ਪੰਜਾਬ ‘ਚ ਕਈ ਥਾਈਂ ਭਰਵੇਂ ਮੀਂਹ ਤੇ ਕਾਲੀ ਘਟਾ ਕਾਰਨ ਦਿਨੇ ਛਾਇਆ ਹਨ੍ਹੇਰਾ
ਚੰਡੀਗੜ੍ਹ, 26 ਸਤੰਬਰ, ਦੇਸ਼ ਕਲਿਕ ਬਿਊਰੋ:ਪੰਜਾਬ ਵਿੱਚ ਅੱਜ ਵੀਰਵਾਰ ਨੂੰ ਕਈ ਥਾਈਂ ਸਵੇਰੇ ਭਰਵਾਂ ਮੀਂਹ ਪੈ ਰਿਹਾ ਹੈ। ਅੱਜ ਛਾਈ ਕਾਲੀ ਘਟਾ ਕਾਰਨ ਹਨ੍ਹੇਰਾ ਛਾਇਆ ਹੋਇਆ ਹੈ। ਲੋਕਾਂ ਨੂੰ ਦਿਨ ਸਮੇਂ ਵੀ ਘਰਾਂ ਅੰਦਰ ਲਾਈਟਾਂ ਜਗਾਉਣੀਆਂ ਪੈ ਰਹੀਆਂ ਹਨ। ਦਿਨੇ ਹਨ੍ਹੇਰਾ ਛਾ ਜਾਣ ਕਾਰਨ ਸੜਕਾਂ ਉਤੇ ਵੀ ਵਹੀਕਲ ਦੀਆਂ ਲਾਈਟਾਂ ਜਗਾਉਣੀਆਂ ਪੈ ਰਹੀਆਂ ਹਨ। ਚੰਡੀਗੜ੍ਹ ਤੇ ਨਾਲ ਲਗਦੇ […]
Continue Reading