ਪੰਜ ਸਾਲ ਪੁਰਾਣੇ ਪੁਲਿਸ ਕੇਸ ਵਿੱਚੋਂ ਅੱਠ ਅਧਿਆਪਕ ਆਗੂ ਬਰੀ
ਪਟਿਆਲਾ, 11 ਜਨਵਰੀ, ਦੇਸ਼ ਕਲਿੱਕ ਬਿਓਰੋ : 2018-19 ਦੌਰਾਨ ਪਟਿਆਲਾ ਵਿਖੇ ਚੱਲੇ ਵਿਸ਼ਾਲ ਅਧਿਆਪਕ ਸੰਘਰਸ਼ ਦੌਰਾਨ 26 ਫ਼ਰਵਰੀ 2019 ਨੂੰ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਦਰਜ਼ ਕੀਤੇ ਗਏ ਮੁਕੱਦਮਾ ਨੰਬਰ 44 ਵਿੱਚੋਂ ਮਾਣਯੋਗ ਅਦਾਲਤ ਵੱਲੋਂ ਅੱਠ ਅਧਿਆਪਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਸਮੇਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਪਟਿਆਲਾ ਵੱਲੋਂ […]
Continue Reading
