ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਅੱਜ ਸ਼ੁਰੂ ਹੋਣ ਵਾਲੇ ਯੂਥ ਫੈਸਟ 2025 ਦਾ ਪੋਸਟਰ ਰਲੀਜ਼
ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਅੱਜ ਸ਼ੁਰੂ ਹੋਣ ਵਾਲੇ ਯੂਥ ਫੈਸਟ 2025 ਦਾ ਪੋਸਟਰ ਰਲੀਜ਼ ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 17 ਜਨਵਰੀ ਭਟੋਆ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਹਲਕੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਪ੍ਰਤਿਭਾਵਾਨ ਬਣਾਉਣ ਲਈ 18 ਅਤੇ 19 ਜਨਵਰੀ ਨੂੰ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲਠੇੜੀ ਵਿਖੇ ਕਰਵਾਏ ਜਾ ਰਹੇ ਯੂਥ ਫੈਸਟ 2025 […]
Continue Reading