ਸ਼ਰਮਨਾਕ ! ਪੱਛਮੀ ਬੰਗਾਲ ‘ਚ ਇੱਕ 4 ਸਾਲਾ ਬੱਚੀ ਨਾਲ ਬਲਾਤਕਾਰ
ਪੱਛਮੀ ਬੰਗਾਲ, 9 ਨਵੰਬਰ: ਦੇਸ਼ ਕਲਿੱਕ ਬਿਊਰੋ : ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਤਾਰਕੇਸ਼ਵਰ ਵਿੱਚ ਇੱਕ ਚਾਰ ਸਾਲਾ ਬੱਚੀ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਖਬਰ ਸ੍ਹਾਮਣੇ ਆਈ ਹੈ। ਇਹ ਘਟਨਾ ਸ਼ਨੀਵਾਰ ਨੂੰ ਵਾਪਰੀ। ਕੁੜੀ ਆਪਣੀ ਦਾਦੀ ਨਾਲ ਇੱਕ ਰੇਲਵੇ ਸ਼ੈੱਡ ਵਿੱਚ ਸੌਂ ਰਹੀ ਸੀ ਜਦੋਂ ਮੁਲਜ਼ਮ ਨੇ ਉਸਨੂੰ ਮੱਛਰਦਾਨੀ ਕੱਟ ਕੇ ਅਗਵਾ ਕਰ ਲਿਆ। […]
Continue Reading
