ਸਕੂਲਾਂ ਨੇ ਸਿੱਖਿਆ ਬੋਰਡ ਦੇ ਸਡਿਊਲ ਮੁਤਾਬਕ ਕੰਮ ਨਾ ਕੀਤਾ ਤਾਂ ਹੋਵੇਗੀ ਕਾਰਵਾਈ
ਐੱਸ.ਏ.ਐੱਸ ਨਗਰ 01 ਅਕਤੂਬਰ, ਦੇਸ਼ ਕਲਿੱਕ ਬਿਓਰੋ : ਬੋਰਡ ਦਫਤਰ ਦੀਆਂ ਪ੍ਰੀਖਿਆ ਸਾਖਾਵਾਂ ਵਲੋਂ ਵੱਖ ਵੱਖ ਕਾਰਜਾਂ ਜਿਵੇਂ ਕਿ ਪ੍ਰੀਖਿਆ ਫਾਰਮ, ਪ੍ਰੀਖਿਆ ਫੀਸ ਭਰਨ ਸਬੰਧੀ, CCE/INA ਦੇ ਅੰਕ ਅਪਲੋਡ ਕਰਨ ਸਬੰਧੀ, ਚੌਣਵੇਂ ਵਿਸ਼ੇ ਦੇ ਲਿਖਤੀ ਪ੍ਰਯੋਗੀ ਅੰਕ ਆਨਲਾਈਨ ਅਪਲੋਡ ਕਰਨ ਸਬੰਧੀ, ਪ੍ਰੀਖਿਆਰਥੀਆਂ ਦੇ ਵੇਰਵੇ, ਫੋਟੋ ਵਿਸ਼ਿਆਂ/ਸਟਰੀਮ ਆਦਿ ਦੀਆ ਸੋਧਾਂ ਸਬੰਧੀ ਸਡਿਊਲ ਜਾਰੀ ਕੀਤੇ ਜਾਂਦੇ ਹਨ, […]
Continue Reading