ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰ ਹਰਪ੍ਰੀਤ ਹੈਪੀ ਦਾ Encounter

ਅਟਾਰੀ, 17 ਜੂਨ, ਦੇਸ਼ ਕਲਿਕ ਬਿਊਰੋ :ਪੰਜਾਬ ਪੁਲਿਸ ਨਾਲ ਮੁਕਾਬਲੇ ਵਿੱਚ ਨਸ਼ਾ ਤਸਕਰ ਹਰਪ੍ਰੀਤ ਹੈਪੀ ਦਾ ਐਨਕਾਊਂਟਰ ਕੀਤਾ ਗਿਆ। ਪੁਲਿਸ ਨੇ ਉਸ ਤੋਂ 534 ਗ੍ਰਾਮ ਹੈਰੋਇਨ ਬਰਾਮਦ ਕੀਤੀ।ਤਸਕਰ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।ਇਹ ਮੁਕਾਬਲਾ ਅਟਾਰੀ ਨੇੜੇ ਹੋਇਆ।ਮੁਕਾਬਲੇ ਦੌਰਾਨ ਤਸਕਰ ਜ਼ਖਮੀ ਹੋ ਗਿਆ।ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਹਰਪ੍ਰੀਤ ਹੈਪੀ ਵਿਰੁੱਧ 11 […]

Continue Reading

ਬੇਲਾ ਕਾਲਜ ਵਿਖੇ ਖੂਨਦਾਨ ਦਿਵਸ ਮਨਾਇਆ ਗਿਆ

ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 17 ਜੂਨ ਭਟੋਆ  ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਖੂਨਦਾਨ ਕੈਂਪ ਲਗਾ ਕੇ ‘ਖੂਨਦਾਨ ਦਿਵਸ’ ਮਨਾਇਆ ਗਿਆ। ਇਹ ਕੈਂਪ ਐਨ.ਸੀ.ਸੀ. (ਨੇਵਲ ਅਤੇ ਆਰਮੀ ਵਿੰਗ) ਐਨ.ਐਸ.ਐਸ. ਯੂਨਿਟ ਅਤੇ ਇੰਸੀਚਿਊਟ ਆਫ ਇਨੋਵੇਸ਼ਨ ਕਾਊਂਸਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ […]

Continue Reading

ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ‘ਚੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਉਠਦੀ ਹੈ: ਸੰਧਵਾਂ

• ਕਿਹਾ, ਮਾਲਵਾ ਪੰਜਾਬ ਦਾ ਦਿਲ ਜੋ ਸਮਰਪਣ ਤੇ ਸੰਘਰਸ਼ ਦੀਆਂ ਕਹਾਣੀਆਂ ਦਾ ਘਰ ਰਿਹਾ ਹੈ ਬਠਿੰਡਾ, 17 ਜੂਨ : ਦੇਸ਼ ਕਲਿੱਕ ਬਿਓਰੋ ਸਾਡੀ ਸੱਭਿਆਚਾਰਕ ਵਿਰਾਸਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਜਿਨ੍ਹਾਂ ‘ਚੋਂ ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਉਠਦੀ ਹੈ। ਮਾਲਵੇ ਦੀ ਇਹ ਧਰਤੀ ਸਿਰਫ਼ ਖੇਤੀਬਾੜੀ ਦੀ ਉਪਜਾਊ ਭੂਮੀ ਨਹੀਂ, ਸਗੋਂ ਇਤਿਹਾਸ ਦੀਆਂ ਵੱਡੀਆਂ […]

Continue Reading

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਵੋਟਰਾਂ ਦੀ ਸੁਵਿਧਾ ਲਈ ਚੋਣ ਕਮਿਸ਼ਨ ਵੱਲੋਂ ਮੋਬਾਈਲ ਜਮ੍ਹਾਂ ਕਰਵਾਉਣ ਦੀ ਸਹੂਲਤ ਸ਼ੁਰੂ

ਚੰਡੀਗੜ੍ਹ, 17 ਜੂਨ: ਦੇਸ਼ ਕਲਿੱਕ ਬਿਓਰੋ ਚੋਣਾਂ ਵਿੱਚ ਵੋਟਰਾਂ ਦੀ ਸਹੂਲਤ ਵਧਾਉਣ ਲਈ ਭਾਰਤੀ ਚੋਣ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਤਹਿਤ ਮੋਬਾਈਲ ਫੋਨ ਜਮ੍ਹਾਂ ਕਰਵਾਉਣ ਦੀ ਸੁਵਿਧਾ ਹਰ ਪੋਲਿੰਗ ਸਟੇਸ਼ਨ ‘ਤੇ ਉਪਲਬਧ ਕਰਵਾਈ ਜਾ ਰਹੀ ਹੈ। ਇਹ ਸਹੂਲਤ ਆ ਰਹੀਆਂ ਜ਼ਿਮਨੀ ਚੋਣਾਂ ਤੋਂ […]

Continue Reading

ਵਾਅਦੇ ਮੁਤਾਬਕ ਪੰਜਾਬੀ ਗਾਇਕ ਕੈਂਬੀ ਨਵੇਂ ਗੀਤ ‘ਚ ਨੰਗਾ ਹੋ ਕੇ ਨੱਚਿਆ

ਚੰਡੀਗੜ੍ਹ, 17 ਜੂਨ, ਦੇਸ਼ ਕਲਿਕ ਬਿਊਰੋ :ਪੰਜਾਬੀ ਗਾਇਕ ਕੈਂਬੀ ਨੇ ਅੱਜ ਆਪਣਾ ਨਵਾਂ ਗੀਤ ‘ਤੇਜ ਮਾਨ’ ਰਿਲੀਜ਼ ਕੀਤਾ। ਇਸ ਗੀਤ ਦੇ ਵੀਡੀਓ ਦੇ ਅੰਤ ਵਿੱਚ, ਕੈਂਬੀ ਨੇ ਲਗਭਗ 13 ਸਕਿੰਟਾਂ ਲਈ ਇੱਕ ਨਗਨ ਡਾਂਸ ਕਰਦਿਆਂ ਵੀਡੀਓ ਬਣਾਈ ਹੈ।ਕੈਂਬੀ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਪੰਜਾਬ ਕਿੰਗਜ਼ ਦੀ ਟੀਮ ਆਈਪੀਐਲ 2025 ਵਿੱਚ ਮੈਚ ਹਾਰ ਗਈ ਸੀ। […]

Continue Reading

ਪੰਜਾਬ ‘ਚ RMP ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ

ਬਟਾਲਾ, 17 ਜੂਨ, ਦੇਸ਼ ਕਲਿਕ ਬਿਊਰੋ :ਸੋਮਵਾਰ ਰਾਤ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਇੱਕ ਆਰਐਮਪੀ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਡਾਕਟਰ ਦੀ ਪਛਾਣ ਮੇਜਰ ਸਿੰਘ (55) ਵਾਸੀ ਨਿਊ ਹਰਨਾਮ ਨਗਰ ਬਟਾਲਾ ਵਜੋਂ ਹੋਈ ਹੈ।ਇਹ ਘਟਨਾ ਬਟਾਲਾ ਨੇੜੇ ਪਿੰਡ ਕੇਹਲੇ ਕਲਾਂ ਵਿੱਚ ਵਾਪਰੀ।ਜਾਣਕਾਰੀ ਅਨੁਸਾਰ ਆਰਐਮਪੀ ਡਾਕਟਰ ਮੇਜਰ ਸਿੰਘ ਦਾ ਕਲੀਨਿਕ ਬਟਾਲਾ ਨੇੜੇ […]

Continue Reading

ਜ਼ਿਲ੍ਹਾ ਵਾਸੀਆਂ ਨੂੰ ਯੋਗ ਨਾਲ ਜੋੜ ਕੇ ਬਣਾਇਆ ਜਾ ਰਿਹਾ ਸਿਹਤਮੰਦ ਅਤੇ ਤੰਦਰੁਸਤ : ਡਿਪਟੀ ਕਮਿਸ਼ਨਰ

ਬਠਿੰਡਾ, 17 ਜੂਨ : ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਸਿਹਤਮੰਦ ਪੰਜਾਬ ਬਣਾਉਣ ਦੀ ਲਹਿਰ ‘ਚ ਅਹਿਮ ਯੋਗਦਾਨ ਨਿਭਾਅ ਰਿਹਾ ਹੈ, ਜਿਸ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਯੋਗ ਨਾਲ ਜੋੜ ਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ […]

Continue Reading

ਛਾਪਾ ਮਾਰਨ ਗਈ ਪੁਲਿਸ ਟੀਮ ਨਾਲ ਵਾਪਰਿਆ ਹਾਦਸਾ, ASI ਦੀ ਮੌਤ ਕਈ ਮੁਲਾਜ਼ਮ ਗੰਭੀਰ

ਬਠਿੰਡਾ, 17 ਜੂਨ, ਦੇਸ਼ ਕਲਿਕ ਬਿਊਰੋ :ਬਠਿੰਡਾ ਵਿੱਚ ਥਾਣਾ ਰਾਮਪੁਰਾ ਸਦਰ ਖੇਤਰ ਅਧੀਨ ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਜਾ ਰਹੇ ਇੱਕ ਟਰੱਕ ਦੇ ਪਿੱਛੇ ਇੱਕ ਸਕਾਰਪੀਓ ਕਾਰ ਟਕਰਾ ਗਈ। ਇਸ ਹਾਦਸੇ ਵਿੱਚ ਅਗਲੀ ਸੀਟ ‘ਤੇ ਬੈਠੇ ਏਐਸਆਈ ਜਲੰਧਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਪਿਛਲੀ ਸੀਟ ‘ਤੇ ਬੈਠੇ ਇੰਸਪੈਕਟਰ ਰਾਜਵੀਰ ਸਿੰਘ, ਹੌਲਦਾਰ ਮਨਪ੍ਰੀਤ ਸਿੰਘ, ਜਗਰੂਪ […]

Continue Reading

ਬੁਆਏਫਰੈਂਡ ਨੇ ਕੀਤਾ ਮਾਡਲ ਸ਼ੀਤਲ ਦਾ ਕਤਲ, ਗ੍ਰਿਫਤਾਰ

ਚੰਡੀਗੜ੍ਹ, 17 ਜੂਨ, ਦੇਸ਼ ਕਲਿੱਕ ਬਿਓਰੋ : ਹਰਿਆਣਵੀਂ ਮਾਡਲ ਸ਼ੀਤਲ ਉਰਫ ਸਿੰਮੀ ਚੌਧਰੀ ਕਤਲ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਸਿੰਮੀ ਚੌਧਰੀ ਦਾ ਕਤਲ ਕੋਈ ਹੋਰ ਨਹੀਂ ਉਸਦਾ ਬੁਆਏ ਫਰੈਂਡ ਹੀ ਨਿਕਲਿਆ ਹੈ। ਸਿੰਮੀ ਚੌਧਰੀ ਦਾ ਕਤਲ ਉਸਦਾ ਸ਼ਾਦੀਸ਼ੁਦਾ ਪ੍ਰੇਮੀ ਹੀ ਹੈ। ਹਰਿਆਣਾ ਪੁਲਿਸ ਨੇ ਸਿੰਮੀ ਚੌਧਰੀ ਕਤਲ ਕੇਸ ਦਾ ਖੁਲਾਸ਼ਾ ਕਰਦੇ ਹੋਏ […]

Continue Reading

ਪੰਜਾਬ: ਨੰਬਰ 1 ਤੋਂ 16ਵੇਂ ‘ਤੇ ਕਿਵੇਂ ਪੁੱਜਿਆ?

ਸੁਖਦੇਵ ਸਿੰਘ ਪਟਵਾਰੀ ਗੱਲ 1965 ਦੀ ਹੈ ਜਦੋਂ ਭਾਰਤ ਰੋਟੀ ਖੁਣੋਂ ਭੁੱਖਾ ਮਰਦਾ ਸੀ। ਅਮਰੀਕਾ ਵਰਗੇ ਦੇਸ਼ ਭਾਰਤ ਨੂੰ ਅੰਨ ਦੇਣ ਬਦਲੇ ਹਥਿਆਰ ਖ੍ਰੀਦਣ ਲਈ ਮਜ਼ਬੂਰ ਕਰਦੇ ਸਨ। ਉਸ ਸਮੇਂ ਪੰਜਾਬ ਦੀ ਉਪਜਾਊ ਧਰਤੀ ਅਤੇ ਪਾਣੀ ਕਾਰਨ ਪੰਜਾਬ ਨੂੰ ”ਹਰੇ ਇਨਕਲਾਬ” ਦੇ ਤਜਰਬੇ ਵਜੋਂ ਚੁਣਿਆਂ ਗਿਆ ਜੋ ਸਫਲ ਰਿਹਾ। ਪੰਜਾਬ ਭਾਰਤ ਦੀ 20 ਫੀਸਦੀ ਕਣਕ […]

Continue Reading