ਪੰਜਾਬ-ਹਰਿਆਣਾ ਹਾਈ ਕੋਰਟ ਜਾਣ ਲਈ ਅੱਜ ਤੋਂ ਨਵਾਂ ਵਨ ਵੇ ਸਿਸਟਮ ਲਾਗੂ

ਚੰਡੀਗੜ੍ਹ, 19 ਸਤੰਬਰ, ਦੇਸ਼ ਕਲਿਕ ਬਿਊਰੋ ;ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਉਣ ਵਾਲੇ ਵਕੀਲਾਂ ਅਤੇ ਲੋਕਾਂ ਲਈ ਇੱਕ ਨਵਾਂ ਵਨ ਵੇ ਸਿਸਟਮ ਅੱਜ ਸ਼ੁੱਕਰਵਾਰ ਤੋਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਇਸ ਰੂਟ ਦਾ ਟ੍ਰਾਇਲ ਰਨ ਸਫਲ ਰਿਹਾ ਹੈ, ਅਤੇ ਹੁਣ ਵਕੀਲ, ਸਟਾਫ਼ ਅਤੇ ਸੁਣਵਾਈ ਵਿੱਚ ਸ਼ਾਮਲ ਹੋਣ ਵਾਲੇ ਲੋਕ ਰੌਕ ਗਾਰਡਨ ਮੋੜ ਰਾਹੀਂ ਹਾਈ ਕੋਰਟ […]

Continue Reading

ਪਹਾੜਾਂ ‘ਤੇ ਮੀਂਹ ਕਾਰਨ ਸੁਖਨਾ ਝੀਲ ‘ਚ ਪਾਣੀ ਦਾ ਪੱਧਰ ਵਧਿਆ, ਅੱਜ ਫਲੱਡ ਗੇਟ ਖੋਲ੍ਹਿਆ

ਚੰਡੀਗੜ੍ਹ, 18 ਸਤੰਬਰ, ਦੇਸ਼ ਕਲਿਕ ਬਿਊਰੋ :ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ ਗਿਆ ਹੈ। ਇਸ ਵੇਲੇ ਝੀਲ ‘ਚ ਪਾਣੀ ਦਾ ਪੱਧਰ 1163 ਫੁੱਟ ‘ਤੇ ਹੈ। ਅੱਜ ਵੀਰਵਾਰ ਸਵੇਰੇ 4 ਵਜੇ ਗੇਟ ਨੰਬਰ 1 ਨੂੰ 2 ਇੰਚ ਖੋਲ੍ਹਿਆ ਗਿਆ ਸੀ, ਪਰ ਪਾਣੀ ਦਾ ਪੱਧਰ ਵਧਦਾ ਰਿਹਾ, ਜਿਸ ਤੋਂ […]

Continue Reading

ਸੋਸ਼ਲ ਮੀਡੀਆ ਉਤੇ ਚੱਲ ਰਹੀ ਪਤੀ-ਪਤਨੀ ਦੀ ਲੜਾਈ ਦਾ ਅਸਲ ਸੱਚ ਕੀ?

ਮੋਹਾਲੀ, 16 ਸਤੰਬਰ: ਦੇਸ਼ ਕਲਿੱਕ ਬਿਓਰੋ ਇਕ ਔਰਤ ਵੱਲੋਂ ਆਪਣੇ ਹੀ ਪਤੀ ਉਤੇ ਨਿੱਜੀ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਜਨਤਕ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ, ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਮੋਹਾਲੀ ਨੂੰ ਦਿੱਤੀ ਜਾ ਚੁੱਕੀ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਇਕ ਪ੍ਰੈਸ ਕਾਨਫਰੰਸ […]

Continue Reading

ਕਰਮਚਾਰੀ ‘ਤੇ ਦਰਜ FIR ਤਰੱਕੀ ਰੋਕਣ ਦਾ ਆਧਾਰ ਨਹੀਂ: ਹਾਈਕੋਰਟ

ਚੰਡੀਗੜ੍ਹ: 17 ਸਤੰਬਰ, ਦੇਸ਼ ਕਲਿੱਕ ਬਿਓਰੋ ਪੰਜਾਬ-ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਹੈ ਕਿ ਕਿਸੇ ਕਰਮਚਾਰੀ ਵਿਰੁੱਧ ਸਿਰਫ਼ FIR ਦਰਜ ਕਰਨਾ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਉਸ ਵਿਰੁੱਧ ਅਪਰਾਧਿਕ ਕਾਰਵਾਈ ਲੰਬਿਤ ਹੈ।ਹਾਈਕੋਰਟ ਵੱਲੋਂ ਕਿਹਾ ਗਿਆ ਹੈ ਕਿ ਕਰਮਚਾਰੀ ‘ਤੇ ਦਰਜ ਐਫ ਆਈ ਆਰ ਤਰੱਕੀ ਨੂੰ ਰੋਕਣ ਦਾ ਆਧਾਰ ਤਾਂ ਹੀ […]

Continue Reading

ਵਿਸ਼ਾਲ ਮੈਗਾ ਮਾਰਟ ‘ਚ ਲੱਗੀ ਭਿਆਨਕ ਅੱਗ, ਇੱਕ ਫਾਇਰਮੈਨ ਦੀ ਹਾਲਤ ਵਿਗੜੀ, ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਜੂਦ

ਚੰਡੀਗੜ੍ਹ, 9 ਸਤੰਬਰ, ਦੇਸ਼ ਕਲਿਕ ਬਿਊਰੋ :ਅੱਜ ਸਵੇਰੇ 9 ਵਜੇ ਦੇ ਕਰੀਬ ਵਿਸ਼ਾਲ ਮੈਗਾ ਮਾਰਟ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੇ ਮਾਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਲੋਕਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਅੱਗ ਦੀ ਗਰਮੀ ਕਾਰਨ ਮਾਲ ਦੇ ਸਾਹਮਣੇ ਵਾਲੇ ਸ਼ੀਸ਼ੇ ਟੁੱਟ ਕੇ ਡਿੱਗਣਾ ਸ਼ੁਰੂ […]

Continue Reading

ਚੰਡੀਗੜ੍ਹ ‘ਚ ਸੁਖਨਾ ਝੀਲ ਦੀ ਗਹਿਰਾਈ ਘਟੀ

ਚੰਡੀਗੜ੍ਹ, 9 ਸਤੰਬਰ, ਦੇਸ਼ ਕਲਿਕ ਬਿਊਰੋ :ਚੰਡੀਗੜ੍ਹ ਦੀ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਲਗਾਤਾਰ ਖ਼ਤਰੇ ਵੱਲ ਵਧ ਰਿਹਾ ਹੈ। ਇਸ ਸਾਲ, ਇੱਕ ਹੀ ਮਾਨਸੂਨ ਸੀਜ਼ਨ ਵਿੱਚ ਪਹਿਲੀ ਵਾਰ, ਝੀਲ ਦੇ ਹੜ੍ਹ ਗੇਟਾਂ ਨੂੰ 10 ਵਾਰ ਖੋਲ੍ਹਣਾ ਪਿਆ। ਇਸਦਾ ਮੁੱਖ ਕਾਰਨ ਝੀਲ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਿੱਚ ਲਗਾਤਾਰ ਆਈ ਗਿਰਾਵਟ ਹੈ।ਹਰ ਸਾਲ ਝੀਲ ਵਿੱਚ […]

Continue Reading

ਯੂਨੈਸਕੋ ਨੂੰ ਸੌਂਪਿਆ ਪੰਜਾਬ-ਹਰਿਆਣਾ ਹਾਈ ਕੋਰਟ ਦਾ ਡਿਵੈਲਪਮੈਂਟ ਪਲਾਨ

ਚੰਡੀਗੜ੍ਹ, 9 ਸਤੰਬਰ, ਦੇਸ਼ ਕਲਿਕ ਬਿਊਰੋ :ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਵਧਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ, ਯੂਟੀ ਪ੍ਰਸ਼ਾਸਨ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਯੂਨੈਸਕੋ ਨੂੰ ਹਾਈ ਕੋਰਟ ਦੇ ਸੰਪੂਰਨ ਵਿਕਾਸ ਯੋਜਨਾ ਦਾ ਸੋਧਿਆ ਹੋਇਆ ਪ੍ਰਸਤਾਵ ਸੌਂਪਿਆ ਹੈ। ਹਾਈ ਕੋਰਟ ਦੀ ਪੁਰਾਣੀ ਇਮਾਰਤ ਨੂੰ ਬਿਨਾਂ ਛੇੜਿਆਂ ਮੌਜੂਦਾ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਸਾਰੀ ਕਰਨ ਦੀ ਯੋਜਨਾ […]

Continue Reading

ਐਸ ਆਈ ਆਰ ਰਾਹੀਂ ਵੋਟ ਦੇ ਹੱਕ ਤੇ ਹੀ ਡਾਕਾ ਮਾਰਨ ਦੀ ਚੱਲ ਰਹੀ ਹੈ ਸਾਜਿਸ਼ : ਕਾਮਰੇਡ ਦਿਪਾਂਕਰ ਭੱਟਾਚਾਰੀਆ

ਦਿਪਾਂਕਰ ਵੱਲੋਂ SIR ਵਿਰੁੱਧ ਸਾਰੇ ਦੇਸ਼ ਨੂੰ ਲੜਾਈ ਲੜਨ ਦਾ ਸੱਦਾ ਚੰਡੀਗੜ੍ਹ, 7 ਸਤੰਬਰ, ਦੇਸ਼ ਕਲਿੱਕ ਬਿਓਰੋ :ਆਲ ਇੰਡੀਆ ਪੀਪਲਜ਼ ਫੌਰਮ (AIPF) ਵੱਲੋਂ ਕਾਮਰੇਡ ਸਵਪਨ ਮੁਖਰਜੀ ਨੂੰ ਸਮਰਪਿਤ ਭਾਸ਼ਣ ਲੜੀ ਦੇ ਤਹਿਤ, “ਬਿਹਾਰ ਵਿੱਚ ਕਰਵਾਏ ਜਾ ਰਹੇ ਸਪੈਸਲ ਇੰਟੇਸਿਵ ਰਿਵੀਜਨ (SIR) ਰਾਹੀਂ ਚੋਣ ਪ੍ਰਕਿਰਿਆ ਤੇ ਹਮਲਾ” ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਸੀ […]

Continue Reading

ਚੰਡੀਗੜ੍ਹ ‘ਚ CTU ਬੱਸ ਪਲਟੀ, 4 ਲੋਕ ਜ਼ਖਮੀ

ਚੰਡੀਗੜ੍ਹ, 5 ਸਤੰਬਰ, ਦੇਸ਼ ਕਲਿਕ ਬਿਊਰੋ :ਅੱਜ ਸਵੇਰੇ ਚੰਡੀਗੜ੍ਹ ਵਿੱਚ ਇੱਕ ਸੀਟੀਯੂ ਬੱਸ ਪਲਟ ਗਈ। ਹਾਦਸੇ ਵਿੱਚ ਲਗਭਗ 4 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਸੈਕਟਰ-16 ਹਸਪਤਾਲ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਬੱਸ ਵਿੱਚ ਤਕਨੀਕੀ ਨੁਕਸ ਸੀ।ਇਹ ਹਾਦਸਾ ਬੱਸ ਸਟੈਂਡ ਦੇ ਨੇੜੇ ਵਾਪਰਿਆ। ਬੱਸ ਰੁਕ ਨਹੀਂ ਰਹੀ ਸੀ। ਇਸ ਦੌਰਾਨ ਬੱਸ […]

Continue Reading

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ‘ਚ ਪਹਿਲੀ ਵਾਰ AVBP ਨੇ ਪ੍ਰਧਾਨਗੀ ਜਿੱਤੀ

ਚੰਡੀਗੜ੍ਹ, 4 ਸਤੰਬਰ, ਦੇਸ਼ ਕਲਿਕ ਬਿਊਰੋ :ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਈਆਂ। ਇਸ ਵਾਰ ਨਤੀਜਿਆਂ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਪਹਿਲੀ ਵਾਰ ਏਬੀਵੀਪੀ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਹੈ। ਗੌਰਵ ਵੀਰ ਸੋਹਲ ਨੂੰ 3,148 ਵੋਟਾਂ ਨਾਲ ਜੇਤੂ ਐਲਾਨਿਆ ਗਿਆ।ਉਪ-ਪ੍ਰਧਾਨ ਦਾ ਅਹੁਦਾ SATH ਪਾਰਟੀ ਦੇ ਅਸ਼ਮਿਤ ਸਿੰਘ ਨੇ ਜਿੱਤਿਆ। ਸਕੱਤਰ ਦਾ […]

Continue Reading