News

ਲਾਟਰੀ ’ਚ ਨਿਕਲੇ 80 ਕਰੋੜ ਰੁਪਏ ਫਿਰ ਵੀ ਕਰਦਾ ਨਾਲੀਆਂ ਸਾਫ ਕਰਨ ਦਾ ਕੰਮ

ਨਵੀਂ ਦਿੱਲੀ, 17 ਜਨਵਰੀ, ਦੇਸ਼ ਕਲਿੱਕ ਬਿਓਰੋ : ਲਾਟਰੀ ਕਈ ਵਾਰ ਆਦਮੀ ਨੂੰ ਰਾਤੋ ਰਾਤ ਅਮੀਰਾਂ ਬਣਾ ਦਿੰਦੀ ਹੈ। ਪੈਸਾ ਆਉਣ ਤੋਂ ਬਾਅਦ ਕਈ ਲੋਕ ਆਪਣਾ ਕੰਮ ਛੱਡ ਬੈਠਦੇ ਹਨ, ਪ੍ਰੰਤੂ ਇਕ ਆਦਮੀ ਦੀ ਕਰੀਬ 80 ਕਰੋੜ ਰੁਪਏ ਦੀ ਲਾਟਰੀ ਨਿਕਲੀ ਫਿਰ ਵੀ ਉਸਨੇ ਆਪਣਾ ਪਹਿਲਾਂ ਕੰਮ ਜਾਰੀ ਰੱਖਿਆ। ਕਾਰਲੀਸਲੇ ਦੇ 20 ਸਾਲਾ ਟ੍ਰੇਨੀ ਗੈਸ […]

Continue Reading

PSPCL ਦਾ ਜੇ.ਈ. ਤੇ ਲਾਈਨਮੈਨ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਲਾਈਨਮੈਨ ਯੂ.ਪੀ.ਆਈ. ਪੇਮੈਂਟ ਰਾਹੀਂ ਪਹਿਲਾਂ ਵੀ ਲੈ ਚੁੱਕਾ ਹੈ 5000 ਰੁਪਏ ਚੰਡੀਗੜ੍ਹ 17 ਜਨਵਰੀ, 2025, ਦੇਸ਼ ਕਲਿੱਕ ਬਿਓਰੋ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦਫ਼ਤਰ ਭੋਗਪੁਰ ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਮਨਜੀਤ ਸਿੰਘ ਅਤੇ ਲਾਈਨਮੈਨ ਹਰਜੀਤ ਸਿੰਘ ਨੂੰ ਰਿਸ਼ਵਤ ਦੀ ਦੂਜੀ […]

Continue Reading

ਇੰਸਟਾਗ੍ਰਾਮ ’ਤੇ ਹੋਏ ਪਿਆਰ ਨੇ ਕਰਵਾਇਆ ਪਤੀ ਦਾ ਕਤਲ, ਮ੍ਰਿਤਕ ਦੀ ਪਤਨੀ ਤੇ ਪ੍ਰੇਮੀ ਗ੍ਰਿਫਤਾਰ

ਕਪੂਰਥਲਾ, 17 ਜਨਵਰੀ, ਦੇਸ਼ ਕਲਿੱਕ ਬਿਓਰੋ : ਸੋਸ਼ਲ ਮੀਡੀਆ ਉਤੇ ਹੋਏ ਪਿਆਰ ਨੇ ਇਕ ਘਰ ਨੂੰ ਉਜਾੜ ਕੇ ਰੱਖ ਦਿੱਤਾ। ਕਪੂਰਥਲਾ ਵਿੱਚ ਬੀਤੇ ਦਿਨੀਂ ਇਕ ਵਿਅਕਤੀ ਉਤੇਕੀਤੇ ਤੇਜਧਾਰ ਹਥਿਆਰ ਨਾਲ ਹਮਲੇ ਕਾਰਨ ਹੋਈ ਮੌਤ ਘਟਨਾ ਨੂੰ ਪੰਜਾਬ ਪੁਲਿਸ ਸੁਲਝਾ ਲਿਆ। ਇਕ ਵਿਅਹੁਤਾ ਔਰਤ ਨੇ ਇੰਸਟਾਗ੍ਰਾਮ ਉਤੇ ਹੋਏ ਪਿਆਰ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਹੀ ਪਤੀ […]

Continue Reading

ਕਿਉਂ ਹੁੰਦੀ ਹੈ ਸ਼ਰੀਰ ਤੇ ਸੋਜ ?

ਕਿਉਂ ਹੁੰਦੀ ਹੈ ਸ਼ਰੀਰ ਤੇ ਸੋਜ ? ਡਾ ਅਜੀਤਪਾਲ ਸਿੰਘ ਐਮ ਡੀ ਬਿਮਾਰੀ ਬਿਮਾਰੀ ‘ਚ ਫਰਕ ਹੁੰਦਾ ਹੈ l ਕੁਝ ਬਿਮਾਰੀਆਂ ਮਹੱਤਵਹੀਣ ਹੁੰਦੀਆਂ ਹਨ,ਜੋ ਕਿ ਤੁਹਾਡਾ ਕੁਝ ਵਿਗਾੜ ਨਹੀਂ ਸਕਦੀਆਂ l ਹਾਂ ਕੁਝ ਦਿਨਾਂ ਤੱਕ ਪ੍ਰੇਸ਼ਾਨ ਜਰੂਰ ਕਰ ਸਕਦੀਆਂ ਹਾਂ,ਜਿਵੇਂ ਕਿ ਸਰਦੀ ਜੁਕਾਮ,ਕਦੇ ਕਦੇ ਹੋਣ ਵਾਲਾ ਸਿਰ ਦਰਦ,ਕਦੇ ਕਦਾਈਂ ਕਮਰ ਦਰਦ, ਪਿੱਠ ਦਾ ਦਰਦ,ਨਸਾਂ ਦਾ […]

Continue Reading

ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ‘ਚ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲਿਆ, ਪੁੱਛਗਿੱਛ ਜਾਰੀ

ਅਭਿਨੇਤਾ ਸੈਫ ਅਲੀ ਖਾਨ ‘ਤੇ ਹਮਲੇ ਦੇ ਮਾਮਲੇ ‘ਚ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ‘ਚ ਲਿਆ, ਪੁੱਛਗਿੱਛ ਜਾਰੀ ਮੁੰਬਈ, 17 ਜਨਵਰੀ, ਦੇਸ਼ ਕਲਿਕ ਬਿਊਰੋ :ਅਭਿਨੇਤਾ ਸੈਫ ਅਲੀ ਖਾਨ ‘ਤੇ ਘਰ ‘ਚ ਵੜ ਕੇ ਹਮਲੇ ਦੇ ਮਾਮਲੇ ‘ਚ ਮੁੰਬਈ ਦੀ ਬਾਂਦਰਾ ਪੁਲਸ ਨੇ ਅੱਜ ਸ਼ੁੱਕਰਵਾਰ ਨੂੰ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਹੈ। ਪੁਲਿਸ ਸ਼ੱਕੀ ਤੋਂ […]

Continue Reading

ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਕੀਤੀ ਸ਼ਲਾਘਾ

ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਕੀਤੀ ਸ਼ਲਾਘਾ ਮੋਹਾਲੀ: 17 ਜਨਵਰੀ, ਜਸਵੀਰ ਸਿੰਘ ਗੋਸਲ ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਕੇਂਦਰ ਸਰਕਾਰ ਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਤਨਖਾਹ ਕਮਿਸ਼ਨ ਨਾਲ ਮੁਲਾਜ਼ਮਾਂ ਅਤੇ ਪੈ ਪੈਨਸ਼ਨਰਾਂ ਦੀ ਤਨਖ਼ਾਹ, ਭੱਤੇ ਤੇ ਪੈਨਸ਼ਨ ਵਿੱਚ […]

Continue Reading

ਮੋਹਾਲੀ : ਜਵੈਲਰ ਦੀ ਦੁਕਾਨ ‘ਚ ਦਿਨ-ਦਿਹਾੜੇ 12 ਲੱਖ ਰੁਪਏ ਦੀ ਲੁੱਟ

ਮੋਹਾਲੀ : ਜਵੈਲਰ ਦੀ ਦੁਕਾਨ ‘ਚ ਦਿਨ-ਦਿਹਾੜੇ 12 ਲੱਖ ਰੁਪਏ ਦੀ ਲੁੱਟ ਮੋਹਾਲੀ, 17 ਜਨਵਰੀ, ਦੇਸ਼ ਕਲਿਕ ਬਿਊਰੋ :ਮੋਹਾਲੀ ਦੇ ਨਵਾਂਗਰਾਂਓ ਵਿੱਚ ਇਕ ਜਵੈਲਰ ਦੀ ਦੁਕਾਨ ਵਿੱਚ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਦਿਨ-ਦਿਹਾੜੇ ਹੋਈ।ਮੁਲਜ਼ਮ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਹਾਲਾਂਕਿ ਜਵੈਲਰ ਨੇ ਮੁਲਜ਼ਮ ਦਾ ਮੁਕਾਬਲਾ ਵੀ ਕੀਤਾ, ਪਰ ਮੁਲਜ਼ਮ 15 ਸੋਨੇ […]

Continue Reading

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਣਾਈ 14 ਸਾਲ ਕੈਦ ਦੀ ਸਜ਼ਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਣਾਈ 14 ਸਾਲ ਕੈਦ ਦੀ ਸਜ਼ਾ ਇਸਲਾਮਾਬਾਦ, 17 ਜਨਵਰੀ, ਦੇਸ਼ ਕਲਿਕ ਬਿਊਰੋ :ਪਾਕਿਸਤਾਨ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਉੱਥੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਨੂੰ ਬੀਬੀ ਬੁਸ਼ਰਾ ਨੂੰ […]

Continue Reading

ਸ਼ਰਮਨਾਕ : ਪੰਜਾਬ ‘ਚ ਹਾਦਸੇ ਦੌਰਾਨ ਜ਼ਖ਼ਮੀ ਵਿਅਕਤੀ ਦੀ ਜੇਬ ‘ਚੋਂ ਚੁਰਾਏ ਦੋ ਲੱਖ ਰੁਪਏ, CCTV ‘ਚ ਹੋਇਆ ਕੈਦ

ਸ਼ਰਮਨਾਕ : ਪੰਜਾਬ ‘ਚ ਹਾਦਸੇ ਦੌਰਾਨ ਜ਼ਖ਼ਮੀ ਵਿਅਕਤੀ ਦੀ ਜੇਬ ‘ਚੋਂ ਚੁਰਾਏ ਦੋ ਲੱਖ ਰੁਪਏ, CCTV ‘ਚ ਹੋਇਆ ਕੈਦ ਅੰਮ੍ਰਿਤਸਰ, 17 ਜਨਵਰੀ, ਦੇਸ਼ ਕਲਿਕ ਬਿਊਰੋ :ਅੰਮ੍ਰਿਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਬੀਤੀ ਰਾਤ ਲਗਭਗ 9 ਵਜੇ ਇੱਕ ਵਪਾਰੀ ਰਵੀ ਮਹਾਜਨ, ਜੋ ਬਾਈਕ ’ਤੇ ਸਵਾਰ ਹੋ ਕੇ […]

Continue Reading

25 ਜਨਵਰੀ ਨੂੰ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ

25 ਜਨਵਰੀ 2025 ਨੂੰ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਕੂਲ ਆਫ ਐਮੀਨੈਂਸ, 3ਬੀ-1, ਮੋਹਾਲੀ ਤੋਂ ਸਾਈਕਲ ਰੈਲੀ ਪੁੱਜੇਗੀ ਸ਼ਿਵਾਲਿਕ ਸਕੂਲ ਮੋਹਾਲੀ: 17 ਜਨਵਰੀ 2025: ਦੇਸ਼ ਕਲਿੱਕ ਬਿਓਰੋ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤਹਿਤ 25 ਜਨਵਰੀ 2025 ਨੂੰ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਜ਼ਿਲ੍ਹਾ […]

Continue Reading