ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕੁਰਲੀ ਕਰਨ ਵਾਲੇ ਮੁੜ ਮੰਗੀ ਮੁਆਫੀ
ਅੰਮ੍ਰਿਤਸਰ, 20 ਜਨਵਰੀ : ਦੇਸ਼ ਕਲਿੱਕ ਬਿਊਰੋ: ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਰਲੀ ਕਰਨ ਵਾਲੇ ਮੁਸਲਿਮ ਨੌਜਵਾਨ ਨੇ ਦੁਬਾਰਾ ਮੁਆਫ਼ੀ ਮੰਗੀ ਹੈ। ਉਸ ਨੇ ਪਹਿਲਾਂ ਵੀ ਮੁਆਫੀ ਮੰਗੀ ਸੀ, ਪਰ ਉਸ ਵੇਲੇ ਉਸ ਦਾ ਮੁਆਫੀ ਮੰਗਣ ਵਾਲਾ ਅੰਦਾਜ਼ ਸੰਗਤ ਨੂੰ ਪਸੰਦ ਨਹੀਂ ਆਇਆ ਸੀ ਕਿਉਂਕਿ ਉਸ ਨੇ ਜੇਬਾਂ ‘ਚ ਹੱਥ ਪਾ […]
Continue Reading
