ਘੱਟੋ ਘੱਟ ਉਜਰਤਾਂ ਦੀਆਂ ਦਰਾਂ : ਅਣ-ਸਿੱਖਿਅਤ ਕਾਮਿਆਂ ਲਈ 10899 ਰੁਪਏ ਮਾਸਿਕ ਨਿਰਧਾਰਿਤ
ਅਰਧ-ਸਿੱਖਿਅਤ ਕਰਮੀਆਂ ਲਈ 11679 ਰੁਪਏ ਮਹੀਨਾ ਨਿਰਧਾਰਿਤ ਸਿੱਖਿਅਤ ਕਾਮਿਆਂ ਲਈ 12576 ਰੁਪਏ ਮਾਸਿਕ ਨਿਰਧਾਰਿਤ ਉੱਚ-ਸਿੱਖਿਅਤ ਕਾਮਿਆਂ ਲਈ 13608 ਰੁਪਏ ਮਹੀਨਾ ਨਿਰਧਾਰਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਅਕਤੂਬਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਰਤ ਕਮਿਸ਼ਨਰ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: ਸ ਟ/10607, ਮਿਤੀ 18 ਜੁਲਾਈ 2024 ਰਾਹੀਂ ਚਾਲੂ ਮਾਲੀ ਸਾਲ (01.03.2024 ਤੋਂ) ਦੌਰਾਨ ਘੱਟੋ-ਘੱਟ ਉਜਰਤਾਂ […]
Continue Reading
