ਪੱਤਰਕਾਰ ਮੁਕੇਸ਼ ਚੰਦਰਾ ਦਾ ਸੰਸਥਾਗਤ ਕਤਲ, ਲੋਕ ਪੱਖੀ ਪੱਤਰਕਾਰਤਾ ਲਈ ਗੰਭੀਰ ਚੁਣੌਤੀ: ਇਨਕਲਾਬੀ ਕੇਂਦਰ
ਪੱਤਰਕਾਰ ਮੁਕੇਸ਼ ਚੰਦਰਾ ਦਾ ਸੰਸਥਾਗਤ ਕਤਲ, ਲੋਕ ਪੱਖੀ ਪੱਤਰਕਾਰਤਾ ਲਈ ਗੰਭੀਰ ਚੁਣੌਤੀ: ਇਨਕਲਾਬੀ ਕੇਂਦਰ ਦਲਜੀਤ ਕੌਰ ਚੰਡੀਗੜ੍ਹ/ਬਰਨਾਲਾ, 8 ਜਨਵਰੀ, 2025: ਇਨਕਲਾਬੀ ਕੇਂਦਰ ਪੰਜਾਬ ਨੇ ਸੜਕ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੇ ਪੱਤਰਕਾਰ ਮੁਕੇਸ਼ ਚੰਦਰਾ ਦੇ ਕਤਲ ਦੀ ਇਨਕਲਾਬੀ ਕੇਂਦਰ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ […]
Continue Reading
