ਭਲਕੇ ਤੋਂ ਇਨ੍ਹਾਂ ਨਿਯਮਾਂ ਵਿੱਚ ਹੋ ਜਾਵੇਗਾ ਬਦਲਾਅ

ਚੰਡੀਗੜ੍ਹ,31 ਮਾਰਚ, ਦੇਸ਼ ਕਲਿੱਕ ਬਿਓਰੋ : ਆਉਣ ਵਾਲੇ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਕ ਤੋਂ ਹੀ ਕਈ ਵੱਡੇ ਬਦਲਾਅ ਹੋ ਜਾਣਗੇ। ਪਹਿਲੀ ਤਾਰੀਕ ਨੂੰ ਰਸੋਈ ਤੋਂ ਲੈ ਕੇ ਬੈਂਕ ਖਾਤਿਆਂ ਤੱਕ ਕਈ ਬਦਲਾਅ ਹੋਣਗੇ। ਗੈਸ ਸਿੰਲਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਆਇਲ ਐਂਡ ਗੈਸ ਡਿਸਟ੍ਰਬਿਊਸ਼ਨ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ […]

Continue Reading

Ghibli ਫੋਟੋ ਲਈ ਲੋਕਾਂ ਦਾ ਆਇਆ ਹੜ੍ਹ , AI ਵਾਲੇ ਬੋਲੇ, ਸਾਡੀ ਟੀਮ ਨੂੰ ਸੌਣ ਦਿਓ

ਚੰਡੀਗੜ੍ਹ, 31 ਮਾਰਚ, ਦੇਸ਼ ਕਲਿੱਕ ਬਿਓਰੋ : OpenAI ਦੇ ChatGPT ਦੇ ਇਕ ਨਵੇਂ ਟੂਲ ਦੇ ਲਾਂਚ ਹੋਣ ਤੋਂ ਬਾਅਦ ਦੁਨੀਆ ਭਰ ਵਿੱਚ ਇੰਟਰਨੈਟ ਉਤੇ ਇਕ ਤੂਫਾਨ ਆ ਗਿਆ। ਲੋਕਾਂ ਦੇ ਇਸ ਖਿਚਾਓ ਨੇ ਏਆਈ ਨੂੰ ਵੀ ਪ੍ਰੇਸ਼ਾਨ ਕਰ ਦਿੱਤੀ ਤੇ ਕਹਿਣਾ ਪਿਆ ਸਾਡੀ ਟੀਮ ਨੂੰ ਸੌਣ ਦਿਓ। ਕੰਪਨੀ ਵੱਲੋਂ ਨਵੀਂ ਸਹੂਲਤ ਸਟੂਡਿਓ ਘਿਬਲੀ (Ghibli Image) […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸੋਮਵਾਰ, ੧੮ ਚੇਤ (ਸੰਮਤ ੫੫੭ ਨਾਨਕਸ਼ਾਹੀ), 31-03-2025 ਸੋਰਠਿ ਮਹਲਾ ੯ ॥ ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ […]

Continue Reading

ਮਣੀਕਰਨ ਗੁਰਦੁਆਰਾ ਸਾਹਿਬ ਦੇ ਕੋਲ ਤੇਜ਼ ਹਵਾਵਾਂ ਕਾਰਨ ਪਹਾੜੀ ਤੋਂ ਦਰੱਖਤ ਡਿੱਗੇ, 6 ਲੋਕਾਂ ਦੀ ਮੌਤ ਕਈ ਜ਼ਖ਼ਮੀ

ਕੁੱਲੂ, 30 ਮਾਰਚ, ਦੇਸ਼ ਕਲਿਕ ਬਿਊਰੋ :ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਤੇ ਸੈਰ-ਸਪਾਟਾ ਸਥਾਨ ਮਣੀਕਰਨ ਗੁਰਦੁਆਰਾ ਸਾਹਿਬ ਦੇ ਕੋਲ ਅੱਜ ਐਤਵਾਰ ਸ਼ਾਮ ਕਰੀਬ 4 ਵਜੇ ਤੇਜ਼ ਹਵਾਵਾਂ ਕਾਰਨ ਪਹਾੜੀ ਤੋਂ ਦਰੱਖਤ ਸੜਕ ‘ਤੇ ਡਿੱਗ ਗਏ। ਮਲਬੇ ਹੇਠ ਦੱਬਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਕੁਝ ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ […]

Continue Reading

Superfast Express Train ਦੇ 11 AC ਡੱਬੇ ਪਟੜੀ ਤੋਂ ਉਤਰੇ, 1 ਯਾਤਰੀ ਦੀ ਮੌਤ 8 ਜ਼ਖਮੀ

ਭੁਵਨੇਸ਼ਵਰ, 30 ਮਾਰਚ, ਦੇਸ਼ ਕਲਿਕ ਬਿਊਰੋ :ਅੱਜ ਐਤਵਾਰ ਨੂੰ ਓਡੀਸ਼ਾ ਦੇ ਕਟਕ ‘ਚ ਬੇਂਗਲੁਰੂ-ਕਾਮਾਖਿਆ ਸੁਪਰਫਾਸਟ ਐਕਸਪ੍ਰੈੱਸ (12551) ਦੇ 11 ਏਸੀ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ‘ਚ ਇਕ ਯਾਤਰੀ ਦੀ ਮੌਤ ਹੋ ਗਈ ਜਦਕਿ 8 ਹੋਰ ਜ਼ਖਮੀ ਹੋ ਗਏ। ਮੈਡੀਕਲ ਅਤੇ ਐਮਰਜੈਂਸੀ ਟੀਮਾਂ ਮੌਕੇ ‘ਤੇ ਮੌਜੂਦ ਹਨ।ਹਾਦਸਾ ਸਵੇਰੇ 11:54 ਵਜੇ ਮੰਗੂਲੀ ਪੈਸੇਂਜਰ ਹਾਲਟ ਦੇ ਨਾਲ […]

Continue Reading

PM ਮੋਦੀ ਅੱਜ ਦੇਸ਼ ਵਾਸੀਆਂ ਨਾਲ ਕਰਨਗੇ ‘ਮਨ ਕੀ ਬਾਤ’

ਨਵੀਂ ਦਿੱਲੀ, 30 ਮਾਰਚ, ਦੇਸ਼ ਕਲਿਕ ਬਿਊਰੋ :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਐਤਵਾਰ ਨੂੰ ਮਨ ਕੀ ਬਾਤ ਦਾ 120ਵਾਂ ਐਪੀਸੋਡ ਪ੍ਰਸਾਰਿਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਅੱਜ ਨਵਰਾਤਰੇ,ਹਿੰਦੂ ਨਵੇਂ ਸਾਲ, ਰਾਮਨੌਮੀ ਅਤੇ ਸੁਨੀਤਾ ਵਿਲੀਅਮਸ ਬਾਰੇ ਗੱਲ ਕਰ ਸਕਦੇ ਹਨ।ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਲਗਭਗ 10 ਮਹੀਨਿਆਂ ਬਾਅਦ 18 ਮਾਰਚ, 2025 ਨੂੰ ਆਪਣੇ ਸਾਥੀ ਬੁਚ […]

Continue Reading

ਅੱਜ ਦਾ ਇਤਿਹਾਸ

30 ਮਾਰਚ 1949 ਨੂੰ ਰਾਜਸਥਾਨ ਰਾਜ ਦੀ ਸਥਾਪਨਾ ਹੋਈ ਅਤੇ ਜੈਪੁਰ ਨੂੰ ਇਸ ਦੀ ਰਾਜਧਾਨੀ ਬਣਾਇਆ ਗਿਆ ਸੀਚੰਡੀਗੜ੍ਹ, 30 ਮਾਰਚ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 30 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਾਨਣਾ ਪਾਉਂਦੇ ਹਾਂ 30 […]

Continue Reading

1 ਅਪ੍ਰੈਲ ਤੋਂ ਬਦਲ ਜਾਣਗੇ ਕਈ ਨਿਯਮ

ਚੰਡੀਗੜ੍ਹ, 29 ਮਾਰਚ, ਦੇਸ਼ ਕਲਿੱਕ ਬਿਓਰੋ : ਆਉਣ ਵਾਲੇ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਕ ਤੋਂ ਹੀ ਕਈ ਵੱਡੇ ਬਦਲਾਅ ਹੋ ਜਾਣਗੇ। ਪਹਿਲੀ ਤਾਰੀਕ ਨੂੰ ਰਸੋਈ ਤੋਂ ਲੈ ਕੇ ਬੈਂਕ ਖਾਤਿਆਂ ਤੱਕ ਕਈ ਬਦਲਾਅ ਹੋਣਗੇ। ਗੈਸ ਸਿੰਲਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਆਇਲ ਐਂਡ ਗੈਸ ਡਿਸਟ੍ਰਬਿਊਸ਼ਨ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ […]

Continue Reading

ਪਤੀ-ਪਤਨੀ ਨੇ ਗੰਦੇ ਧੰਦੇ ’ਚੋਂ ਕਮਾਏ 22 ਕਰੋੜ ਰੁਪਏ, ED ਨੇ ਕੀਤਾ ਖੁਲਾਸਾ

ਨੋਇਡਾ, 29 ਮਾਰਚ, ਦੇਸ਼ ਕਲਿੱਕ ਬਿਓਰੋ : ਪਤੀ ਪਤਨੀ ਨੇ ਇਕ ਗੰਦੇ ਧੰਦੇ ਵਿੱਚੋਂ ਕਰੀਬ 22 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਦਾ ਖੁਲਾਸਾ ਹੁਣ ਈਡੀ ਵੱਲੋਂ ਕੀਤਾ ਗਿਆ। ਨੋਇਡਾ ਦੇ ਇਕ ਘਰ ਪਹੁੰਚੀ। ਪਤੀ ਪਤਨੀ ਉਤੇ ਦੋਸ਼ ਹੈ ਕਿ ਉਹ ਇਕ ਵਿਦੇਸ਼ੀ ਪੋਰਨ ਵੈਬਸਾਈਟ ਨੂੰ ਪੋਰਨ ਵੀਡੀਓ ਅਤੇ ਵੈਬਕੈਮ ਸ਼ੋਅ ਵੇਚ ਕੇ ਕਰੋੜਾਂ […]

Continue Reading

ਸੁਰੱਖਿਆ ਬਲਾਂ ਨੇ ਮੁਕਾਬਲੇ ‘ਚ 16 ਨਕਸਲੀ ਮਾਰ ਮੁਕਾਏ

ਰਾਏਪੁਰ, 29 ਮਾਰਚ, ਦੇਸ਼ ਕਲਿਕ ਬਿਊਰੋ :ਛੱਤੀਸਗੜ੍ਹ ਦੇ ਸੁਕਮਾ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਸਰਹੱਦ ‘ਤੇ ਅੱਜ ਸ਼ਨੀਵਾਰ ਸਵੇਰ ਤੋਂ ਹੀ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਇਸ ‘ਚ 16 ਨਕਸਲੀ ਮਾਰੇ ਗਏ ਹਨ। ਡੀਆਰਜੀ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਨਕਸਲੀਆਂ ਨੂੰ ਘੇਰ ਲਿਆ ਹੈ। ਮਾਮਲਾ ਕੇਰਲਪਾਲ ਥਾਣਾ ਖੇਤਰ ਦੇ ਉਪਮਪੱਲੀ ਦਾ ਹੈ।16 […]

Continue Reading