English Hindi Saturday, September 25, 2021

ਦੇਸ਼

ਕੋਰੋਨਾ ਦਾ ਕਹਿਰ ਲਗਾਤਾਰ ਜਾਰੀ, ਤੀਜੇ ਦਿਨ ਵੀ 2 ਲੱਖ ਤੋਂ ਵੱਧ ਆਏ ਕੇਸ, 1341 ਦੀ ਮੌਤ

April 17, 2021 10:15 AM

ਨਵੀਂ ਦਿੱਲੀ, 17 ਅਪ੍ਰੈਲ :

ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰੀ ਜਾਰੀ ਹੈ। ਤਿੰਨ ਦਿਨਾਂ ਤੋਂ 2 ਲੱਖ ਤੋਂ ਨਵੇਂ ਪੋਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 2, 34, 692 ਨਵੇਂ ਮਾਮਲੇ ਸਾਹਮਣੇ ਹਨ, ਜਦੋਂ ਕਿ 1341 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 30, 04, 544 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ, ਜੋ ਹੁਣ ਤੱਕ 11, 99, 37, 641 ਲੋਕਾਂ ਨੂੰ ਵੈਕਸੀਨ ਦਿੱਤੀ ਜਾ ਚੁੱਕੀ ਹੈ।

Have something to say? Post your comment

ਦੇਸ਼

ਕੇਂਦਰ ਸਰਕਾਰ ਵੱਲੋਂ ਮਮਤਾ ਬੈਨਰਜੀ ਨੂੰ ਇਟਲੀ ਜਾਣ ਦੀ ਇਜਾਜ਼ਤ ਤੋਂ ਇਨਕਾਰ

UPSC ਨੇ ਸਿਵਿਲ ਸੇਵਾ ਪ੍ਰੀਖਿਆ 2020 ਦਾ ਅੰਤਿਮ ਨਤੀਜਾ ਐਲਾਨਿਆ

ਟਿਕੈਤ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਮੋਦੀ ਕੋਲ ਕਿਸਾਨ ਮੁੱਦੇ ਚੁੱਕਣ ਦੀ ਅਪੀਲ

ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ

ਮੁਖ਼ਤਾਰ ਅੰਸਾਰੀ ਨੇ ਜੇਲ੍ਹ ‘ਚ ਜਾਨ ਨੂੰ ਖਤਰੇ ਦਾ ਖ਼ਦਸ਼ਾ ਪ੍ਰਗਟਾਇਆ

ਸੰਯੁਕਤ ਕਿਸਾਨ ਮੋਰਚਾ ਨੇ ਦੇਸ਼ ਵਾਸੀਆਂ ਨੂੰ 27 ਸਤੰਬਰ ਦੇ ਇਤਿਹਾਸਕ ਭਾਰਤ ਬੰਦ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ

ਫੌਜ ਨੇ ਤਿੰਨ ਪਾਕਿਸਤਾਨੀ ਅੱਤਵਾਦੀ ਮਾਰ ਮੁਕਾਏ

ਕੋਵਿਡ ਦੇ ਕਾਰਨ ਆਤਮਹੱਤਿਆ ਨੂੰ ਕੋਵਿਡ ਕਾਰਨ ਹੋਈ ਮੌਤ ਸਮਝੇਗਾ: ਕੇਂਦਰ ਨੇ SC ਨੂੰ ਦੱਸਿਆ

ਜੱਜ ਅਨੰਦ ਦੀ ਹੱਤਿਆ ਦਾ ਮਾਮਲਾ : ਹਾਈਕੋਰਟ ’ਚ CBI ਨੇ ਮੰਨਿਆ ਕਿ ਆਟੋ ਨੇ ਜਾਣ-ਬੁਝ ਕੇ ਮਾਰੀ ਸੀ ਟੱਕਰ

ਸੜਕ ਹਾਦਸੇ ‘ਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ