ਜਿਥੇ ਇੱਜਤ ਮਾਣ ਨਾ ਹੋਵੇ, ਉਥੇ ਨਹੀਂ ਰਹਿਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ ਬੀ ਜੇ ਪੀ ਤੋਂ ਅਸਤੀਫਾ ਦੇਣ
ਸਰਗਰਮ ਸਿਆਸਤ ਤੋਂ ਕਿਨਾਰਾ ਕਰ ਪੰਜਾਬੀਆਂ ਦੇ ਭਲੇ ਲਈ ਗੱਲ ਕਰਨ ਕੈਪਟਨ : ਬਰਸਟ ਪੰਜਾਬੀਆਂ ਦਾ ਵਿਸ਼ਵਾਸ ਗਵਾ ਕੇ ਕਿਸੇ ਵੀ ਪਾਰਟੀ ਵਿੱਚ ਜਾਣ ਨਾਲ ਕਾਮਯਾਬ ਨਹੀਂ ਹੋ ਸਕਦੇ : ਬਰਸਟ ਚੰਡੀਗੜ੍ਹ,15 ਦਸੰਬਰ 2025, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਸ.ਹਰਚੰਦ ਸਿੰਘ ਬਰਸਟ ਨੇ ਇੱਕ […]
Continue Reading
