ਪੰਜਾਬ ’ਚ ਮੀਂਹ ਤੇ ਕਈ ਥਾਵਾਂ ਉਤੇ ਪਏ ਗੜ੍ਹੇ
ਚੰਡੀਗੜ੍ਹ, 27 ਦਸੰਬਰ, ਦੇਸ਼ ਕਲਿੱਕ ਬਿਓਰੋ : ਉਤਰ ਭਾਰਤ ਵਿੱਚ ਪੈ ਰਹੀ ਕੜਕੇ ਦੀ ਠੰਡ ਵਿੱਚ ਅੱਜ ਪੰਜਾਬ ਸਮੇਤ ਕਈ ਸੂਬਿਆਂ ਵਿੱਚ ਮੀਂਹ ਪਿਆ। ਪੰਜਾਬ ਵਿੱਚ ਕਈ ਥਾਵਾਂ ਉਤੇ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਵੀ ਹੋਈ। ਪੰਜਾਬ ਵਿੱਚ ਸਵੇਰ ਤੋਂ ਹੀ ਕਣੀਆਂ ਪੈ ਰਹੀਆਂ ਹਨ। ਕਈ ਥਾਵਾਂ ਉਤੇ ਜ਼ੋਰ ਦੇ ਮੀਂਹ ਨਾਲ ਨਾਲ ਗੜ੍ਹੇਮਾਰੀ ਹੋਈ। […]
Continue Reading