ਗੁਜਰਾਤ ‘ਚ ਇੱਕ ਹੋਰ ਪੁਲ ਢਹਿਆ, ਮਸ਼ੀਨ ਸਮੇਤ 8 ਲੋਕ 15 ਫੁੱਟ ਹੇਠਾਂ ਡਿੱਗੇ
ਗਾਂਧੀਨਗਰ, 15 ਜੁਲਾਈ, ਦੇਸ਼ ਕਲਿਕ ਬਿਊਰੋ :ਅੱਜ ਮੰਗਲਵਾਰ ਸਵੇਰੇ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿੱਚ ਮੁਰੰਮਤ ਦੇ ਕੰਮ ਦੌਰਾਨ ਇੱਕ ਪੁਲ ਦੀ ਵੱਡੀ ਸਲੈਬ ਡਿੱਗ ਗਈ। ਪੁਲ ‘ਤੇ ਮੌਜੂਦ 8 ਲੋਕ 15 ਫੁੱਟ ਹੇਠਾਂ ਡਿੱਗ ਗਏ। ਹਾਲਾਂਕਿ, ਸਾਰਿਆਂ ਨੂੰ ਬਚਾ ਲਿਆ ਗਿਆ ਹੈ।ਇਹ ਹਾਦਸਾ ਜੂਨਾਗੜ੍ਹ ਵਿੱਚ ਮੰਗਰੋਲ ਤਾਲੁਕਾ ਦੇ ਅਜਾਜ਼ ਪਿੰਡ ਵਿੱਚ ਵਾਪਰਿਆ। ਅਜਾਜ ਪਿੰਡ ਵਿੱਚ […]
Continue Reading
