ਗੋਦਾਮ ‘ਚੋਂ ਭਾਰੀ ਮਾਤਰਾ ਵਿੱਚ ਪਟਾਖੇ ਅਤੇ ਆਤਿਸ਼ਬਾਜ਼ੀ ਬਰਾਮਦ, ਮਾਲਕ ਗ੍ਰਿਫਤਾਰ
ਮੋਰਿੰਡਾ 4 ਅਕਤੂਬਰ ( ਭਟੋਆ ) ਮੋਰਿੰਡਾ ਪੁਲਿਸ ਵੱਲੋਂ ਸਥਾਨਕ ਰਾਮਬਾਗ ਰੋਡ ਤੇ ਸਥਿਤ ਇੱਕ ਗੋਦਾਮ ਵਿੱਚੋਂ ਭਾਰੀ ਮਾਤਰਾ ਵਿੱਚ ਪਟਾਖੇ ਅਤੇ ਆਤਿਸ਼ਬਾਜ਼ੀ ਬਰਾਮਦ ਕਰਕੇ ਗੋਦਾਮ ਮਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਏਐਸਆਈ ਬੂਟਾ ਸਿੰਘ, ਪੁਲਿਸ ਪਾਰਟੀ ਸਮੇਤ ਪੁਰਾਣੀ ਬਸੀ […]
Continue Reading
