ਅੱਜ ਦਾ ਇਤਿਹਾਸ

25 ਨਵੰਬਰ 2001 ਨੂੰ ਬੇਨਜ਼ੀਰ ਭੁੱਟੋ ਨੇ ਨਵੀਂ ਦਿੱਲੀ ‘ਚ PM ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਕੀਤੀ ਸੀਚੰਡੀਗੜ੍ਹ, 25 ਨਵੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 25 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣਦੇ ਹਾਂ 25 ਨਵੰਬਰ […]

Continue Reading

UP ’ਚ ਹਿੰਸਾ, ਤਿੰਨ ਦੀ ਮੌਤ, 30 ਤੋਂ ਜ਼ਿਆਦ ਪੁਲਿਸ ਮੁਲਾਜ਼ਮ ਜ਼ਖਮੀ, ਵਾਹਨਾਂ ਨੂੰ ਅੱਗ ਲਗਾਈ

ਸੰਭਲ (ਉਤਰ ਪ੍ਰਦੇਸ਼), 24 ਨਵੰਬਰ, ਦੇਸ਼ ਕਲਿੱਕ ਬਿਓਰੋ : ਉਤਰ ਪ੍ਰਦੇਸ਼ ਵਿੱਚ ਅੱਜ ਹੋਈ ਹਿੰਸਾ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 30 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਅੱਜ ਮੁਗਲਕਾਲੀਨ ਜਾਮਾ ਮਸਿਜਦ ਦੇ ਸਰਵੇ ਨੂੰ ਲੈ ਕੇ ਲੋਕਾਂ ਦੇ ਪੁਲਿਸ ਵਿਚਕਾਰ ਹਿੰਸਾਕ ਝੜਪ ਹੋਈ। ਇਸ ਝੜਪ ਵਿੱਚ ਤਿੰਨ ਦੀ ਲੋਕਾਂ ਦੀ […]

Continue Reading

ਸਰਕਾਰੀ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ ਨੂੰ ਲੈ ਕੇ ਵਾਇਰਲ ਹੋਇਆ ਪੱਤਰ, ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

ਨਵੀਂ ਦਿੱਲੀ, 24 ਨਵੰਬਰ, ਦੇਸ਼ ਕਲਿੱਕ ਬਿਓਰੋ : ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੇ ਪੱਤਰ ਵਾਇਰਲ ਹੁੰਦੇ ਰਹਿੰਦੇ ਹਨ, ਜੋ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ। ਇਕ ਅਜਿਹਾ ਹੀ ਪੱਤਰ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੀ ਸੇਵਾ ਮੁਕਤੀ ਦੀ […]

Continue Reading

2013, 2015, 2020 ਤੋਂ ਬਾਅਦ ਹੁਣ ‘ਆਪ’ 2025 ‘ਚ ਦਿੱਲੀ ਜਿੱਤ ਕੇ ਇਤਿਹਾਸ ਰਚਣ ਜਾ ਰਹੀ ਹੈ – ਕੇਜਰੀਵਾਲ

ਭਾਜਪਾ ਦੀ ਚਾਰ ‘ਚੋਂ ਤਿੰਨ ਸੀਟਾਂ ‘ਤੇ ਜ਼ਮਾਨਤ ਜ਼ਬਤ ਹੋਈ ਹੈ, ਹੁਣ ਦਿੱਲੀ ਦੀਆਂ 70 ਸੀਟਾਂ ‘ਤੇ ਵੀ ਜ਼ਮਾਨਤ ਜ਼ਬਤ ਕਰਾਉਣੀ ਹੈ : ਭਗਵੰਤ ਮਾਨ ਨਵੀਂ ਦਿੱਲੀ, 24 ਨਵੰਬਰ 2024, ਦੇਸ਼ ਕਲਿੱਕ ਬਿਓਰੋ : ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਵਿੱਚ ਜੋਸ਼ ਅਤੇ ਉਤਸ਼ਾਹ ਭਰ ਦਿੱਤਾ ਹੈ। ‘ਆਪ’ ਨੇ ਪੰਜਾਬ […]

Continue Reading

ਵਾਇਨਾਡ ਲੋਕ ਸਭਾ ਚੋਣ : ਪ੍ਰਿਅੰਕਾ ਗਾਂਧੀ ਅੱਗੇ

ਨਵੀਂ ਦਿੱਲੀ, 23 ਨਵੰਬਰ, ਦੇਸ਼ ਕਲਿੱਕ ਬਿਓਰੋ : ਕੇਰਲ ਦੀ ਲੋਕ ਸਭਾ ਸੀਟ ਵਾਇਨਾਡ ਉਤੇ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਉਮੀਦਵਾਰ ਪ੍ਰਿਅੰਕਾ ਗਾਂਧੀ ਅੱਗੇ ਚਲ ਰਹੀ ਹੈ। ਕਾਂਗਰਸ ਵੱਲੋਂ ਵਾਇਨਾਡ ਤੋਂ ਲੋਕ ਸਭਾ ਸੀਟ ਤੋਂ ਪ੍ਰਿਅੰਕਾ ਗਾਂਧੀ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਨ੍ਹਾਂ ਦਾ ਮੁਕਾਬਲਾ ਖੱਬੇ ਮੋਰਚੇ (ਸੀਪੀਆਈ) ਦੇ ਸਤਿਆਨ ਮੋਕੇਰੀ ਅਤੇ ਭਾਜਪਾ ਦੀ […]

Continue Reading

ਮਹਾਰਾਸ਼ਟਰ, ਝਾਰਖੰਡ ਚੋਣ ਨਤੀਜੇ ਅੱਜ: ਕਦੋਂ ਅਤੇ ਕਿੱਥੇ ਦੇਖੋ

ਨਵੀਂ ਦਿੱਲੀ, 23 ਨਵੰਬਰ, ਦੇਸ਼ ਕਲਿੱਕ ਬਿਓਰੋਮਹਾਰਾਸ਼ਟਰ ਅਤੇ ਝਾਰਖੰਡ ਨੇ ਆਪਣੀਆਂ ਅਗਲੀਆਂ ਸਰਕਾਰਾਂ ਦੀ ਚੋਣ ਕਰਨ ਲਈ ਬੁੱਧਵਾਰ ਨੂੰ ਵੋਟਾਂ ਪਾਈਆਂ। ਝਾਰਖੰਡ ਦੀਆਂ ਚੋਣਾਂ ਦੋ ਪੜਾਵਾਂ ਵਿੱਚ 13 ਨਵੰਬਰ ਅਤੇ 20 ਨਵੰਬਰ ਨੂੰ ਹੋਈਆਂ ਸਨ, ਜਦੋਂ ਕਿ ਮਹਾਰਾਸ਼ਟਰ ਵਿੱਚ 20 ਨਵੰਬਰ ਨੂੰ ਇੱਕ ਹੀ ਪੜਾਅ ਵਿੱਚ ਸਾਰੇ 288 ਹਲਕਿਆਂ ਲਈ ਵੋਟਾਂ ਪਈਆਂ ਸਨ। ਵੋਟਾਂ ਦੀ […]

Continue Reading

ਕੁਆਰੇ ਵਿਅਕਤੀ ਦੀ ਫਰਜੀ ਘਰਵਾਲੀ ਬਣ ਕੇ ਵੇਚੀ ਜਾਇਦਾਦ, ਤਤਕਾਲੀ ਤਹਿਸੀਲਦਾਰ ਤੇ ਪਟਵਾਰੀ ਸਮੇਤ 4 ‘ਤੇ ਪਰਚਾ ਦਰਜ

ਚੰਡੀਗੜ੍ਹ, 22 ਨਵੰਬਰ, ਦੇਸ਼ ਕਲਿਕ ਬਿਊਰੋ :ਹਰਿਆਣਾ ਦੇ ਹਿਸਾਰ ‘ਚ ਇਕ ਪ੍ਰਾਪਰਟੀ ਡੀਲਰ ਦੀ ਮੌਤ ਤੋਂ ਬਾਅਦ ਫਰਜੀ ਪਤਨੀ ਬਣ ਕੇ ਜਾਇਦਾਦ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਹਿਸਾਰ ਸਿਟੀ ਥਾਣੇ ‘ਚ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਭਾਜਪਾ ਦੇ ਸਾਬਕਾ ਨਗਰ ਨਿਗਮ ਡਿਪਟੀ ਮੇਅਰ ਜੈਬੀਰ ਗੁਰਜਰ ਦਾ […]

Continue Reading

ਦੇਸ਼ ’ਚ ਅਨੌਖਾ ਮਾਮਲਾ ਆਇਆ ਸਾਹਮਣੇ, Whatsapp ਗਰੁੱਪ ਦੀ ਸਲਾਹ ਨਾਲ ਕਰਵਾਇਆ ਜਣੇਪਾ, ਸ਼ਿਕਾਇਤ ਦਰਜ

ਚੇਨਈ, 22 ਨਵੰਬਰ, ਦੇਸ਼ ਕਲਿੱਕ ਬਿਓਰੋ : ਸੋਸ਼ਲ ਮੀਡੀਆ ਜਿੱਥੇ ਲੋਕਾਂ ਨੂੰ ਦੂਰ ਦੁਰਾਡੇ ਤੋਂ ਬੈਠਿਆ ਜੁੜਦਾ ਹੈ, ਲੋਕਾਂ ਤੱਕ ਹਰ ਗੱਲਬਾਤ ਨੂੰ ਪਹੁੰਚਾਉਣ ਦਾ ਆਸਾਨ ਤਰੀਕਾ ਹੈ। ਪਰ ਕਈ ਵਾਰ ਲੋਕ ਜਾਨ ਜੋਖ਼ਮ ਵਿੱਚ ਪਾ ਬੈਠਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ-ਪਤਨੀ ਨੇ ਵਟਸਐਪ ਗਰੁੱਪ ਉਤੇ ਪੁੱਛ ਪੁੱਛ ਕੇ ਘਰ […]

Continue Reading

ਪੁਲਿਸ ਨਾਲ ਮੁਕਾਬਲੇ ਦੌਰਾਨ 10 ਨਕਸਲੀ ਢੇਰ, ਹਥਿਆਰ ਬਰਾਮਦ

ਰਾਏਪੁਰ, 22 ਨਵੰਬਰ, ਦੇਸ਼ ਕਲਿਕ ਬਿਊਰੋ :ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਜਵਾਨਾਂ ਨੇ 10 ਨਕਸਲੀਆਂ ਨੂੰ ਮਾਰ ਮੁਕਾਇਆ। ਮੌਕੇ ਤੋਂ ਤਿੰਨ ਆਟੋਮੈਟਿਕ ਹਥਿਆਰ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਦੋਵਾਂ ਪਾਸਿਆਂ ਤੋਂ ਜੰਗਲ ‘ਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਮਾਮਲਾ ਭੀਜੀ ਥਾਣਾ ਖੇਤਰ ਦਾ ਹੈ। […]

Continue Reading

ਗਲਤ ਸਾਈਡ ਜਾ ਰਹੀ ਕਾਰ ਦੀ ਟਿੱਪਰ ਨਾਲ ਟੱਕਰ, 5 ਨੌਜਵਾਨਾਂ ਦੀ ਮੌਤ

ਉਦੇਪੁਰ, 22 ਨਵੰਬਰ, ਦੇਸ਼ ਕਲਿਕ ਬਿਊਰੋ :ਉਦੈਪੁਰ ‘ਚ ਟਿੱਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 5 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਹੈੱਡ ਕਾਂਸਟੇਬਲ ਦਾ ਬੇਟਾ ਵੀ ਸ਼ਾਮਲ ਹੈ। ਇਹ ਹਾਦਸਾ ਸੁਖੇਰ ਥਾਣਾ ਖੇਤਰ ਦੇ ਅੰਬੇਰੀ ‘ਚ ਵੀਰਵਾਰ ਰਾਤ ਕਰੀਬ 12 ਵਜੇ ਵਾਪਰਿਆ। ਪੁਲਿਸ ਨੇ ਟਿੱਪਰ ਨੂੰ ਜ਼ਬਤ ਕਰ ਲਿਆ ਹੈ।ਪੁਲਿਸ ਅਧਿਕਾਰੀ […]

Continue Reading