ਜਾਟ ਫਿਲਮ ‘ਚੋਂ ਵਿਵਾਦਪੂਰਨ ਹਿੱਸਾ ਹਟਾਇਆ

ਚੰਡੀਗੜ੍ਹ: 19 ਅਪ੍ਰੈਲ, ਦੇਸ਼ ਕਲਿੱਕ ਬਿਓਰੋਜਾਟ ਫਿਲਮ ਦੇ ਨਿਰਮਾਤਾ ਅਤੇ ਹੋਰ ਟੀਮ ਮੈਂਬਰਾਂ ਨੇ ਫਿਲਮ ਦੇ ਵਿਵਾਦਪੂਰਨ ਹਿੱਸੇ ਲਈ ਮੁਆਫੀ ਮੰਗੀ ਹੈ। ਸ਼ੁੱਕਰਵਾਰ ਦੇਰ ਸ਼ਾਮ ਨੂੰ ਸ਼ੇਅਰ ਕੀਤੇ ਗਏ ਇੱਕ ਸੋਸ਼ਲ ਮੀਡੀਆ ਪੋਸਟਰ ਵਿੱਚ, ਜਾਟ ਫਿਲਮ ਦੀ ਟੀਮ ਨੇ ਕਿਹਾ – ਸਾਡਾ ਇਰਾਦਾ ਕਿਸੇ ਧਰਮ ਜਾਂ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।ਅਸੀਂ ਵਿਵਾਦਪੂਰਨ […]

Continue Reading

ਭਾਰਤ ਸਮੇਤ ਦੁਨੀਆ ਭਰ ‘ਚ WhatsApp ਕਰੀਬ 4 ਘੰਟੇ ਰਿਹਾ Down

ਨਵੀਂ ਦਿੱਲੀ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :ਮੈਸੇਜਿੰਗ ਐਪ WhatsApp ਭਾਰਤ ਸਮੇਤ ਦੁਨੀਆ ਭਰ ‘ਚ ਕਰੀਬ 4 ਘੰਟੇ ਲਈ ਡਾਊਨ (Down) ਰਿਹਾ। ਇਸ ਸਮੇਂ ਦੌਰਾਨ, ਉਪਭੋਗਤਾ ਨਾ ਤਾਂ ਸੰਦੇਸ਼ ਭੇਜ ਸਕੇ ਅਤੇ ਨਾ ਹੀ ਸਟੇਟਸ ਅਪਲੋਡ ਕਰ ਸਕੇ। ਖਾਸ ਤੌਰ ‘ਤੇ ਬਹੁਤ ਸਾਰੇ ਉਪਭੋਗਤਾ ਗਰੁੱਪਾਂ ਵਿੱਚ ਸੰਦੇਸ਼ ਨਹੀਂ ਭੇਜ ਸਕੇ।ਵੈੱਬਸਾਈਟਾਂ ਅਤੇ ਆਨਲਾਈਨ ਸੇਵਾਵਾਂ ਦੀ ਰੀਅਲ-ਟਾਈਮ […]

Continue Reading

ਚੋਰਾਂ ਨੂੰ ਪੈ ਗਏ ਮੋਰ

ਜਦੋਂ ਇੱਕ ਸੁਚੇਤ ਵਿਅਕਤੀ ਨੇ ਸਾਈਬਰ ਠੱਗਾਂ ਨੂੰ ਸਿਖਾਇਆ ਸਬਕ ਚਾਨਣਦੀਪ ਸਿੰਘ ਔਲਖ   ਅੱਜਕੱਲ੍ਹ ਸਾਈਬਰ ਠੱਗਾਂ ਦਾ ਜਾਲ਼ ਹਰ ਪਾਸੇ ਫੈਲਿਆ ਹੋਇਆ ਹੈ। ਫੋਨਾਂ ‘ਤੇ ਅਸੀਂ ਅਕਸਰ ਲੋਕਾਂ ਨੂੰ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਪੈਸੇ ਗੁਆਉਂਦੇ ਸੁਣਦੇ ਹਾਂ। ਪਰ ਹਾਲ ਹੀ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਸਾਧਾਰਨ ਵਿਅਕਤੀ ਨੇ ਇਨ੍ਹਾਂ […]

Continue Reading

ਅੱਜ ਦਾ ਇਤਿਹਾਸ

wikiwikiweb launch 25 March: ਵਾਰਡ ਕਨਿੰਘਮ ਨੇ 25 ਮਾਰਚ 1995 ਨੂੰ wikiwikiweb ਲਾਂਚ ਕੀਤੀ ਸੀ। ਇਹ ਅਜਿਹੀ ਪਹਿਲੀ ਸਾਈਟ ਸੀ ਜਿਸ ਨੂੰ ਯੂਜ਼ਰ ਐਡਿਟ ਕਰ ਸਕਦੇ ਸੀ।ਚੰਡੀਗੜ੍ਹ: 25 ਮਾਰਚ, ਦੇਸ਼ ਕਲਿੱਕ ਬਿਓਰੋ25 ਮਾਰਚ ਇਤਿਹਾਸ ਵਿੱਚ ਬਹੁਤ ਖਾਸ ਸਥਾਨ ਰੱਖਦਾ ਹੈ। 25 ਮਾਰਚ ਨੂੰ ਦੁਨੀਆ ਭਰ ਵਿੱਚ ਕਈ ਅਜਿਹੀਆਂ ਘਟਨਾਵਾ ਵਾਪਰੀਆਂ ਜੋ ਇਤਿਹਾਸ ਬਣ ਕੇ ਰਹਿ […]

Continue Reading

ਕੰਟੈਂਟ ਬਲੌਕ ਕਰਨ ਨੂੰ ਲੈਕੇ ਟਵਿਟਰ (X) ਨੇ ਭਾਰਤ ਸਰਕਾਰ ‘ਤੇ ਕੀਤਾ ਕੇਸ

ਬੈਂਗਲੁਰੂ, 20 ਮਾਰਚ, ਦੇਸ਼ ਕਲਿਕ ਬਿਊਰੋ :ਐਲਨ ਮਸਕ ਦੀ ਕੰਪਨੀ X ਨੇ ਕਰਨਾਟਕ ਉੱਚ ਅਦਾਲਤ ਵਿੱਚ ਭਾਰਤ ਸਰਕਾਰ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿੱਚ IT ਐਕਟ ਦੀ ਧਾਰਾ 79(3)(ਬੀ) ਦੇ ਇਸਤੇਮਾਲ ਦੇ ਤਰੀਕੇ ਨੂੰ ਚੁਣੌਤੀ ਦਿੱਤੀ ਗਈ ਹੈ।X ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਭਾਰਤ ਵਿੱਚ IT ਐਕਟ ਦਾ ਗਲਤ ਇਸਤੇਮਾਲ ਹੋ ਰਿਹਾ […]

Continue Reading

ਕਿਵੇਂ ਵਾਪਸ ਹੋ ਸਕਦੇ ਹਨ ਸਾਈਬਰ ਠੱਗਾਂ ਦੁਆਰਾ ਲੁੱਟੇ ਪੈਸੇ

ਚੰਡੀਗੜ੍ਹ: 29 ਦਸੰਬਰ, ਦੇਸ਼ ਕਲਿੱਕ ਬਿਓਰੋ ਕਈ ਸ਼ਾਤਰ ਦਿਮਾਗ ਲੁਟੇਰਿਆਂ ਵੱਲੋਂ ਦਿਨੋਂ ਦਿਨ ਲੁੱਟ ਖੋਹ ਦੇ ਨਵੇਂ ਨਵੇਂ ਤਰੀਕੇ ਅਪਣਾ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਪਿਛਲੇ ਸਮੇਂ ਦੌਰਾਨ ਡਿਜੀਟਲ ਗ੍ਰਿਫਤਾਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਹ ਤਰੀਕਾ ਵਰਤ ਕੇ ਉਹ ਲੋਕਾਂ ਤੋਂ ਲੱਖਾਂ ਰੁਪਏ ਦੀ ਲੁੱਟ ਕਰ ਰਹੇ ਹਨ […]

Continue Reading

ਕਿਸਾਨਾਂ ਦੇ ਸੋਸ਼ਲ ਮੀਡੀਆ ਪੇਜ ਕੀਤੇ ਬੰਦ, ਕਿਸਾਨ ਆਗੂ ਨੇ ਦਿੱਤੀ ਜਾਣਕਾਰੀ

ਸ਼ੰਭੂ, 11 ਦਸੰਬਰ, ਦੇਸ਼ ਕਲਿਕ ਬਿਊਰੋ :ਕਿਸਾਨ ਅੰਦੋਲਨ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ (X, ਫੇਸਬੁੱਕ ਅਤੇ ਇੰਸਟਾਗ੍ਰਾਮ) ’ਤੇ ਸ਼ੇਅਰ ਕਰਦੇ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਹੁਣ ਉਨ੍ਹਾਂ ਦੇ ਸੋਸ਼ਲ ਮੀਡੀਆ ਪੇਜ ਬੰਦ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਟਾਵਰ ਦੀ ਰੀਚ ਵੀ ਘਟਾ ਦਿੱਤੀ ਗਈ ਹੈ।ਕਿਸਾਨ ਆਗੂ ਤੇਜਬੀਰ […]

Continue Reading

ਬੁਰਾ ਸੋਚਣ ਦੇ ਬੁਰੇ ਸਿੱਟੇ, ਕਿਵੇਂ ਬਚਿਆ ਜਾਵੇ

ਦੂਜਿਆਂ ਬਾਰੇ ਬੁਰਾ ਸੋਚਣ ਸਿਰਫ਼ ਸਾਡੀ ਸੋਚ ਜਾਂ ਦਿਮਾਗ਼ ਲਈ ਹੀ ਹਾਨੀਕਾਰਕ ਨਹੀਂ ਹੁੰਦਾ, ਸਗੋਂ ਇਹ ਸਾਡੇ ਰਿਸ਼ਤੇ, ਮਨ ਦੀ ਸਿਹਤ ਅਤੇ ਸਮਾਜਿਕ ਜੀਵਨ ‘ਤੇ ਵੀ ਵੱਡੇ ਨਕਾਰਾਤਮਕ ਪ੍ਰਭਾਵ ਛੱਡਦਾ ਹੈ। ਜਿਵੇਂ ਜਿਵੇਂ ਬੁਰੇ ਵਿਚਾਰ ਸਾਡੇ ਮਨ ਵਿੱਚ ਘੁੰਮਦੇ ਹਨ, ਉਵੇਂ ਹੀ ਇਹ ਸਾਡੇ ਵਿਵਹਾਰ ਅਤੇ ਜੀਵਨ ਸ਼ੈਲੀ ਨੂੰ ਵੀ ਪ੍ਰਭਾਵਿਤ ਕਰਦੇ ਹਨ। 1. ਆਪਣੇ […]

Continue Reading

ਦੁਨੀਆ ਦਾ ਸਭ ਤੋਂ ਮਹਿੰਗਾ ਕੇਲਾ, 52 ਕਰੋੜ ’ਚ ਵਿਕਿਆ

ਚੰਡੀਗੜ੍ਹ, 24 ਨਵੰਬਰ, ਦੇਸ਼ ਕਲਿੱਕ ਬਿਓਰੋ : ਤੁਸੀਂ ਕੇਲੇ ਦੇ ਭਾਅ 100-150 ਰੁਪਏ ਦਰਜਨ ਦੇ ਹਿਸਾਬ ਨਾਲ ਤਾਂ ਆਮ ਸੁਣੇ ਹੋਣਗੇ। ਪ੍ਰੰਤੂ ਇਕ ਕੇਲੇ ਦੀ ਕੀਮਤ ਕਰੋੜਾਂ ਰੁਪਏ ਹੋਵੇ ਤਾਂ ਹੈਰਾਨ ਕਰਨ ਵਾਲੀ ਗੱਲ ਹੈ। ਜੇਕਰ ਤੁਹਾਨੂੰ ਇਹ ਕਿਹਾ ਕਿ ਇਕ ਕੇਲੇ 52 ਕਰੋੜ ਰੁਪਏ ਵਿੱਚ ਵੇਚਿਆ ਤਾਂ ਜ਼ਰੂਰ ਯਕੀਨ ਨਹੀਂ ਹੋਵੇਗਾ। ਪ੍ਰੰਤੂ ਅਜਿਹਾ ਸੱਚ […]

Continue Reading

ਵਿਆਹ ਮੌਕੇ JCB ‘ਤੇ ਚੜ੍ਹ ਕੇ ਸੁੱਟੇ 20 ਲੱਖ ਰੁਪਏ

ਲਖਨਊ, 20 ਨਵੰਬਰ, ਦੇਸ਼ ਕਲਿਕ ਬਿਊਰੋ :ਤੁਸੀਂ ਕਈ ਸ਼ਾਨਦਾਰ ਵਿਆਹਾਂ ਬਾਰੇ ਸੁਣਿਆ ਹੋਵੇਗਾ ਪਰ ਹੁਣ ਯੂਪੀ ਦੇ ਇੱਕ ਪਿੰਡ ਦਾ ਵਿਆਹ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਪਰਿਵਾਰ ਦੇ ਲੋਕ ਵਿਆਹ ਤੋਂ ਇੰਨੇ ਖੁਸ਼ ਹਨ ਕਿ ਉਹ ਜੇਸੀਬੀ ਅਤੇ ਘਰ ਦੀ ਛੱਤ […]

Continue Reading