ਚੇਤਨਾ ਵਰਕਸ਼ਾਪ ਜਥੇਬੰਦੀ ਦੀ ਮਜ਼ਬੂਤੀ ਲਈ ਅਤਿ ਜ਼ਰੂਰੀ: ਹਰਨੇਕ ਸਿੰਘ ਮਹਿਮਾ
ਚੇਤਨਾ ਵਰਕਸ਼ਾਪ ਜਥੇਬੰਦੀ ਦੀ ਮਜ਼ਬੂਤੀ ਲਈ ਅਤਿ ਜ਼ਰੂਰੀ: ਹਰਨੇਕ ਸਿੰਘ ਮਹਿਮਾ ਨਵਾਂ ਮੰਡੀਕਰਨ ਖੇਤੀ ਖਰੜਾ ਰੱਦ ਕਰਨ ਲਈ ਸੰਘਰਸ਼ ਨੂੰ ਵਿਸ਼ਾਲ ਕਰਦਿਆਂ ਤੇਜ਼ ਕੀਤਾ ਜਾਵੇਗਾ: ਗੁਰਦੀਪ ਸਿੰਘ ਰਾਮਪੁਰਾ ਦਲਜੀਤ ਕੌਰ ਬਰਨਾਲਾ, 15 ਜਨਵਰੀ, 2025: ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਚੇਤਨਾ ਵਰਕਸ਼ਾਪ ਕੁਲਵੰਤ ਸਿੰਘ ਮਾਨ ਦੀ ਪ੍ਰਧਾਨਗੀ ਆਯੋਜਿਤ ਕੀਤੀ ਗਈ। […]
Continue Reading