ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 1 ਕਰੋੜ ਰੁਪਏ ਦੇ ਇਨਾਮੀ ਸਮੇਤ ਅੱਠ ਨਕਸਲੀ ਢੇਰ
ਰਾਂਚੀ, 21 ਅਪ੍ਰੈਲ, ਦੇਸ਼ ਕਲਿਕ ਬਿਊਰੋ :ਝਾਰਖੰਡ ਦੇ ਬੋਕਾਰੋ ਵਿੱਚ ਅੱਜ ਸੋਮਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਅੱਠ ਨਕਸਲੀ ਮਾਰੇ ਗਏ। ਇਹ ਮੁਕਾਬਲਾ ਜ਼ਿਲ੍ਹੇ ਦੇ ਲੁਗੂ ਅਤੇ ਝੁਮਰਾ ਪਹਾੜੀਆਂ ਦੇ ਵਿਚਕਾਰ ਜੰਗਲੀ ਖੇਤਰ ਵਿੱਚ ਹੋਇਆ।ਝਾਰਖੰਡ ਦੇ ਡੀਜੀਪੀ ਮੁਤਾਬਕ, ‘ਮੁੱਠਭੇੜ ‘ਚ 1 ਕਰੋੜ ਰੁਪਏ ਦਾ ਇਨਾਮੀ ਨਕਸਲੀ ਪ੍ਰਯਾਗ ਮਾਂਝੀ ਉਰਫ਼ ਵਿਵੇਕ ਵੀ ਮਾਰਿਆ ਗਿਆ। […]
Continue Reading