ਚੋਰ ਨੂੰ ਠੇਕੇ ‘ਚੋਂ ਚੋਰੀ ਪਈ ਮਹਿੰਗੀ

ਸ਼ਰਾਬ ਪੀ ਕੇ ਨਕਦੀ ਸਮੇਤ ਸੁੱਤਾ ਫੜਿਆ ਹੈਦਰਾਬਾਦ: 1 ਜਨਵਰੀ, ਦੇਸ਼ ਕਲਿੱਕ ਬਿਓਰੋਠੇਕੇ ‘ਚ ਚੋਰੀ ਕਰਨ ਗਏ ਚੋਰ ਨਾਲ ਇੱਕ ਅਜੀਬ ਘਟਨਾ ਵਾਪਰੀ ਜਦੋਂ ਇੱਕ ਚੋਰ ਚੋਰੀ ਕਰਨ ਗਿਆ ਸ਼ਰਾਬ ਪੀਕੇ ਅੰਦਰ ਹੀ ਸੌਂ ਗਿਆ ਤੇ ਪੁਲਿਸ ਨੇ ਉਸਨੂੰ ਚੋਰੀ ਕੀਤੇ ਪੈਸਿਆਂ ਸਮੇਤ ਹੀ ਸੁੱਤੇ ਨੂੰ ਦਬੋਚ ਲਿਆ। ਘਟਨਾ ਅਨੁਸਾਰ ਰਾਤ ਨੂੰ ਤਿਲੰਗਾਨਾ ਦੇ ਮੇਦਕ […]

Continue Reading

ਕਲੱਬ ਵੱਲੋਂ ਸੱਦਾ ਪੱਤਰ ‘ਤੇ ਕੰਡੋਮ ਤੇ ORS ਦੀਆਂ ਫੋਟੋਆਂ ਵਾਇਰਲ ਹੋਣ ਕਾਰਨ ਮੱਚਿਆ ਹੜਕੰਪ

ਪੂਨਾ-1 ਜਨਵਰੀ, ਦੇਸ਼ ਕਲਿੱਕ ਬਿਓਰੋਪੂਨੇ ਦੇ ਇੱਕ ਕਲੱਬ ਵੱਲੋਂ ਨਵੇਂ ਸਾਲ ਦੀ ਪਾਰਟੀ ਨੂੰ ਲੈ ਕੇ ਘਮਸਾਨ ਮੱਚ ਗਿਆ ਹੈ। ਪੱਬ ਵੱਲੋਂ ਕਥਿਤ ਤੌਰ ‘ਤੇ ਨਵੇਂ ਸਾਲ ਦੀ ਸ਼ਾਮ ਦੇ ਸਮਾਗਮ ਲਈ ਸੱਦੇ ਜਾਣ ਵਾਲਿਆਂ ਨੂੰ ਕੰਡੋਮ ਅਤੇ ਓਆਰਐਸ ਭੇਜਿਆ ਗਿਆ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਪੁਲਿਸ ਨੂੰ ਇਸ ਸੰਬੰਧੀ ਸੱਦਾ ਮਿਲਣ […]

Continue Reading

ਨਵੇਂ ਸਾਲ ਦੀ ਮਨਹੂਸ ਖਬਰ

ਲਖਨਊ: 1 ਜਨਵਰੀ, ਦੇਸ਼ ਕਲਿੱਕ ਬਿਓਰੋਨਵਾਂ ਸਾਲ ਹੋਟਲ ਵਿੱਚ ਮਨਾਉਣ ਗਏ ਪਰਿਵਾਰ ਨਾਲ ਮੰਦਭਾਗੀ ਘਟਨਾ ਵਾਪਰੀ ਹੈ ਜਦੋਂ ਪੁੱਤ ਵੱਲੋਂ ਹੀ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ। ਅੱਜ ਸਵੇਰੇ ਲਖਨਊ ਦੇ ਇੱਕ ਹੋਟਲ ‘ਚ ਇੱਕ ਔਰਤ ਅਤੇ ਉਸ ਦੀਆਂ ਚਾਰ ਧੀਆਂ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਹੱਤਿਆ ਕਰ ਦਿੱਤੀ […]

Continue Reading

ਨਵੇਂ ਸਾਲ ਦਾ ਸ਼ਾਨਦਾਰ ਸਵਾਗਤ

ਚੰਡੀਗੜ੍ਹ, 1 ਜਨਵਰੀ,ਦੇਸ਼ ਕਲਿੱਕ ਬਿਓਰੋ : ਬੀਤੇ ਸਾਲ 2024 ਨੂੰ ਲੋਕਾਂ ਨੇ ਅਲਵਿਦਾ ਕਹਿੰਦੇ ਹੋਏ ਨਵੇਂ ਸਾਲ 2025 ਦਾ ਸ਼ਾਨਦਾਰ ਸਵਾਗਤ ਕੀਤਾ। ਦੇਸ਼  ਅਤੇ ਦੁਨੀਆ ਵਿੱਚ ਨਵੇਂ ਸਾਲ 2025 ਦਾ ਲੋਕਾਂ ਨੇ ਆਪੋ ਆਪਣੇ ਤਰੀਕੇ ਨਾਲ ਸਵਾਗਤ ਕੀਤਾ। ਨਵੇਂ ਸਾਲ ਦੇ ਜਸ਼ਨ ਵਿੱਚ ਲੋਕ ਨੇ ਕਈ ਥਾਵਾਂ ਉਤੇ ਪ੍ਰੋਗਰਾਮ ਤੇ ਪਾਰਟੀਆਂ ਦਾ ਆਯੋਜਨ ਕੀਤਾ। ਜਦੋਂ […]

Continue Reading

ਨਵੇਂ ਸਾਲ ਦੇ ਜਨਵਰੀ ਮਹੀਨੇ ‘ਚ ਬੈਂਕ ਰਹਿਣਗੇ 13 ਦਿਨ ਬੰਦ

ਨਵੀਂ ਦਿੱਲੀ, 31 ਦਸੰਬਰ, ਦੇਸ਼ ਕਲਿਕ ਬਿਊਰੋ :ਜਨਵਰੀ 2025 ਦੀਆਂ ਬੈਂਕ ਛੁੱਟੀਆਂ ਦੀ ਸੰਭਾਵਿਤ ਸੂਚੀ ਸਾਹਮਣੇ ਆਈ ਹੈ। RBI ਨੇ ਜਨਵਰੀ ਲਈ ਆਪਣਾ ਅਧਿਕਾਰਿਕ ਕੈਲੰਡਰ ਜਾਰੀ ਨਹੀਂ ਕੀਤਾ ਹੈ, ਪਰ ਜਨਵਰੀ 2025 ਵਿੱਚ 13 ਦਿਨ ਬੈਂਕ ਬੰਦ ਰਹਿ ਸਕਦੇ ਹਨ। ਇਸ ਵਿੱਚ ਦੋ ਸ਼ਨੀਵਾਰ ਅਤੇ ਚਾਰ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹਨ।ਇੱਥੇ ਸੰਭਾਵਿਤ ਛੁੱਟੀਆਂ ਦੀ ਸੂਚੀ […]

Continue Reading

ਦੇਸ਼ ਦੇ ਤਿੰਨ ਰਾਜਾਂ ‘ਚ ਲਗਾਤਾਰ ਬਰਫਬਾਰੀ, ਕਈ ਜ਼ਿਲ੍ਹਿਆਂ ਦਾ ਪਾਰਾ ਮਨਫੀ 10 ਡਿਗਰੀ ਤੱਕ ਪਹੁੰਚਿਆ, ਸੜਕਾਂ ਬੰਦ

ਨਵੀਂ ਦਿੱਲੀ, 31 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਦੇ ਤਿੰਨ ਰਾਜਾਂ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਜੰਮੂ-ਕਸ਼ਮੀਰ ਦੇ ਕਈ ਜ਼ਿਲਿਆਂ ‘ਚ ਤਾਪਮਾਨ ਮਨਫੀ 10 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਬਰਫਬਾਰੀ ਕਾਰਨ ਕਈ ਸੜਕਾਂ ਬੰਦ ਹਨ।3 ਰਾਜਾਂ ‘ਚ ਬਰਫਬਾਰੀ ਕਾਰਨ ਸੈਲਾਨੀ ਵੱਡੀ ਗਿਣਤੀ ‘ਚ ਪਹਾੜੀ ਸਥਾਨਾਂ […]

Continue Reading

ਐਂਬੂਲੈਂਸ ਦੇ ਅੱਧਾ ਘੰਟਾ ਟ੍ਰੈਫਿਕ ਜਾਮ ‘ਚ ਫਸਣ ਕਾਰਨ ਦੋ ਮਰੀਜ਼ਾਂ ਦੀ ਮੌਤ

ਥਿਰੂਵਨੰਤਪੁਰਮ, 31 ਦਸੰਬਰ, ਦੇਸ਼ ਕਲਿਕ ਬਿਊਰੋ :ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਇੱਕ ਐਂਬੂਲੈਂਸ ਦੇ ਟ੍ਰੈਫਿਕ ਜਾਮ ਵਿੱਚ ਫਸ ਜਾਣ ਕਾਰਨ ਦੋ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 54 ਸਾਲਾ ਸੁਲੇਖਾ ਅਤੇ 49 ਸਾਲਾ ਸ਼ਾਜੀਲ ਕੁਮਾਰ ਵਜੋਂ ਹੋਈ ਹੈ। ਦੋਵਾਂ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਪਰ ਐਂਬੂਲੈਂਸ ਦੇ […]

Continue Reading

ਅੱਜ ਦਾ ਇਤਿਹਾਸ

ਚੰਡੀਗੜ੍ਹ, 30 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 31 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 31 ਦਸੰਬਰ ਦੇ ਇਤਿਹਾਸ ਉੱਤੇ :-* ਅੱਜ ਦੇ ਦਿਨ 2007 ਵਿਚ ਮਿਆਂਮਾਰ ਦੀ ਫੌਜੀ ਸਰਕਾਰ ਨੇ ਵਿਰੋਧੀ ਧਿਰ ਦੇ […]

Continue Reading

ਭਾਜਪਾ ਚੋਣਾਂ ‘ਚ ਫਰਜ਼ੀ ਵੋਟਿੰਗ ਕਰਵਾਏਗੀ : ਅਰਵਿੰਦ ਕੇਜਰੀਵਾਲ, ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿਕ ਬਿਊਰੋ :ਜਿਵੇਂ-ਜਿਵੇਂ ਦਿੱਲੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਆਮ ਆਦਮੀ ਪਾਰਟੀ ਅਤੇ ਭਾਜਪਾ ਇੱਕ ਦੂਜੇ ‘ਤੇ ਵੋਟਰਾਂ ਦੀ ਗਿਣਤੀ ਵਿੱਚ ਬੇਨਿਯਮੀਆਂ ਦੇ ਦੋਸ਼ ਲਗਾ ਰਹੀਆਂ ਹਨ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੱਲ੍ਹ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੀ ਇਸ ਚੋਣ ‘ਚ ਫਰਜ਼ੀ ਵੋਟਿੰਗ […]

Continue Reading

ਮੰਦਰ ’ਚ ਮੰਗੀ ਮੰਨਤ, ‘ਮੇਰੀ ਸੱਸ ਛੇਤੀ ਮਰ ਜਾਵੇ’

ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿੱਕ ਬਿਓਰੋ : ਆਪਣੇ ਵਿਸ਼ਵਾਸ ਮੁਤਾਬਕ ਲੋਕ ਧਾਰਮਿਕ ਥਾਵਾਂ ਉਤੇ ਘਰ ਪਰਿਵਾਰ ਲਈ ਤਰੱਕੀ, ਸੁੱਖ ਦੀ ਮੰਨਤ ਮੰਗਦੇ ਤਾਂ ਆਮ ਸੁਣੇ ਹਨ, ਪਰ ਇਕ ਕੋਈ ਇਹ ਮੰਨਤ ਮੰਗੇ ਵੀ ਮੇਰੀ ਸੱਸ ਮਰ ਜਾਵੇ ਤਾਂ ਹੈਰਾਨ ਕਰਨ ਵਾਲਾ ਮਾਮਲਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਰਨਾਟਕ ਵਿੱਚ, ਜਿੱਥੇ ਕਿਸੇ ਵੱਲੋਂ […]

Continue Reading