News

ਅਦਾਕਾਰ ਯੋਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

ਚੰਡੀਗੜ੍ਹ: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਨੂੰ ਔਰਤਾਂ ਵਿਰੁੱਧ ਕਥਿਤ ਅਪਮਾਨਜਨਕ ਟਿੱਪਣੀ ਮਾਮਲੇ ਵਿੱਚ ਵੱਡਾ ਝਟਕਾ ਲੱਗਾ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਹ ਮਾਮਲਾ ਵੈੱਬ ਸੀਰੀਜ਼ ਲੁਕੇ ਤੋਂ ਵਾਇਰਲ ਹੋਈ ਵੀਡੀਓ ਕਲਿੱਪ ਨਾਲ ਸਬੰਧਤ ਹੈ, ਜਿਸ ਵਿੱਚ ਯੋਗਰਾਜ ਸਿੰਘ ਦੇ ਕਿਰਦਾਰ […]

Continue Reading

ਵੱਡੀ ਖ਼ਬਰ: ਕੈਨੇਡੀਅਨ ਪੁਲਿਸ ਨੇ ਭਾਰਤੀ ਮੂਲ ਦੇ 17 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 26 ਮਈ: ਕੈਨੇਡਾ ਵਿੱਚ ਭਾਰਤੀ ਮੂਲ ਦੇ ਨੌਜਵਾਨਾਂ ਦੁਆਰਾ ਚਲਾਏ ਜਾ ਰਹੇ ਇੱਕ ਬਹੁਤ ਹੀ ਹਿੰਸਕ ਅਤੇ ਖਤਰਨਾਕ ਅੰਤਰਰਾਸ਼ਟਰੀ ਜਬਰਨ ਵਸੂਲੀ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਓਨਟਾਰੀਓ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਅਮਰੀਕੀ ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਵੱਡੇ ਸਾਂਝੇ ਆਪ੍ਰੇਸ਼ਨ ਵਿੱਚ ‘ਫੋਰ ਬ੍ਰਦਰਜ਼’ ਵਜੋਂ ਜਾਣੇ […]

Continue Reading

ਅਨਿਲ ਅੰਬਾਨੀ ਗਰੁੱਪ ਦੀਆਂ ਕੰਪਨੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ

ਨਵੀਂ ਦਿੱਲੀ, 26 ਮਈ: ਅਨਿਲ ਅੰਬਾਨੀ ਗਰੁੱਪ ਨਾਲ ਜੁੜੀਆਂ ਕੰਪਨੀਆਂ ਦੇ ਤਤਕਾਲੀ ਡਾਇਰੈਕਟਰਾਂ ਵਿਰੁੱਧ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਫ਼ ਪਰੇਡ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਹੈ। ਦੋਸ਼ੀਆਂ ‘ਤੇ ਬੈਂਕ ਤੋਂ ₹150 ਕਰੋੜ ਦਾ ਕਰਜ਼ਾ ਲੈਣ, ਇਸਨੂੰ ਹੋਰ ਉਦੇਸ਼ਾਂ ਲਈ ਮੋੜਨ ਅਤੇ […]

Continue Reading

ਰੂਸ ਨੇ ਕੀਵ ‘ਤੇ ਵੱਡੇ ਹਮਲੇ ਦੀ ਚੇਤਾਵਨੀ ਦਿੱਤੀ; ਵਿਦੇਸ਼ੀਆਂ ਨੂੰ ਸ਼ਹਿਰ ਛੱਡਣ ਲਈ ਕਿਹਾ

ਨਵੀਂ ਦਿੱਲੀ, 26 ਮਈ: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੱਖਿਆ ਉਦਯੋਗਿਕ ਸਹੂਲਤਾਂ ਵਿਰੁੱਧ “ਯੋਜਨਾਬੱਧ ਹਮਲੇ” ਦੀ ਚੇਤਾਵਨੀ ਦਿੱਤੀ ਹੈ। ਮਾਸਕੋ ਨੇ ਵਿਦੇਸ਼ੀ ਨਾਗਰਿਕਾਂ, ਕੂਟਨੀਤਕ ਮਿਸ਼ਨਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਕਰਮਚਾਰੀਆਂ ਨੂੰ ਤੁਰੰਤ ਸ਼ਹਿਰ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦਾ ਦਾਅਵਾ ਹੈ ਕਿ ਇਹ ਕਾਰਵਾਈ ਕਬਜ਼ੇ ਵਾਲੇ ਲੁਹਾਨਸਕ ਖੇਤਰ ਦੇ ਸਟਾਰੋਬਿਲਸਕ ਵਿੱਚ ਇੱਕ […]

Continue Reading

ਬੈਲਜੀਅਮ ਵਿੱਚ ਟ੍ਰੇਨ ਅਤੇ ਸਕੂਲ ਬੱਸ ਦੀ ਭਿਆਨਕ ਟੱਕਰ: ਦੋ ਬੱਚਿਆਂ ਸਮੇਤ ਚਾਰ ਮੌਤਾਂ

ਨਵੀਂ ਦਿੱਲੀ, 26 ਮਈ: ਮੰਗਲਵਾਰ ਸਵੇਰੇ ਬੈਲਜੀਅਮ ਦੇ ਬੁਗੇਨਹਾਉਟ ਸ਼ਹਿਰ ਵਿੱਚ ਇੱਕ ਸਕੂਲ ਮਿੰਨੀ ਬੱਸ ਦੇ ਟ੍ਰੇਨ ਨਾਲ ਟਕਰਾ ਜਾਣ ਨਾਲ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਇੱਕ ਰੇਲਵੇ ਲੈਵਲ ਕਰਾਸਿੰਗ ‘ਤੇ ਹੋਇਆ। ਮਿੰਨੀ ਬੱਸ ਵਿੱਚ ਸੱਤ ਬੱਚੇ, ਡਰਾਈਵਰ ਅਤੇ ਇੱਕ ਸਹਾਇਕ ਸਵਾਰ ਸੀ। ਫੈਡਰਲ […]

Continue Reading

MP ਵਿੱਚ ਮਿਲਿਆ ਲੁਪਤ ਮੰਨਿਆ ਜਾਣ ਵਾਲਾ ਚਿੱਟਾ ਗਿਰਝ

ਨਵੀਂ ਦਿੱਲੀ, 26 ਮਈ: 24 ਮਈ ਨੂੰ ਐਮਪੀ ਦੇ ਚੰਦੇਰੀ, ਵਿੱਚ ਖ਼ਤਰੇ ਵਿੱਚ ਪੈ ਰਹੀ ਮਿਸਰੀ ਗਿਰਝ, ਜਿਸਨੂੰ ਚਿੱਟੀ ਗਿਰਝ ਵੀ ਕਿਹਾ ਜਾਂਦਾ ਹੈ ਦੇਖੈ ਦਿੱਤਾ। ਚੰਦੇਰੀ ਜੰਗਲਾਤ ਵਿਭਾਗ ਨੇ 22 ਮਈ ਤੋਂ 24 ਮਈ ਤੱਕ ਇੱਕ ਵਿਸ਼ੇਸ਼ ਗਿਰਝ ਗਣਨਾ ਕੀਤੀ। ਮਿਸਰ ਦੀ ਗਿਰਝ ਕੁੱਲ 45 ਗਿਰਝਾਂ ਦੇ ਨਾਲ ਮਿਲੀ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ […]

Continue Reading

ਅੱਤ ਦੀ ਗਰਮੀ ਦਾ ਦੌਰ ਜਾਰੀ: ਦੇਸ਼ ਦੇ ਇਨ੍ਹਾਂ ਸ਼ਹਿਰ ਦਾ ਤਾਪਮਾਨ ਲਗਾਤਾਰ ਅੱਠਵੇਂ ਦਿਨ ਰਿਹਾ 47 ਡਿਗਰੀ ਤੋਂ ਵੱਧ

ਨਵੀਂ ਦਿੱਲੀ, 26 ਮਈ: ਉੱਤਰ-ਪੱਛਮ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ, ਉੱਤਰ ਵਿੱਚ ਦਿੱਲੀ-ਹਿਮਾਚਲ ਪ੍ਰਦੇਸ਼, ਅਤੇ ਦੱਖਣ-ਪੱਛਮ ਵਿੱਚ ਓਡੀਸ਼ਾ ਅਤੇ ਤੇਲੰਗਾਨਾ ਤੇਜ਼ ਗਰਮੀ ਨਾਲ ਜੂਝ ਰਹੇ ਹਨ। ਪੱਛਮ ਵਿੱਚ ਗੁਜਰਾਤ, ਮਹਾਰਾਸ਼ਟਰ, ਅਤੇ ਮੱਧ ਭਾਰਤ ਵਿੱਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਦੇ ਮੱਧ ਪ੍ਰਦੇਸ਼ ਸਭ ਤੋਂ ਵੱਧ ਗਰਮੀ ਦੀਆਂ ਲਹਿਰਾਂ ਦਾ ਸਾਹਮਣਾ ਕਰ ਰਹੇ ਹਨ। […]

Continue Reading

SGPC ਪ੍ਰਧਾਨ ਨੇ ਲਾਏ ਵੱਡੇ ਇਲਜ਼ਾਮ: ਕਿਹਾ – 328 ਪਾਵਨ ਸਰੂਪਾਂ ਦੇ ਮਾਮਲੇ ’ਤੇ ਬਣੀ ਸਿੱਟ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ ਵਿਚ ਦੇ ਰਹੀ ਹੈ ਦਖਲ

ਅੰਮ੍ਰਿਤਸਰ, 26 ਮਈ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਕਾਰਗੁਜ਼ਾਰੀ ’ਤੇ ਗੰਭੀਰ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਿੱਟ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਅਤੇ ਪ੍ਰਬੰਧਕੀ ਮਾਮਲਿਆਂ ਵਿੱਚ […]

Continue Reading

ਵੱਡੀ ਖ਼ਬਰ: ਮਹਿੰਗਾਈ ਦੀ ਪਈ ਇੱਕ ਹੋਰ ਮਾਰ: CNG ਦੀਆਂ ਕੀਮਤਾਂ ‘ਚ ਹੋਇਆ ਵਾਧਾ

ਨਵੀਂ ਦਿੱਲੀ: ਭਾਰਤ ਦੇਸ਼ ਦੇ ਲੋਕਾਂ ‘ਤੇ ਮਹਿੰਗਾਈ ਦੀ ਇੱਕ ਹੋਰ ਮਾਰ ਪਈ ਹੈ। ਈਰਾਨ ਯੁੱਧ ਦੇ ਵਿਚਕਾਰ, ਕੰਪ੍ਰੈਸਡ ਨੈਚੁਰਲ ਗੈਸ (ਸੀਐਨਜੀ) ਦੀ ਕੀਮਤ ਪਿਛਲੇ ਦੋ ਹਫ਼ਤਿਆਂ ਵਿੱਚ ਚੌਥੀ ਵਾਰ ਵਧੀ ਹੈ। ਇੰਦਰਪ੍ਰਸਥ ਗੈਸ ਲਿਮਟਿਡ (ਆਈਜੀਐਲ) ਨੇ ਅੱਜ, ਮੰਗਲਵਾਰ, 26 ਮਈ ਨੂੰ ਸੀਐਨਜੀ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ। ਇਸ […]

Continue Reading

ਪੜ੍ਹੋ ਸੋਨੇ ਅਤੇ ਚਾਂਦੀ ਦੇ ਅੱਜ ਦੇ ਭਾਅ

ਨਵੀਂ ਦਿੱਲੀ: ਅੱਜ, 26 ਮਈ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ, 1 ਕਿਲੋ ਚਾਂਦੀ ਦੀ ਕੀਮਤ ₹4,750 ਡਿੱਗ ਕੇ ₹2.66 ਲੱਖ ‘ਤੇ ਆ ਗਈ ਹੈ। ਜਦੋਂ ਕਿ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹1,135 ਡਿੱਗ ਕੇ ₹1.58 ਲੱਖ ‘ਤੇ ਆ ਗਈ ਹੈ। […]

Continue Reading