ਕੇਂਦਰ ਸਰਕਾਰ ਨੇ ਜਹਾਜ਼ਾਂ ‘ਚ ਬੰਬ ਦੀਆਂ ਧਮਕੀਆਂ ਬਾਰੇ X ਤੇ Meta ਨੂੰ ਪੁੱਛਿਆ, ਤੁਸੀਂ ਖਤਰਨਾਕ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਕੀ ਕੀਤਾ

ਨਵੀਂ ਦਿੱਲੀ, 23 ਅਕਤੂਬਰ, ਦੇਸ਼ ਕਲਿਕ ਬਿਊਰੋ :ਜਹਾਜ਼ਾਂ ਨੂੰ ਬੰਬ ਦੀਆਂ ਧਮਕੀਆਂ ਨੂੰ ਲੈ ਕੇ ਅੱਜ ਬੁੱਧਵਾਰ ਨੂੰ ਆਈਟੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ, ਮੈਟਾ ਅਤੇ ਏਅਰਲਾਈਨ ਕੰਪਨੀਆਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਸਰਕਾਰ ਨੇ ਪੁੱਛਿਆ ਕਿ ਤੁਸੀਂ ਇਨ੍ਹਾਂ ਖਤਰਨਾਕ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਕੀ ਕੀਤਾ ਹੈ।ਜੋ ਹਾਲਾਤ ਹਨ ਉਸ ਤੋਂ ਸਪੱਸ਼ਟ […]

Continue Reading

ਪ੍ਰਿਅੰਕਾ ਗਾਂਧੀ ਨੇ ਵਾਇਨਾਡ ਤੋਂ ਭਰੀ ਨਾਮਜ਼ਦਗੀ

ਨਵੀਂ ਦਿੱਲੀ: 23 ਅਕਤੂਬਰ, ਦੇਸ਼ ਕਲਿੱਕ ਬਿਓਰੋਪ੍ਰਿਅੰਕਾ ਗਾਂਧੀ ਵਾਡਰਾ ਨੇ ਵਾਇਨਾਡ ਤੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀ ਦਾਖਲ ਕਰਨ ਸਮੇਂ ਉਨ੍ਹਾਂ ਨਾਲ ਉਸ ਦੇ ਪਤੀ ਰਾਬਰਟ ਵਾਡਰਾ ਅਤੇ ਭਰਾ ਰਾਹੁਲ ਗਾਂਧੀ ਵੀ ਹਾਜ਼ਰ ਰਹੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਵੱਲੋਂ ਵਾਇਨਾਡ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਾਇਨਾਡ […]

Continue Reading

ਬੰਬੇ ਹਾਈ ਕੋਰਟ ਨੇ 23 ਸਾਲ ਪੁਰਾਣੇ ਕਤਲ ਕੇਸ ‘ਚ ਗੈਂਗਸਟਰ ਛੋਟਾ ਰਾਜਨ ਨੂੰ ਦਿੱਤੀ ਜ਼ਮਾਨਤ

ਮੁੰਬਈ, 23 ਅਕਤੂਬਰ, ਦੇਸ਼ ਕਲਿਕ ਬਿਊਰੋ :ਬੰਬੇ ਹਾਈ ਕੋਰਟ ਨੇ ਬੁੱਧਵਾਰ ਨੂੰ 23 ਸਾਲ ਪੁਰਾਣੇ ਜਯਾ ਸ਼ੈੱਟੀ ਕਤਲ ਕੇਸ ਵਿੱਚ ਗੈਂਗਸਟਰ ਛੋਟਾ ਰਾਜਨ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਪ੍ਰਿਥਵੀਰਾਜ ਚੌਹਾਨ ਦੀ ਬੈਂਚ ਨੇ ਰਾਜਨ ਨੂੰ ਜ਼ਮਾਨਤ ਲਈ 1 ਲੱਖ ਰੁਪਏ ਦਾ ਮੁਚੱਲਕਾ ਭਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ ਰਾਜਨ ਖਿਲਾਫ […]

Continue Reading

ਭਾਰੀ ਮੀਂਹ ਕਾਰਨ ਬੈਂਗਲੁਰੂ ‘ਚ ਨਿਰਮਾਣ ਅਧੀਨ 7 ਮੰਜ਼ਿਲਾ ਇਮਾਰਤ ਢਹੀ, 5 ਲੋਕਾਂ ਦੀ ਮੌਤ, ਕਈ ਅਜੇ ਵੀ ਮਲਬੇ ਹੇਠ ਦਬੇ

ਬੈਂਗਲੁਰੂ, 23 ਅਕਤੂਬਰ, ਦੇਸ਼ ਕਲਿਕ ਬਿਊਰੋ :ਕਰਨਾਟਕ ਵਿੱਚ ਭਾਰੀ ਮੀਂਹ ਕਾਰਨ ਮੰਗਲਵਾਰ ਨੂੰ ਬੈਂਗਲੁਰੂ ਵਿੱਚ ਇੱਕ ਨਿਰਮਾਣ ਅਧੀਨ 7 ਮੰਜ਼ਿਲਾ ਇਮਾਰਤ ਢਹਿ ਗਈ। ਇਸ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ‘ਚ 21 ਲੋਕ ਫਸ ਗਏ ਸਨ, ਜਿਨ੍ਹਾਂ ‘ਚੋਂ 13 ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ 3 ਲੋਕ ਅਜੇ ਵੀ […]

Continue Reading

ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਮਹਿਲਾ ਕਰਮਚਾਰੀਆਂ ਨੂੰ ਹਰ ਮਹੀਨੇ ਮਿਲੇਗੀ ਇੱਕ ਦਿਨ ਦੀ ਪੀਰੀਅਡ ਛੁੱਟੀ

ਭੁਵਨੇਸ਼ਵਰ, 23 ਅਕਤੂਬਰ, ਦੇਸ਼ ਕਲਿਕ ਬਿਊਰੋ :ਓਡੀਸ਼ਾ ਵਿੱਚ ਹੁਣ ਤੋਂ ਮਹਿਲਾ ਕਰਮਚਾਰੀਆਂ ਨੂੰ ਹਰ ਮਹੀਨੇ ਇੱਕ ਦਿਨ ਦੀ ਪੀਰੀਅਡ ਛੁੱਟੀ ਮਿਲੇਗੀ। ਸੂਬਾ ਸਰਕਾਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਸ ਤੋਂ ਇਲਾਵਾ ਔਰਤਾਂ ਨੂੰ ਸਾਲਾਨਾ 12 ਦਿਨਾਂ ਦੀ ਐਮਰਜੈਂਸੀ ਕੈਜ਼ੂਅਲ ਲੀਵ ਵੀ ਮਿਲੇਗੀ, ਜੋ ਕਿ ਮੌਜੂਦਾ 15 ਦਿਨਾਂ ਦੀ ਛੁੱਟੀ ਤੋਂ ਇਲਾਵਾ ਹੋਵੇਗੀ। ਇਹ ਵੀ […]

Continue Reading

ਸੰਸਦ ‘ਚ ਵਕਫ ਬਿੱਲ ‘ਤੇ ਭਿੜੇ TMC ਤੇ BJP ਆਗੂ, ਕੱਚ ਦੀ ਬੋਤਲ ਮੇਜ਼ ‘ਤੇ ਮਾਰੀ

ਨਵੀਂ ਦਿੱਲੀ, 22 ਅਕਤੂਬਰ, ਦੇਸ਼ ਕਲਿਕ ਬਿਊਰੋ :ਸੰਸਦ ‘ਚ ਵਕਫ ਬਿੱਲ ‘ਤੇ ਅੱਜ ਮੰਗਲਵਾਰ ਨੂੰ ਹੋਈ ਜੇਪੀਸੀ ਦੀ ਬੈਠਕ ਦੌਰਾਨ ਟੀਐੱਮਸੀ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਦੌਰਾਨ ਟੀਐਮਸੀ ਸੰਸਦ ਕਲਿਆਣ ਬੈਨਰਜੀ ਨੇ ਉੱਥੇ ਰੱਖੀ ਕੱਚ ਦੀ ਬੋਤਲ ਮੇਜ਼ ‘ਤੇ ਮਾਰ ਦਿੱਤੀ।ਇਸ ਤੋਂ ਬਾਅਦ ਬੈਨਰਜੀ ਨੂੰ ਇੱਕ ਦਿਨ ਲਈ ਮੁਅੱਤਲ ਕਰ […]

Continue Reading

ਅੱਜ ਫਿਰ ਮਹਿੰਗਾ ਹੋਇਆ ਸੋਨਾ ਤੇ ਚਾਂਦੀ

ਚੰਡੀਗੜ੍ਹ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ : ਅੱਜ ਇਕ ਵਾਰ ਫਿਰ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹੁਣ ਸੋਨਾ 78 ਹਜ਼ਾਰ ਤੋਂ ਉਪਰ ਚਲਿਆ ਗਿਆ, ਜਦੋਂ ਕਿ ਚਾਂਦੀ ਦਾ ਭਾਅ 97 ਹਜ਼ਾਰ ਰੁਪਏ ਪ੍ਰਤੀ ਕਿਲੋਂ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ ਉਤੇ 22 ਕੈਰੇਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 78232 ਰੁਪਏ ਉਤੇ […]

Continue Reading

ਆਂਗਣਵਾੜੀ ਵਰਕਰ ਤੇ ਸਰਕਾਰੀ ਅਧਿਆਪਕ ਪਰਿਵਾਰ ਵਾਲਿਆਂ ਨੇ ਇਤਰਾਜ਼ਯੋਗ ਹਾਲਤ ’ਚ ਫੜ੍ਹੇ

ਲਖਨਊ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ : ਕਰਵਾ ਚੌਥ ਵਾਲੇ ਦਿਨ ਇਕ ਅਜਿਹੀ ਘਟਨਾ ਸਾਹਮਣੇ ਆਈ ਕਿ ਇਕ ਆਂਗਣਵਾੜੀ ਵਰਕਰ ਤੇ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਪਰਿਵਾਰ ਵਾਲਿਆਂ ਨੇ ਇਤਰਾਜ਼ਯੋਗ ਹਾਲਤ ਵਿੱਚ ਫੜ੍ਹ ਲਿਆ। ਅਮਰੋਹਾ ਦੇ ਥਾਣਾ ਹਸਨਪੁਰ ਅਧੀਨ ਪੈਂਦੇ ਇਕ ਪਿੰਡ ਦੀ ਇਹ ਘਟਨਾ ਦਸੀ ਜਾ ਰਹੀ ਹੈ। ਕਰਵਾ ਚੌਥ ਦੇ ਦਿਨ ਪਤਨੀ ਆਪਣੇ […]

Continue Reading

ਗੁਜਰਾਤ ‘ਚ 5 ਸਾਲ ਤੋਂ ਨਕਲੀ ਅਦਾਲਤ ਚਲਾ ਰਿਹਾ ਫਰਜੀ ਜੱਜ ਗ੍ਰਿਫ਼ਤਾਰ

ਅਰਬਾਂ ਰੁਪਏ ਦੀ ਸਰਕਾਰੀ ਜ਼ਮੀਨ ਆਪਣੇ ਨਾਂ ਕਰਨ ਦੇ ਹੁਕਮ ਕੀਤੇ ਜਾਰੀਗਾਂਧੀਨਗਰ, 22 ਅਕਤੂਬਰ, ਦੇਸ਼ ਕਲਿਕ ਬਿਊਰੋ :ਗੁਜਰਾਤ ਵਿੱਚ ਇੱਕ ਵਿਅਕਤੀ ਨੇ ਫਰਜ਼ੀ ਟ੍ਰਿਬਿਊਨਲ ਬਣਾਇਆ ਹੈ। ਉਸਨੇ ਆਪਣੇ ਆਪ ਨੂੰ ਇਸਦਾ ਜੱਜ ਦੱਸਿਆ ਅਤੇ ਫੈਸਲੇ ਸੁਣਾਏ, ਗਾਂਧੀਨਗਰ ਸਥਿਤ ਆਪਣੇ ਦਫਤਰ ਵਿੱਚ ਇੱਕ ਅਸਲ ਅਦਾਲਤ ਵਰਗਾ ਮਾਹੌਲ ਬਣਾਇਆ। ਮੁਲਜ਼ਮ ਦਾ ਨਾਂ ਮੌਰਿਸ ਸੈਮੂਅਲ ਹੈ।ਸਾਲਸ ਦੇ ਤੌਰ […]

Continue Reading

ਸਿਲੰਡਰ ਫਟਣ ਕਾਰਨ ਵਾਪਰਿਆ ਭਿਆਨਕ ਹਾਦਸਾ, 3 ਔਰਤਾਂ ਸਮੇਤ 6 ਲੋਕਾਂ ਦੀ ਮੌਤ

ਲਖਨਊ, 22 ਅਕਤੂਬਰ, ਦੇਸ਼ ਕਲਿਕ ਬਿਊਰੋ :ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ‘ਚ ਸ਼ਟਰਿੰਗ ਦਾ ਕਾਰੋਬਾਰ ਕਰਨ ਵਾਲੇ ਰਿਆਜ਼ੂਦੀਨ ਦੇ ਘਰ ‘ਚ ਸਿਲੰਡਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 3 ਔਰਤਾਂ ਸਮੇਤ 6 ਲੋਕਾਂ ਦੀ ਮੌਤ ਹੋ ਚੁੱਕੀ ਹੈ।ਸੂਚਨਾ ਮਿਲਦੇ ਹੀ ਐਸਪੀ ਸਿਟੀ, ਐਸਡੀਐਮ ਸੀਓ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ […]

Continue Reading