾ

13 ਮੰਜਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗਣ ਕਾਰਨ ਤਾਈਵਾਨ ‘ਚ 46 ਮੌਤਾਂ

ਏਅਰ ਕੈਨੇਡਾ ਵੱਲੋਂ ਦਿੱਲੀ -ਮੌਨਟਰੀਅਲ ਉਡਾਣਾਂ ਸ਼ੁਰੂ

ਰੂਸ ‘ਚ ਹਵਾਈ ਜਹਾਜ਼ ਕਰੈਸ਼,16 ਵਿਅਕਤੀਆਂ ਦੀ ਮੌਤ

ਰੂਸ ਦੇ ਤਾਤਰਸਤਾਨ ਵਿੱਚ ਅੱਜ ਐਤਵਾਰ ਨੂੰ ਇੱਕ ਹਵਾਈ ਜਹਾਜ਼ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ 7 ਜ਼ਖਮੀ ਹਸਪਤਾਲ ਵਿੱਚ ਦਾਖਲ ਹਨ।

ਅਮਰੀਕਾ ਸਾਡੇ ਸ਼ਾਸਨ ਨੂੰ ਅਸਥਿਰ ਕਰਨ ਬਾਰੇ ਨਾ ਸੋਚੇ, ਤਾਲਿਵਾਨ ਵੱਲੋਂ ਚਿਤਾਵਨੀ

ਕੁੰਦੂਜ ਦੀ ਮਸਜਿਦ ’ਚ ਧਮਾਕਾ, 50 ਦੀ ਮੌਤ

ਬ੍ਰਿਟੇਨ ਝੁਕਿਆ, ਭਾਰਤੀ ਯਾਤਰੀਆਂ ਨੂੰ ਦਿੱਤੀ ਛੋਟ

ਬਾਲੀ ਟਾਪੂ 14 ਅਕਤੂਬਰ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹਣ ਦਾ ਐਲਾਨ

ਅਮਰੀਕਾ ਵਿੱਚ ਹਵਾਈ ਜਹਾਜ਼ ਅਤੇ ਹੈਲੀਕਾਪਟਰ ਦੀ ਟੱਕਰ ਵਿੱਚ ਦੋ ਦੀ ਮੌਤ

ਭਾਰਤ ਨੇ ਵੀ ਦਿੱਤਾ ਬ੍ਰਿਟੇਨ ਨੂੰ ਢੁਕਵਾਂ ਜਵਾਬ

ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ‘ਚੋਂ ਪਰਮਾਣੂ ਹਥਿਆਰਾਂ ਦੇ ਖਾਤਮੇ ‘ਤੇ ਜ਼ੋਰ

ਪਾਕਿਸਤਾਨ ਵਿੱਚ ਧਮਾਕਾ, 4 ਸੁਰੱਖਿਆ ਕਰਮੀਆਂ ਦੀ ਮੌਤ

ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ਤੋਂ ਪਾਬੰਦੀ ਹਟਾਈ

ਆਰਕਟਿਕ ਮਹਾਂਸਾਗਰ ਦੀ ਬਰਫ਼ 2021 ਵਿੱਚ ਸਭ ਤੋਂ ਘੱਟ : ਨਾਸਾ

ਰੂਸ ਦੀ ਯੂਨੀਵਰਸਿਟੀ ‘ਚ ਗੋਲੀਬਾਰੀ, ਅੱਠ ਵਿਦਿਆਰਥੀਆਂ ਦੀ ਮੌਤ

ਅੱਜ ਰੂਸ ਦੀ ਪਰਮ ਯੂਨੀਵਰਸਿਟੀ ਵਿੱਚ ਗੋਲੀਬਾਰੀ ਹੋਈ। ਇਸ ਘਟਨਾ ਵਿੱਚ 8 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋਏ ਹਨ। ਸੁਰੱਖਿਆ ਬਲਾਂ ਨੇ ਗੋਲੀ ਚਲਾਉਣ ਵਾਲੇ ਨੂੰ ਮਾਰ ਦਿੱਤਾ ਹੈ।
ਹਮਲਾਵਰ ਦੀ ਪਛਾਣ ਤੈਮੂਰ ਬੇਕਮਾਨਸੁਰੋਵ ਵਜੋਂ ਹੋਈ ਹੈ। 

ਕਾਬੁਲ ਵਿੱਚ ਭਾਰਤੀ ਮੂਲ ਦਾ ਅਫਗਾਨੀ ਨਾਗਰਿਕ ਹਥਿਆਰਾਂ ਦੀ ਨੋਕ ‘ਤੇ ਅਗਵਾ

ਅਸਮਾਨੀ ਬਿਜਲੀ ਡਿੱਗਣ ਕਾਰਨ ਔਰਤਾਂ ਤੇ ਬੱਚਿਆਂ ਸਮੇਤ 14 ਵਿਅਕਤੀਆਂ ਦੀ ਮੌਤ

ਤਾਲਿਬਾਨ ਸਰਕਾਰ ਨੇ ਔਰਤਾਂ ਦੇ ਖੇਡਾਂ ਵਿੱਚ ਹਿੱਸਾ ਲੈਣ ‘ਤੇ ਲਾਈ ਪਾਬੰਦੀ

ਕਾਬੁਲ ਵਿੱਚ ਔਰਤਾਂ ਦੇ ਅੰਦੋਲਨ ਦੀ ਕਵਰੇਜ ਕਰਨ ਗਏ ਪੱਤਰਕਾਰਾਂ ਦੀ ਬੇਰਹਿਮੀ ਨਾਲ ਕੁੱਟਮਾਰ

ਇੰਡੋਨੇਸ਼ੀਆ ਦੀ ਜੇਲ੍ਹ ‘ਚ ਅੱਗ ਲੱਗਣ ਨਾਲ 41 ਲੋਕਾਂ ਦੀ ਮੌਤ, 80 ਜ਼ਖਮੀ

ਅਫਗਾਨਿਸਤਾਨ ਦੇ ਨਵੇਂ ਗ੍ਰਹਿ ਮੰਤਰੀ ਹੱਕਾਨੀ ‘ਤੇ 50 ਹਜ਼ਾਰ ਅਮਰੀਕੀ ਡਾਲਰ ਦਾ ਇਨਾਮ

ਅਮਰੀਕਾ ਦੇ ਲੁਈਸਿਆਨਾ ਵਿੱਚ ਤੂਫਾਨ ਈਡਾ ਕਾਰਨ 13 ਲੋਕਾਂ ਦੀ ਹੋਈ ਮੌਤ

ਕਿਊਬਾ ਵੱਲੋਂ ਦੋ ਸਾਲ ਦੇ ਬੱਚਿਆਂ ਨੂੰ ਕਰੋਨਾ ਤੋਂ ਬਚਾਉਣ ਲਈ ਟੀਕਾਕਰਨ ਸ਼ੁਰੂ

ਇਰਾਕ ‘ਚ ਪੁਲਿਸ ਚੌਂਕੀ ‘ਤੇ ਅੱਤਵਾਦੀ ਹਮਲਾ,13 ਪੁਲਿਸ ਮੁਲਾਜ਼ਮ ਫ਼ੌਤ

ਨਿਊਯਾਰਕ ਦੇ ਹੜ੍ਹ ਵਿੱਚ 4 ਭਾਰਤੀ ਮੂਲ ਦੇ ਅਤੇ 3 ਨੇਪਾਲੀ ਨਾਗਰਿਕਾਂ ਦੀ ਮੌਤ

ਪਾਕਿਸਤਾਨ ਵਿੱਚ ਆਤਮਘਾਤੀ ਹਮਲੇ ਵਿੱਚ 3 ਦੀ ਮੌਤ, 20 ਜ਼ਖਮੀ

ਕਾਬਲ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋਏ ਹਿੰਸਕ

ਕਾਬੁਲ ਵਿੱਚ US ਦੇ ਨਿਕਾਸੀ ਤੋਂ ਬਾਅਦ ਪਹਿਲਾ ਜਹਾਜ਼ ਹਵਾਈ ਅੱਡੇ ਤੇ ਉਤਰਿਆ

ਆਕਲੈਂਡ ‘ਚ ਚਾਕੂ ਮਾਰਕੇ 6 ਵਿਅਕਤੀ ਕੀਤੇ ਜ਼ਖ਼ਮੀ

ਅੱਜ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਹੈ ਇਸ ਮੌਕੇ ਇਕ ਵਿਅਕਤੀ ਵੱਲੋਂ ਚਾਕੂ ਮਾਰਕੇ ਛੇ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

ਅਮਰੀਕਾ ਦੇ ਸਕੂਲ ਵਿੱਚ ਗੋਲੀਬਾਰੀ ਦੌਰਾਨ ਵਿਦਿਆਰਥੀ ਦੀ ਮੌਤ

ਰਾਸ਼ਟਰਪਤੀ ਨੇ ਸ਼੍ਰੀਲੰਕਾ ਵਿੱਚ ਵਿੱਤੀ ਐਂਮਰਜੈਂਸੀ ਐਲਾਨੀ

ਅਮਰੀਕਾ ਨੇ ਅਫਗਾਨਿਸਤਾਨ ‘ਚ ਬਾਕੀ ਬਚਿਆ ਜੰਗੀ ਸਮਾਨ ਕੀਤਾ ਨਾਕਾਰਾ

20 ਸਾਲ ਬਾਅਦ ਅਮਰੀਕੀ ਫੌਜ ਨੇ ਛੱਡਿਆ ਅਫ਼ਗਾਨਿਸਤਾਨ

ਅਮਰੀਕੀ ਫੌਜ ਨੇ 20 ਸਾਲ ਬਾਅਦ ਸੋਮਵਾਰ ਨੂੰ ਅਫਗਾਨਿਸਤਾਨ ਛੱਡ ਦਿੱਤਾ ਹੈ। ਅਮਰੀਕੀ ਫੌਜ ਦੇ ਆਖਰੀ ਦਲ ਦੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮੱਧ ਕਮਾਨ ਦੇ ਪ੍ਰਮੁੱਖ ਜਨਰਲ ਕੇਨੇਥ ਮੈਕੇਂਜੀ ਨੇ ਕਿਹਾ, ‘ਮੈਂ ਇੱਥੇ ਅਫਕਾਨਿਸਤਾਨ ਤੋਂ ਆਪਣੀ ਫੌਜ ਪੂਰੀ ਹੋਣ ਅਤੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ ਫੌਜ ਮਿਸ਼ਨ ਖਤਮ ਕਰਨ ਦਾ ਐਲਾਨ ਕਰਨ ਆਇਆ ਹਾਂ।’

ਯੂਨੀਸੇਫ ਦੀ ਦੁਨੀਆ ਨੂੰ ਅਪੀਲ : ‘ਅਫਗਾਨਿਸਤਾਨ ਦੇ ਬੱਚਿਆਂ ਨੂੰ ਇਕੱਲਾ ਨਾ ਛੱਡੋ’

ਅਫਗਾਨਿਸਤਾਨ ਦੇ ਬੱਚਿਆਂ ਦੀਆਂ ਜ਼ਰੂਰਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਗਈਆਂ ਹਨ। ਦੁਨੀਆਂ ਉਨ੍ਹਾਂ ਨੂੰ ਹੁਣ ਅਜਿਹਾ ਹੀ ਨਹੀਂ ਛੱਡ ਸਕਤੀ। ਇਹ ਟਿੱਪਣੀ ਯੂਨੀਸੇਫ ਦੇ ਇਕ ਸੀਨੀਅਰ ਅਧਿਕਾਰੀ ਨੇ ਯੁੱਧ ਗ੍ਰਸਤ ਦੇਸ਼ ਦਾ ਦੌਰਾ ਖਤਮ ਕਰਨ ਦੇ ਬਾਅਦ ਕੀਤਾ। ਸਮਾਚਾਰ ਏਜੰਸੀ ਸਿਨਹੁਆ ਦੀ ਰਿਪੋਰਟ ਅਨੁਸਾਰ, ਯੂਨੀਸੇਫ ਦੱਖਣੀ ਏਸ਼ੀਅ ਦੇ ਖੇਤੀ ਡਾਇਰੈਕਟਰ ਜਾਰਜ ਲਾਰੀਆ ਅਡਜੇਈ ਨੇ ਐਤਵਾਰ ਨੂੰ ਕਿਹਾ ਹੈ ਕਿ ਬੱਚਿਆਂ ਨੇ ਪਿਛਲੇ ਹਫਤਿਆਂ ਵਿੱਚ ਵਧੇ ਹੋਏ ਸੰਘਰਸ਼ ਅਤੇ ਅਸੁਰੱਖਿਆ ਦੀ ਸਭ ਤੋਂ ਭਾਰੀ ਕੀਮਤ ਚੁਕਾਈ ਹੈ।

ਪਾਣੀ ਦੀ ਕਮੀ ਇਰਾਕੀ ਬੱਚਿਆਂ ਦੀ ਜਾਨ ਨੂੰ ਖਤਰਾ: ਯੂਨੀਸੈਫ

ਕਾਬੁਲ ‘ਚ ਮੁੜ ਹੋਏ ਅੱਤਵਾਦੀ ਹਮਲੇ ‘ਚ ਦੋ ਮੌਤਾਂ,ਕਈ ਜ਼ਖ਼ਮੀ

ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ 30 ਸਤੰਬਰ ਤੱਕ ਵਧਾਈ

12345