ਧਾਰਮਿਕ ਸਮਾਗਮ ਦੌਰਾਨ ਟੈਂਟ ‘ਚ ਕਰੰਟ ਆਉਣ ਕਾਰਨ ਕਾਂਸਟੇਬਲ ਸਣੇ ਚਾਰ ਲੋਕਾਂ ਦੀ ਮੌਤ, ਕਈ ਝੁਲਸੇ
ਲਖਨਊ, 21 ਮਈ, ਦੇਸ਼ ਕਲਿਕ ਬਿਊਰੋ :ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਅਧੀਨ ਮਰਦਾਹ ਥਾਣਾ ਖੇਤਰ ਦੇ ਨਰਵਰ ਪਿੰਡ ਵਿੱਚ ਧਾਰਮਿਕ ਸਮਾਰੋਹ ਦੌਰਾਨ ਟੈਂਟ ਦਾ ਪੋਲ ਲਗਾਉਂਦੇ ਸਮੇਂ ਹਾਈ ਟੈਂਸ਼ਨ ਤਾਰ ਨਾਲ ਲੱਗਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ।ਪੋਲ ‘ਚ ਕਰੰਟ ਆਉਣ ਤੋਂ ਬਾਅਦ ਸੱਤ ਲੋਕ ਲਪੇਟ ਵਿੱਚ ਆ ਗਏ ਅਤੇ ਬੇਹੋਸ਼ ਹੋ ਗਏ। ਸਾਰਿਆਂ ਨੂੰ ਬੇਹੋਸ਼ੀ ਦੀ […]
Continue Reading
