ਵੱਡੀ ਖ਼ਬਰ: ਖੇਮਕਰਨ ਸਰਹੱਦ ਤੋਂ ਵਿਦੇਸ਼ੀ ਅਸਲਾ ਬਰਾਮਦ
ਵੱਡੀ ਖ਼ਬਰ: ਖੇਮਕਰਨ ਸਰਹੱਦ ਤੋਂ ਵਿਦੇਸ਼ੀ ਅਸਲਾ ਬਰਾਮਦ ਖੇਮਕਰਨ (ਤਰਨਤਾਰਨ), 24 ਸਤੰਬਰ 2026- ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਖੇਮਕਰਨ ਸੈਕਟਰ ਵਿੱਚੋਂ ਵਿਦੇਸ਼ੀ ਪਿਸਤੌਲਾਂ ਦੀ ਖੇਪ ਬਰਾਮਦ ਕੀਤੀ ਹੈ। ਸੁਰੱਖਿਆ ਬਲਾਂ ਨੇ ਮੌਕੇ ਤੋਂ ਚਾਰ 30 ਬੋਰ ਵਿਦੇਸ਼ੀ ਪਿਸਤੌਲ, 8 ਮੈਗਜ਼ੀਨ ਅਤੇ 10 ਜ਼ਿੰਦਾ ਰੌਂਦ […]
Continue Reading
