ਸਾਲ਼ੀ ਦਾ ਕੱਟਿਆ ਹੋਇਆ ਸਿਰ ਲੈ ਕੇ ਵਿਅਕਤੀ ਇਲਾਕੇ ‘ਚ ਘੁੰਮਿਆ, ਵੀਡੀਓ ਵਾਇਰਲ

ਕੋਲਕਾਤਾ, 1 ਜੂਨ, ਦੇਸ਼ ਕਲਿਕ ਬਿਊਰੋ :ਇੱਕ ਵਿਅਕਤੀ ਆਪਣੀ ਸਾਲ਼ੀ ਦੇ ਕੱਟੇ ਹੋਏ ਸਿਰ ਨਾਲ ਇਲਾਕੇ ਵਿੱਚ ਘੁੰਮਦਾ ਦੇਖਿਆ ਗਿਆ। ਸਥਾਨਕ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਹ ਘਟਨਾ ਪੱਛਮੀ ਬੰਗਾਲ ਦੇ ਦੱਖਣੀ 24 […]

Continue Reading

ਅੱਜ ਤੋਂ ਸ਼ੁਰੂ ਹੋਏ ਜੂਨ ਮਹੀਨੇ ਵਿੱਚ ਹੋ ਰਹੇ 6 ਵੱਡੇ ਬਦਲਾਅ, ਕੀ ਹੋਵੇਗਾ ਅਸਰ, ਆਓ ਜਾਣੀਏ

ਨਵੀਂ ਦਿੱਲੀ, 1 ਜੂਨ, ਦੇਸ਼ ਕਲਿਕ ਬਿਊਰੋ :ਨਵਾਂ ਮਹੀਨਾ ਯਾਨੀ ਜੂਨ ਆਪਣੇ ਨਾਲ 6 ਵੱਡੇ (6 changes in June) ਬਦਲਾਅ ਲੈ ਕੇ ਆਇਆ ਹੈ। ਅੱਜ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 25.50 ਰੁਪਏ ਤੱਕ ਘਟਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀ ਕੀਮਤ ਵੀ 2391.27 ਰੁਪਏ ਤੱਕ ਘੱਟ ਗਈ […]

Continue Reading

ਦਿੱਲੀ-ਸਹਾਰਨਪੁਰ ਰੇਲਵੇ ਰੂਟ ‘ਤੇ ਰੇਲਗੱਡੀ ਪਲਟਾਉਣ ਦੀ ਸਾਜ਼ਿਸ਼

ਨਵੀਂ ਦਿੱਲੀ, 1 ਜੂਨ, ਦੇਸ਼ ਕਲਿਕ ਬਿਊਰੋ :Delhi-Saharanpur railway route: ਦਿੱਲੀ-ਸਹਾਰਨਪੁਰ ਰੇਲਵੇ ਰੂਟ ‘ਤੇ ਬਲਵਾ ਪਿੰਡ ਦੇ ਨੇੜੇ, ਸ਼ਰਾਰਤੀ ਅਨਸਰਾਂ ਨੇ ਇੱਕ ਰੇਲਗੱਡੀ ਨੂੰ ਪਲਟਾਉਣ ਦੇ ਇਰਾਦੇ ਨਾਲ ਰੇਲਵੇ ਟਰੈਕ ‘ਤੇ 12 ਫੁੱਟ ਲੰਬਾ ਮੋਟਾ ਲੋਹੇ ਦਾ ਪਾਈਪ ਰੱਖ ਦਿੱਤਾ। ਡਰਾਈਵਰ ਨੇ ਆਪਣੀ ਸੂਝ ਬੂਝ ਦਿਖਾਉਂਦੇ ਹੋਏ ਟ੍ਰੇਨ ਨੂੰ ਪਹਿਲਾਂ ਹੀ ਰੋਕ ਦਿੱਤਾ। ਟ੍ਰੇਨ ਲਗਭਗ […]

Continue Reading

Miss World 2025 ਦਾ ਤਾਜ ਮਿਸ ਥਾਈਲੈਂਡ ਓਪਲ ਸੁਚਾਤਾ ਚੁਆਂਗਸਰੀ ਸਿਰ ਸਜਿਆ

ਹੈਦਰਾਬਾਦ, 1 ਜੂਨ, ਦੇਸ਼ ਕਲਿੱਕ ਬਿਓਰੋਮਿਸ ਵਰਲਡ ਮੁਕਾਬਲੇ ਦੇ 72ਵੇਂ ਐਡੀਸ਼ਨ ਵਿੱਚ ਮਿਸ ਥਾਈਲੈਂਡ ਓਪਲ ਸੁਚਾਤਾ ਚੁਆਂਗਸਰੀ (Opal Suchata Chuangsri) ਨੂੰ Miss World 2025 ਦਾ ਤਾਜ ਪਹਿਨਾਇਆ ਗਿਆ। ਜੇਤੂ ਨੂੰ ਮਿਸ ਵਰਲਡ 2024 ਕ੍ਰਿਸਟੀਨਾ ਪਿਸਜ਼ਕੋਵਾ ਨੇ ਤਾਜ ਪਹਿਨਾਇਆ। ਸ਼ਨੀਵਾਰ, 31 ਮਈ ਨੂੰ ਹੈਦਰਾਬਾਦ ਵਿੱਚ ਹੋਏ ਗ੍ਰੈਂਡ ਫਿਨਾਲੇ ਦੌਰਾਨ ਮਿਸ ਵਰਲਡ 2025 ਦਾ ਖਿਤਾਬ ਥਾਈਲੈਂਡ ਦੀ […]

Continue Reading

ਮਹਿੰਗਾਈ ਤੋਂ ਰਾਹਤ, LPG ਸਿਲੰਡਰ ਹੋਏ ਸਸਤੇ

ਨਵੀਂ ਦਿੱਲੀ, 1 ਜੂਨ, ਦੇਸ਼ ਕਲਿਕ ਬਿਊਰੋ :ਜੂਨ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਹੈ। LPG ਸਿਲੰਡਰ ਸਸਤੇ ਹੋ ਗਏ ਹਨ। ਸਿਲੰਡਰਾਂ ਦੀ ਇਹ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ।ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ (19 ਕਿਲੋ) ਦੀ ਕੀਮਤ 24 ਰੁਪਏ ਘਟਾ ਦਿੱਤੀ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ […]

Continue Reading

ਅੱਜ ਦਾ ਇਤਿਹਾਸ

1 ਜੂਨ 1999 ਨੂੰ ਅਮਰੀਕਾ ਦੀ ਹਵਾਈ ਯੂਨੀਵਰਸਿਟੀ ‘ਚ ਇੱਕ ਨਰ ਚੂਹੇ ਦਾ ਕਲੋਨ ਵਿਕਸਤ ਕੀਤਾ ਗਿਆ ਸੀਚੰਡੀਗੜ੍ਹ, 1 ਜੂਨ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿੱਚ 1 ਜੂਨ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਹਮੇਸ਼ਾ ਲਈ ਦਰਜ ਹੋ ਗਈਆਂ ਹਨ।1 ਜੂਨ ਦਾ ਇਤਿਹਾਸ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 01-06-2025 ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ […]

Continue Reading

ਭਲਕੇ ਤੋਂ ਕਈ ਚੀਜ਼ਾਂ ਵਿਚ ਹੋਵੇਗਾ ਬਦਲਾਅ

ਚੰਡੀਗੜ੍ਹ, 31 ਮਈ, ਦੇਸ਼ ਕਲਿੱਕ ਬਿਓਰੋ : ਭਲਕੇ ਐਤਵਾਰ ਨੂੰ ਨਵਾਂ ਮਹੀਨਾ 1 ਜੂਨ ਸ਼ੁਰੂ ਹੋ ਜਾਵੇਗਾ। ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ ਜਿੰਨਾਂ ਨਾਲ ਆਮ ਮਨੁੱਖ ਉਤੇ ਸਿੱਧਾ ਪ੍ਰਭਾਵ ਪੈਂਦਾ ਹੈ। ਇਹ ਬਦਲਣ ਨਾਲ ਸਿੱਧਾ ਜੇਬ ਉਤੇ ਅਸਰ ਪੈਂਦਾ ਹੈ। EPFO ਭਾਰਤ ਸਰਕਾਰ ਦੇ ਕਿਰਤ ਤੇ ਰੁਜ਼ਗਾਰ ਵਿਭਾਗ ਅਧੀਨ […]

Continue Reading

ਖੁਸ਼ੀਆਂ ਮਾਤਮ ‘ਚ ਬਦਲੀਆਂ : ਬਾਰਾਤੀਆਂ ਨਾਲ ਭਰੀ ਗੱਡੀ ਖੱਡ ‘ਚ ਡਿੱਗੀ, 5 ਲੋਕਾਂ ਦੀ ਮੌਤ 8 ਗੰਭੀਰ

ਇੱਕ ਭਿਆਨਕ ਸੜਕ ਹਾਦਸੇ ਦੌਰਾਨ 13 ਬਾਰਾਤੀਆਂ ਨਾਲ ਭਰੀ ਇੱਕ ਬੇਕਾਬੂ ਅਰਟਿਗਾ ਗੱਡੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਲਖਨਊ, 31 ਮਈ, ਦੇਸ਼ ਕਲਿਕ ਬਿਊਰੋ :ਇੱਕ ਭਿਆਨਕ ਸੜਕ ਹਾਦਸੇ ਦੌਰਾਨ 13 ਬਾਰਾਤੀਆਂ ਨਾਲ ਭਰੀ ਇੱਕ ਬੇਕਾਬੂ ਅਰਟਿਗਾ ਗੱਡੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ […]

Continue Reading

ਪੰਜਾਬ ਸਮੇਤ ਦੇਸ਼ ਦੇ 6 ਰਾਜਾਂ ‘ਚ ਅੱਜ ਹੋਵੇਗੀ Mock Drill

ਚੰਡੀਗੜ੍ਹ, 31 ਮਈ, ਦੇਸ਼ ਕਲਿਕ ਬਿਊਰੋ :ਅੱਜ ਦੇਸ਼ ਦੇ 6 ਰਾਜਾਂ ਵਿੱਚ Mock Drill ਕੀਤੀ ਜਾਵੇਗੀ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ਸ਼ਾਮਲ ਹਨ। ਇਸਨੂੰ ‘ਆਪ੍ਰੇਸ਼ਨ ਸ਼ੀਲਡ’ Operation Shield ਦਾ ਨਾਮ ਦਿੱਤਾ ਗਿਆ ਹੈ। ਇਹ Mock Drill ਪਹਿਲਾਂ ਇਨ੍ਹਾਂ ਰਾਜਾਂ ਵਿੱਚ ਵੀਰਵਾਰ ਨੂੰ ਹੋਣ ਵਾਲੀ ਸੀ, ਪਰ ਫਿਰ ਮੁਲਤਵੀ ਕਰ ਦਿੱਤੀ ਗਈ […]

Continue Reading