ਅਮਰੀਕਾ ‘ਚ ਯਹੂਦੀ ਅਜਾਇਬ ਘਰ ਦੇ ਬਾਹਰ ਇਜ਼ਰਾਈਲੀ ਦੂਤਾਵਾਸ ਦੇ 2 ਮੁਲਾਜ਼ਮਾਂ ਦੀ ਹੱਤਿਆ
ਵਾਸਿੰਗਟਨ ਡੀਸੀ, 22 ਮਈ, ਦੇਸ਼ ਕਲਿਕ ਬਿਊਰੋ :ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਯਹੂਦੀ ਅਜਾਇਬ ਘਰ ਦੇ ਬਾਹਰ ਬੁੱਧਵਾਰ ਰਾਤ ਲਗਭਗ 9:05 ਵਜੇ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।ਇਹ ਘਟਨਾ ਸ਼ਹਿਰ ਦੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ, ਜਿੱਥੇ ਕਈ ਅਜਾਇਬ ਘਰ, ਸਰਕਾਰੀ ਦਫ਼ਤਰ ਅਤੇ ਇੱਕ ਐਫਬੀਆਈ ਦਫ਼ਤਰ ਵੀ […]
Continue Reading
