ਪਿਆਰ ਦੇ ਚੱਕਰ ’ਚ ਲੜਕੀ ਨੇ ਸਾਰੇ ਪਰਿਵਾਰ ਨੂੰ ਦਿੱਤੀ ਜ਼ਹਿਰ, 13 ਦੀ ਮੌਤ
ਕਰਾਂਚੀ, 7 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪਿਆਰ ਦੇ ਚੱਕਰ ਵਿੱਚ ਪੈ ਕੇ ਇਕ ਲੜਕੀ ਨੇ ਆਪਣੇ ਹੀ ਪਰਿਵਾਰ ਨੂੰ ਖਤਮ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਵਿੱਚ ਖੈਰਪੁਰ ਦੇ ਨੇੜੇ ਹੈਬਤ ਖਾਨ ਬ੍ਰੋਹੀ ਵਿਖੇ ਇਕ ਲੜਕੀ ਨੇ ਆਪਣੇ ਪਰਿਵਾਰ ਦੇ 13 ਮੈਂਬਰਾਂ ਨੂੰ ਖਾਣੇ ਵਿੱਚ ਜ਼ਹਿਰ ਦੇ ਦਿੱਤਾ, ਜਿੰਨਾਂ ਦੀ ਬਾਅਦ […]
Continue Reading
