ਪਤੀ ਨੇ ਗਲ਼ ਵੱਢ ਕੇ ਕੀਤਾ ਪਤਨੀ ਦਾ ਕਤਲ, ਖੁਦ ਹੀ ਦਿੱਤੀ ਪੁਲਿਸ ਨੂੰ ਸੂਚਨਾ
ਚੰਡੀਗੜ੍ਹ, 7 ਜੂਨ, ਦੇਸ਼ ਕਲਿਕ ਬਿਊਰੋ :ਇੱਕ ਵਿਅਕਤੀ ਨੇ ਗਲ਼ ਵੱਢ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਦੋਸ਼ ਹੈ ਕਿ ਉਸਨੇ ਅੱਜ ਸ਼ਨੀਵਾਰ ਸਵੇਰੇ 4 ਵਜੇ ਜਦੋਂ ਉਹ ਸੁੱਤੀ ਹੋਈ ਸੀ ਤਾਂ ਕਹੀ ਨਾਲ ਉਸਦੀ ਗਰਦਨ ਵੱਢ ਦਿੱਤੀ। ਇਸ ਤੋਂ ਬਾਅਦ ਉਸਨੇ ਖੁਦ ਪੁਲਿਸ ਨੂੰ ਫ਼ੋਨ ਕਰਕੇ ਕਿਹਾ – ਮੈਂ ਆਪਣੀ ਪਤਨੀ ਦਾ ਕਤਲ […]
Continue Reading
