ਇਜ਼ਰਾਈਲ ਵਲੋਂ ਸੀਰੀਆ ‘ਤੇ ਹਵਾਈ ਹਮਲੇ, 15 ਲੋਕਾਂ ਦੀ ਮੌਤ 16 ਜ਼ਖਮੀ
ਦਮਿਸ਼ਕ, 15 ਨਵੰਬਰ, ਦੇਸ਼ ਕਲਿਕ ਬਿਊਰੋ :ਇਜ਼ਰਾਈਲ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ਅਤੇ ਇਸ ਦੇ ਨੇੜੇ ਦੇ ਖੇਤਰ ‘ਤੇ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ‘ਚ 15 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ। ਸੀਰੀਆ ਦੀ ਸਰਕਾਰੀ ਏਜੰਸੀ ਸਾਨਾ ਨੇ ਇਹ ਜਾਣਕਾਰੀ ਦਿੱਤੀ ਹੈ।ਦਮਿਸ਼ਕ ਦੇ ਮਜ਼ੇਹ ਖੇਤਰ ਅਤੇ ਕੁਦਸਯਾ ਉਪਨਗਰ ਵਿੱਚ ਦੋ ਇਮਾਰਤਾਂ […]
Continue Reading